ਅਮਰੀਕਾ ਚ ਮੁੰਡਿਆਂ ਲਈ ਦਿੱਤੀ ਪੰਜਾਬੀ ਨੇ ਆਪਣੀ ਜਾਨ-ਅੱਜ ਪਿੰਡ ਪਹੁੰਚੀ ਲਾਸ਼

ਆਪਣੇ ਲਈ ਤਾਂ ਹਰ ਕੋਈ ਜਿਊਂਦਾ ਹੈ ਪਰ ਕਿਸੇ ਲਈ ਜਿਊਣਾ ਜਾਂ ਕਿਸੇ ਲਈ ਆਪਣੀ ਜਾਨ ਦੇਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਕਿਸੇ ਲਈ ਆਪਾ ਵਾਰਨ ਵਾਲੇ ਨੂੰ ਸ਼-ਹੀ-ਦ ਕਿਹਾ ਜਾਂਦਾ ਹੈ ਅਤੇ ਸ਼ ਹੀ ਦਾਂ ਦੇ ਨਾਮ ਸਦਾ ਚਮਕਦੇ ਰਹਿੰਦੇ ਹਨ। ਲੋਕ ਉਨ੍ਹਾਂ ਨੂੰ ਸਤਿਕਾਰ ਦਿੰਦੇ ਹਨ। ਗੁਰਦਾਸਪੁਰ ਦੇ ਪਿੰਡ ਛੀਨਾ ਦੇ ਨੌਜਵਾਨ ਮਨਜੀਤ ਸਿੰਘ ਦੀ ਪਿਛਲੇ ਦਿਨੀਂ ਪਾਣੀ ਵਿੱਚ ਡੁੱਬ ਰਹੇ ਬੱਚਿਆਂ ਨੂੰ ਬ-ਚਾ-ਉਂ-ਦੇ ਸਮੇਂ ਜਾਨ ਚੱਲੀ ਗਈ ਸੀ। ਉਸ ਨੇ 2 ਬੱਚਿਆਂ ਨੂੰ ਬ-ਚਾ ਲਿਆ ਸੀ ਪਰ ਤੀਸਰੇ ਬੱਚੇ ਨੂੰ ਬ-ਚਾ-ਉਂ-ਦੇ ਸਮੇਂ ਉਸ ਨੂੰ ਆਪਣੀ ਜਾਨ ਗਵਾਉਣੀ ਪੈ ਗਈ।

ਮਨਜੀਤ ਸਿੰਘ ਦੀ ਮ੍ਰਤਕ ਦੇਹ ਅਮਰੀਕਾ ਤੋਂ ਪੰਜਾਬ ਪਹੁੰਚ ਚੁੱਕੀ ਹੈ। ਜਿੱਥੇ ਉਸ ਨੂੰ ਸ਼-ਰ-ਧਾ ਦੇ ਫੁੱਲ ਭੇਟ ਕਰਨ ਲਈ ਇਲਾਕੇ ਦੇ ਕਾਫੀ ਲੋਕ ਹਾਜ਼ਰ ਹੋਏ। ਦੱਸਿਆ ਜਾ ਰਿਹਾ ਹੈ ਕਿ ਉੱਥੇ ਅਮਰੀਕਾ ਵਿੱਚ ਤਿੰਨ ਬੱਚੇ ਪਾਣੀ ਵਿੱਚ ਡੁੱਬ ਰਹੇ ਸਨ। ਆਪਣੀ ਜਾਨ ਦੀ ਪ੍ਰ-ਵਾ-ਹ ਕੀਤੇ ਬਿਨਾਂ ਉਹ ਪਾਣੀ ਵਿੱਚ ਵ-ੜ ਗਿਆ। ਉਸ ਨੇ 2 ਬੱਚੇ ਤਾਂ ਬ-ਚਾ ਲਏ ਪਰ ਤੀਸਰੇ ਨੂੰ ਬ-ਚਾ-ਉਂ-ਦਾ ਹੋਇਆ ਆਪਣੀ ਜਾਨ ਗੁਆ ਬੈਠਾ। ਇਸ ਮੌਕੇ ਇਕੱਠੇ ਹੋਏ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮਾਣ ਹੈ ਕਿ ਮਨਜੀਤ ਸਿੰਘ ਨੇ ਅਮਰੀਕਾ ਵਿੱਚ ਜਾ ਕੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਇਹ ਖ਼ਬਰ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕੀ ਹੈ ਕਿ

ਇੱਕ ਪੰਜਾਬੀ ਨੌਜਵਾਨ ਨੇ ਵਿਦੇਸ਼ੀ ਧਰਤੀ ਉੱਤੇ ਕਿਸੇ ਦੀ ਜਾਨ ਬ-ਚਾ-ਉ-ਣ ਲਈ ਆਪਣੀ ਜਾਨ ਲੇਖੇ ਲਾ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਨੇ ਇਸ ਨੌਜਵਾਨ ਨੂੰ ਜਿਸ ਤਰ੍ਹਾਂ ਸਨਮਾਨ ਦਿੱਤਾ ਹੈ। ਉਸ ਤਰ੍ਹਾਂ ਦਾ ਰਵੱਈਆ ਇੱਥੋਂ ਦੇ ਪ੍ਰਸ਼ਾਸਨ ਨੇ ਨਹੀਂ ਕੀਤਾ। ਸਰਕਾਰ ਨੂੰ ਚਾਹੀਦਾ ਹੈ ਕਿ ਮਨਜੀਤ ਸਿੰਘ ਨੂੰ ਸ਼-ਹੀ-ਦ ਦਾ ਦਰਜਾ ਦਿੱਤਾ ਜਾਵੇ। ਪਰਿਵਾਰ ਦੇ ਦੱਸਣ ਮੁਤਾਬਿਕ 12-13 ਦਿਨਾਂ ਬਾਅਦ ਮ੍ਰਤਕ ਦੇਹ ਉਨ੍ਹਾਂ ਕੋਲ ਪਹੁੰਚੀ ਹੈ। ਉਨ੍ਹਾਂ ਨੇ ਉਸ ਨੂੰ ਸ਼-ਹੀ-ਦ ਦਾ ਦਰਜਾ ਦੇਣ ਅਤੇ ਪਿੰਡ ਵਿੱਚ ਉਸ ਦੀ ਯਾਦਗਾਰ ਬ-ਣਾ-ਉ-ਣ ਦੀ ਮੰਗ ਕੀਤੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਉਹ ਪ੍ਰੇ-ਰ-ਨਾ ਸਰੋਤ ਬਣੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *