ਅਮਰੀਕਾ ਚ ਸਿੱਖ ਡਾਕਟਰ ਦੀ ਪੂਰੀ ਬੱਲੇ ਬੱਲੇ- ਸਤਿਕਾਰ ਚ ਝੁੱਕ ਗਿਆ ਅਮਰੀਕਾ

ਅਮਰੀਕਾ ਦੇ ਨਿਊ ਜਰਸੀ ਵਿੱਚ ਕੋਰੋਨਾ ਤੋਂ ਲੋਕਾਂ ਨੂੰ ਬ-ਚਾ-ਉ-ਣ ਵਾਲੇ ਡਾਕਟਰ ਮਲਵਿੰਦਰ ਸਿੰਘ ਨੂੰ ਸਲਾਮਾਂ ਹੋ ਰਹੀਆਂ ਹਨ। ਹਰ ਕੋਈ ਉਨ੍ਹਾਂ ਦੀ ਪ੍ਰਸੰਸਾ ਕਰ ਰਿਹਾ ਹੈ। ਉਨ੍ਹਾਂ ਦੀ ਲੋਕ ਭਲਾਈ ਦੇ ਸੋਹਲੇ ਗਾਏ ਜਾ ਰਹੇ ਹਨ। ਡਾ ਮਲਵਿੰਦਰ ਸਿੰਘ ਇੱਕ ਅਜਿਹੀ ਹਰਮਨ ਪਿਆਰੀ ਸ਼ਖਸੀਅਤ ਬਣ ਚੁੱਕੇ ਹਨ ਕਿ ਉਨ੍ਹਾਂ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਥੋੜ੍ਹੀ ਹੈ। ਅਮਰੀਕਾ ਦੇ ਨਿਊ ਜਰਸੀ ਵਿੱਚ ਡਾ ਮਲਵਿੰਦਰ ਸਿੰਘ ਆਪਣੀ ਜਾਨ ਜੋ-ਖ-ਮ ਵਿੱਚ ਪਾ ਕੇ ਲੋਕਾਂ ਨੂੰ ਕੋਰੋਨਾ ਤੋਂ ਬ-ਚਾ-ਉ-ਣ ਵਿੱਚ ਲੱਗੇ ਹੋਏ ਹਨ।

ਇਸ ਕਰਕੇ ਉੱਥੋਂ ਦੇ ਨਾਗਰਿਕਾਂ ਨੇ ਕਾਰਾਂ ਦੇ ਕਾਫ਼ਲੇ ਦੇ ਰੂਪ ਵਿੱਚ ਉਨ੍ਹਾਂ ਨੂੰ ਸਲਾਮ ਕੀਤਾ। ਉਨ੍ਹਾਂ ਦਾ ਸਤਿਕਾਰ ਕੀਤਾ। ਮਲਵਿੰਦਰ ਸਿੰਘ ਦੁਆਰਾ ਕੀਤੀ ਜਾ ਰਹੀ ਮਾਨਵਤਾ ਦੀ ਸੇਵਾ ਕਾਰਨ ਹਰ ਪਾਸੇ ਉਨ੍ਹਾਂ ਦੀ ਬੱਲੇ ਬੱਲੇ ਹੋ ਰਹੀ ਹੈ। ਲੋਕ ਉਨ੍ਹਾਂ ਨੂੰ ਸ-ਲੂ-ਟ ਕਰਕੇ ਲੰਘ ਰਹੇ ਹਨ। ਜਿਸ ਦਾ ਉਹ ਬੜੇ ਪਿਆਰ ਨਾਲ ਹੱਥ ਹਿਲਾ ਕੇ ਜਵਾਬ ਦੇ ਰਹੇ ਹਨ। ਉਹ ਜੰਮੂ ਦੇ ਗੁਰੂ ਨਾਨਕ ਨਗਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੀ ਇਸ ਤਰ੍ਹਾਂ ਸਿ-ਫ਼-ਤ ਹੋਣੀ ਸਿੱਖਾਂ ਲਈ ਸੱਚਮੁੱਚ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਇਸ ਨੇਕ ਸੇਵਾ ਕਾਰਨ ਅਮਰੀਕੀ ਭਾਈਚਾਰੇ ਵਿੱਚ ਸਿੱਖਾਂ ਪ੍ਰਤੀ ਵਧੀਆ ਸੰਦੇਸ਼ ਗਿਆ ਹੈ।

ਕਿਉਂਕਿ ਮਾਨਵਤਾ ਦੀ ਸੇਵਾ ਹੀ ਉੱਤਮ ਸੇਵਾ ਹੈ। ਅੱਜ ਕੱਲ੍ਹ ਅਮਰੀਕਾ ਦੇ ਲੋਕ ਬਹੁਤ ਹੀ ਕ-ਸੂ-ਤੀ ਸਥਿਤੀ ਵਿੱਚੋਂ ਗੁ-ਜ਼-ਰ ਰਹੇ ਹਨ। ਕੋਰੋਨਾ ਨੇ ਸਭ ਤੋਂ ਵੱਧ ਅਮਰੀਕਾ ਵਿੱਚ ਨੁ-ਕ-ਸਾ-ਨ ਕੀਤਾ ਹੈ। ਇੱਥੇ ਲੱਗਭੱਗ 72000 ਲੋਕ ਕੋਰੋਨਾ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ। ਜਦ ਕਿ 12 ਲੱਖ ਦੇ ਕਰੀਬ ਕੋਰੋਨਾ ਦਾ ਸ਼ਿ-ਕਾ-ਰ ਹੋਏ ਹਨ। ਇਸ ਸਮੇਂ ਅਮਰੀਕਾ ਬਹੁਤ ਔ-ਖੇ ਦੌਰ ਵਿੱਚੋਂ ਨਿਕਲ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਡਾ ਮਲਵਿੰਦਰ ਸਿੰਘ ਵਰਗੀਆਂ ਸ਼-ਖ਼-ਸੀ-ਅ-ਤਾਂ ਦਾ ਸਨਮਾਨ ਕਰਨਾ ਤਾਂ ਬਣਦਾ ਹੀ ਹੈ।

Leave a Reply

Your email address will not be published. Required fields are marked *