ਅਮਰੀਕਾ ਚ ਪੱਕੇ ਹੋਣਗੇ 1 ਕਰੋੜ ਤੋਂ ਵੱਧ ਬੰਦੇ- ਪੜ੍ਹੋ ਪੂਰੀ ਖਬਰ

ਅਮਰੀਕਾ ਵਿੱਚ ਅਗਲੇ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲਈ ਡੈ-ਮੋ-ਕੋ-ਰੇ-ਟਿ-ਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਕਾਫੀ ਸ-ਰ-ਗ-ਰ-ਮ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਕੁਝ ਉ-ਦੇ-ਸ਼ ਵੀ ਸਾਂ-ਝੇ ਕੀਤੇ। ਜੋਅ ਬਿਡੇਨ ਦਾ ਕਹਿਣਾ ਹੈ ਕਿ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਜੇਤੂ ਹੁੰਦੇ ਹਨ ਤਾਂ ਉਹ 1 ਕਰੋੜ 10 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਦੀ ਨਾਗਰਿਕਤਾ ਦੇਣਗੇ। ਉਨ੍ਹਾਂ ਦੇ ਦੱਸਣ ਮੁਤਾਬਿਕ ਮੁਲਕ ਦੇ ਸਾਹਮਣੇ ਬਹੁਤ ਸਾਰੀਆਂ ਚੁ-ਣੌ-ਤੀ-ਆਂ ਮੂੰਹ ਅੱਡੀ ਖ-ਲੋ-ਤੀ-ਆਂ ਹਨ।

ਹੁਣ ਤੱਕ ਕ-ਰੋ-ਨਾ ਨਾਲ ਸਹੀ ਤਰੀਕੇ ਨਾਲ ਨ-ਜਿੱ-ਠਿ-ਆ ਹੀ ਨਹੀਂ ਗਿਆ, ਕਿਉਂਕਿ 2 ਲੱਖ 15 ਹਜ਼ਾਰ ਵਿਅਕਤੀ ਕ-ਰੋ-ਨਾ ਕਾਰਨ ਜਾ-ਨਾਂ ਗੁਆ ਚੁੱਕੇ ਹਨ। ਬੱਚਿਆਂ ਦੇ ਸਕੂਲ ਬੰ-ਦ ਹਨ। ਇਸ ਮ-ਸ-ਲੇ ਦਾ ਹੱਲ ਤਾਂ ਹੀ ਸੰ-ਭ-ਵ ਹੈ, ਜੇਕਰ ਕ-ਰੋ-ਨਾ ਤੋਂ ਛੁ-ਟ-ਕਾ-ਰਾ ਪਾਇਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕੀ ਨਾਗਰਿਕ ਰੱਬ ਆਸਰੇ ਜੀਅ ਰਹੇ ਹਨ। ਡੈਮਕੋਰੇਟਿਕ ਉਮੀਦਵਾਰ ਜੋਅ ਬਿਡੇਨ ਨੇ ਬੇ-ਰੁ-ਜ਼-ਗਾ-ਰੀ ਦਾ ਵੀ ਵਰਣਨ ਕੀਤਾ। ਜਿਸ ਦਾ ਉਹ ਪਹਿਲ ਦੇ ਆਧਾਰ ਤੇ ਖ਼ਾ-ਤ-ਮਾ ਕਰਨਗੇ।

ਉਨ੍ਹਾਂ ਦੇ ਦੱਸਣ ਮੁਤਾਬਿਕ ਉਹ ਫੇਰ ਤੋਂ ਦੁਨੀਆਂ ਵਿੱਚ ਅਮਰੀਕਾ ਦੀ ਲੀਡਰਸ਼ਿਪ ਸਥਾਪਿਤ ਕਰਨ ਲਈ ਉਪਰਾਲੇ ਕਰਨਗੇ। ਜੋ ਕੁਝ ਹੁਣ ਤੱਕ ਗਲਤ ਹੋ ਚੁੱਕਾ ਹੈ ਅਤੇ ਹੋ ਰਿਹਾ ਹੈ, ਉਸ ਨੂੰ ਸੁ-ਧਾ-ਰ-ਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਅਮਰੀਕੀ ਅ-ਰ-ਥ-ਚਾ-ਰੇ ਨੂੰ ਮ-ਜ਼-ਬੂ-ਤ ਕਰਨ ਦੀ ਵੀ ਗੱਲ ਆਖੀ। ਉਨ੍ਹਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਣਨ ਤੇ ਉਹ 1 ਕਰੋੜ 10 ਲੱਖ ਪਰਵਾਸੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਦੇਣ ਸਬੰਧੀ ਹਾਊਸ ਅਤੇ ਸੈਨੇਟ ਵਿੱਚ ਬਿੱਲ ਲੈ ਕੇ ਆਉਣਗੇ।

Leave a Reply

Your email address will not be published. Required fields are marked *