ਪੁਲਿਸ ਵਾਲੇ ਨੇ ਕੁੜੀ ਦੀ ਜਾਨ ਲੈ ਕੇ ਆਪਣੀ ਵੀ ਜਾਨ ਦੇ ਦਿੱਤੀ

ਸੂਬਾ ਪੁਲਿਸ ਜਨਤਾ ਦੀ ਜਾਨ ਮਾਲ ਦੀ ਰਾਖੀ ਲਈ ਹੈ ਪਰ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਜਾਨ ਲੈਣ ਦੀ ਕੋਝੀ ਹਰਕਤ ਕੀਤੀ ਹੈ। ਬਾਅਦ ਵਿੱਚ ਉਸ …

ਪੁਲਿਸ ਵਾਲੇ ਨੇ ਕੁੜੀ ਦੀ ਜਾਨ ਲੈ ਕੇ ਆਪਣੀ ਵੀ ਜਾਨ ਦੇ ਦਿੱਤੀ Read More

ਗੁਰਦਵਾਰਾ ਸਾਹਿਬ ਮੱਥਾ ਟੇਕਣ ਆਈ ਉਰਫ਼ੀ ਜਾਵੇਦ, ਦੇਖੋ ਤਸਵੀਰਾਂ

ਜਦੋਂ ਤੋਂ ਸੋਸ਼ਲ ਮੀਡੀਆ ਹੋੰਦ ਵਿੱਚ ਆਇਆ ਹੈ, ਉਦੋਂ ਤੋਂ ਤਾਂ ਕੋਈ ਵੀ ਗੱਲ ਲੁਕੀ ਛਿਪੀ ਨਹੀਂ ਰਹੀ। ਕੋਈ ਵੀ ਗੱਲ ਪਲਾਂ ਵਿੱਚ ਹੀ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। …

ਗੁਰਦਵਾਰਾ ਸਾਹਿਬ ਮੱਥਾ ਟੇਕਣ ਆਈ ਉਰਫ਼ੀ ਜਾਵੇਦ, ਦੇਖੋ ਤਸਵੀਰਾਂ Read More

ਗਦਰ-2 ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ, ਦੇਖੋ ਤਸਵੀਰਾਂ

ਜਿੱਥੇ 26 ਜਨਵਰੀ ਨੂੰ ਸਾਰੇ ਭਾਰਤ ਵਾਸੀ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਮਨਾ ਰਹੇ ਸਨ, ਉੱਥੇ ਹੀ ਪ੍ਰਸਿੱਧ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ ‘ਗਦਰ-2’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਹਾਲਾਂਕਿ …

ਗਦਰ-2 ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ, ਦੇਖੋ ਤਸਵੀਰਾਂ Read More

ਕੈਟਰੀਨਾ ਨਾਲ ਵਿਆਹ ਤੋਂ ਬਾਅਦ ਪਿੰਡ ਘੁੰਮਣ ਆਏ ਵਿੱਕੀ ਕੌਸ਼ਲ, ਦੇਖੋ ਤਸਵੀਰਾਂ

ਇੱਕ ਕਵੀ ਦੀਆਂ ਸਤਰਾਂ ਹਨ, ਜੰਮੇ,ਪਲੇ, ਖੇਡੇ ਇਸ ਧਰਤ ਉੱਤੇ, ਡਾਢੀ ਇਸ ਦੀ ਖਿੱਚ ਪਿਆਰ ਦੀ ਹੈ। ਆਪਣੇ ਜਨਮ ਸਥਾਨ ਨਾਲ ਇਨਸਾਨ ਦਾ ਕੁਦਰਤੀ ਤੌਰ ਤੇ ਮੋਹ ਹੁੰਦਾ ਹੈ। ਜਿੱਥੇ …

ਕੈਟਰੀਨਾ ਨਾਲ ਵਿਆਹ ਤੋਂ ਬਾਅਦ ਪਿੰਡ ਘੁੰਮਣ ਆਏ ਵਿੱਕੀ ਕੌਸ਼ਲ, ਦੇਖੋ ਤਸਵੀਰਾਂ Read More

ਮਾਂ ਅਤੇ ਭੈਣ ਨਾਲ ਦਵਾਈ ਲੈਣ ਗਏ ਮੁੰਡੇ ਤੇ ਚੱਲੀਆਂ ਗੋਲਿਆਂ

ਕਈ ਵਿਅਕਤੀ ਤਾਂ ਜਾਪਦਾ ਹੈ ਕਿ ਕਾਨੂੰਨ ਅਤੇ ਪੁਲਿਸ ਨੂੰ ਟਿੱਚ ਜਾਣਦੇ ਹਨ। ਕਿਸੇ ਖੁੰਦਕ ਦੇ ਚਲਦੇ ਉਹ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਮਾਮਲਾ ਬਟਾਲਾ ਦੇ ਚੌਧਰੀਵਾਲ ਪਿੰਡ …

ਮਾਂ ਅਤੇ ਭੈਣ ਨਾਲ ਦਵਾਈ ਲੈਣ ਗਏ ਮੁੰਡੇ ਤੇ ਚੱਲੀਆਂ ਗੋਲਿਆਂ Read More

ਸ਼ਾਇਦ ਹੀ ਕਦੇ ਦੇਖੀਆਂ ਹੋਣ ਇਹ ਪੁਰਾਣੀਆਂ ਅਨੋਖੀਆਂ ਚੀਜ਼ਾਂ, ਕਈਆਂ ਨੂੰ ਤਾਂ ਨਾਮ ਵੀ ਨਹੀਂ ਪਤਾ ਹੋਣਾ

ਜਦੋਂ ਅਸੀਂ ਅੱਜਕੱਲ੍ਹ ਦੇ ਸਮੇਂ ਦੀ ਲਗਭਗ 50-60 ਸਾਲ ਪਹਿਲਾਂ ਦੇ ਸਮੇਂ ਨਾਲ ਤੁਲਨਾ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਉਸ ਸਮੇਂ ਵਿਅਕਤੀ ਸਰੀਰਕ ਪੱਖੋਂ ਹੁਣ ਦੇ ਮੁਕਾਬਲੇ ਜ਼ਿਆਦਾ ਮਜਬੂਤ …

ਸ਼ਾਇਦ ਹੀ ਕਦੇ ਦੇਖੀਆਂ ਹੋਣ ਇਹ ਪੁਰਾਣੀਆਂ ਅਨੋਖੀਆਂ ਚੀਜ਼ਾਂ, ਕਈਆਂ ਨੂੰ ਤਾਂ ਨਾਮ ਵੀ ਨਹੀਂ ਪਤਾ ਹੋਣਾ Read More

ਵਿਆਹ ਚ ਆਈਆਂ 3 ਭੈਣਾਂ ਹੋਈਆਂ ਵਿਧਵਾ, 3 ਜੀਜਿਆਂ ਦੀ ਮੋਤ

ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ ਲੂੰ ਕੰਡੇ ਖੜ੍ਹੇ ਕਰ ਦੇਣ ਵਾਲਾ ਹਾਦਸਾ ਵਾਪਰਿਆ ਹੈ। ਜਿਸ ਕਿਸੇ ਨੇ ਵੀ ਇਹ ਦਿ੍ਸ਼ ਦੇਖਿਆ, ਉਸ ਦੇ ਮੂੰਹੋੰ ‘ਹੇ ਰੱਬਾ’ ਸ਼ਬਦ ਨਿਕਲੇ। ਇਸ ਹਾਦਸੇ …

ਵਿਆਹ ਚ ਆਈਆਂ 3 ਭੈਣਾਂ ਹੋਈਆਂ ਵਿਧਵਾ, 3 ਜੀਜਿਆਂ ਦੀ ਮੋਤ Read More

ਥਾਣੇ ਅੱਗੇ ਕੀਤਾ ਹੰਗਾਮਾ, ਪੁਲਿਸ ਨੂੰ ਪਾ ਦਿੱਤੀਆਂ ਭਾਜੜਾਂ

ਅੱਜਕੱਲ੍ਹ ਤਾਂ ਘਰ ਤੋਂ ਬਾਹਰ ਨਿਕਲਣ ਦਾ ਸਮਾਂ ਨਹੀਂ ਰਿਹਾ। ਪਤਾ ਨਹੀਂ ਕਦੋਂ ਕੋਈ ਘਰ ਵਿੱਚ ਹੂੰਝਾ ਫੇਰ ਜਾਵੇ। ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਘਰ ਦਾ ਸਮਾਨ ਖਰੀਦਣਾ ਵੀ ਕੋਈ …

ਥਾਣੇ ਅੱਗੇ ਕੀਤਾ ਹੰਗਾਮਾ, ਪੁਲਿਸ ਨੂੰ ਪਾ ਦਿੱਤੀਆਂ ਭਾਜੜਾਂ Read More

ਥਾਣੇਦਾਰ ਦੇ ਮੁੰਡੇ ਦੀ ਗੰਦੀ ਕਰਤੂਤ, ਦੇਖੋ ਕੁੜੀ ਦੇ ਘਰ ਜਾਕੇ ਕੀ ਕੀਤਾ

ਅੰਮਿ੍ਤਸਰ ਦੇ ਫਰੈੰਡਜ਼ ਐਵੇਨਿਊ ਵਿੱਚ ਇੱਕ ਲੜਕੇ ਦੁਆਰਾ 22 ਸਾਲ ਦੀ ਇੱਕ ਲੜਕੀ ਦੀ ਪਿੱਠ ਤੇ ਇੱਕ ਤੋਂ ਵੱਧ ਗ-ਲੀਆਂ ਦੇ ਵਾਰ ਕੀਤੇ ਜਾਣ ਤੋਂ ਬਾਅਦ ਲੜਕੀ ਅਮੋਲਦੀਪ ਕੌਰ ਨੂੰ …

ਥਾਣੇਦਾਰ ਦੇ ਮੁੰਡੇ ਦੀ ਗੰਦੀ ਕਰਤੂਤ, ਦੇਖੋ ਕੁੜੀ ਦੇ ਘਰ ਜਾਕੇ ਕੀ ਕੀਤਾ Read More

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਨੇ ਟੇਕਿਆ ਦਰਬਾਰ ਸਾਹਿਬ ਮੱਥਾ, ਦੇਖੋ ਤਸਵੀਰਾਂ

ਅੰਮ੍ਰਿਤਸਰ ਸਿਫ਼ਤੀ ਦਾ ਘਰ। ਸਿਫ਼ਤ ਹੋਵੇ ‌ਵੀ ਕਿਉਂ ਨਾ? ਗੁਰੂ ਸਾਹਿਬ ਦੁਆਰਾ ਵਸਾਇਆ ਗਿਆ ਨਗਰ ਹੈ। ਇੱਥੇ ਦਰਬਾਰ ਸਾਹਿਬ ਵਿੱਚ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਦੇਸ਼ ਵਿਦੇਸ਼ਾਂ ਤੋਂ …

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਨੇ ਟੇਕਿਆ ਦਰਬਾਰ ਸਾਹਿਬ ਮੱਥਾ, ਦੇਖੋ ਤਸਵੀਰਾਂ Read More