ਅਮਰੀਕਾ ਤੋਂ ਆਈ ਵੱਡੀ ਦੁਖਦਾਈ ਖਬਰ-ਸਾਰੇ ਪੰਜਾਬ ਚ ਛਾਈ ਸੋਗ ਦੀ ਲਹਿਰ

ਅਮਰੀਕਾ ਦੇ ਨਿਊਯਾਰਕ ਤੋਂ ਆਈ ਦੁੱ-ਖ ਦੀ ਖਬਰ ਨੇ ਟਾਂਡਾ ਦੇ ਬੇਟ ਇਲਾਕੇ ਦੇ ਪਿੰਡ ਪ੍ਰੇਮਪੁਰ ਵਿੱਚ ਸੋ-ਗ ਪਾ ਦਿੱਤਾ ਹੈ। ਪਿੰਡ ਵਾਸੀ ਅਜੇ ਪਹਿਲੀ ਸੱ-ਟ ਨੂੰ ਹੀ ਨਹੀਂ ਭੁੱਲੇ ਸਨ ਕਿ ਕੁਦਰਤ ਵੱਲੋਂ ਉਨ੍ਹਾਂ ਨੂੰ ਇੱਕ ਹੋਰ ਝ-ਟ-ਕਾ ਦੇ ਦਿੱਤਾ ਗਿਆ ਹੈ। ਕੋਰੋਨਾ ਕਰਕੇ ਡਾਕਟਰ ਚਰਨ ਸਿੰਘ ਦਾ ਪੁੱਤਰ ਗੁਰਜਸਪ੍ਰੀਤ ਸਿੰਘ ਵੀ ਦਮ ਤੋੜ ਗਿਆ। ਅਜੇ ਪਹਿਲੇ ਮਹੀਨੇ 13 ਤਰੀਕ ਨੂੰ ਡਾਕਟਰ ਚਰਨ ਸਿੰਘ ਦਾ ਕੋਰੋਨਾ ਕਰਕੇ ਦਿ-ਹਾਂ-ਤ ਹੋ ਗਿਆ ਸੀ।

ਇਸ ਤਰ੍ਹਾਂ ਪਿਤਾ ਅਤੇ ਪੁੱਤਰ ਦੋਵੇਂ ਹੀ ਥੋੜ੍ਹੇ ਜਿਹੇ ਦਿਨਾਂ ਦੇ ਫਰਕ ਨਾਲ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਗੁਰਜਸਪ੍ਰੀਤ ਸਿੰਘ ਦੀ ਮਾਂ ਜੋਗਿੰਦਰ ਕੌਰ ਵੀ ਕੋਰੋਨਾ ਨਾਲ ਜੂਝ ਰਹੀ ਹੈ। ਉਹ ਹਸਪਤਾਲ ਵਿੱਚ ਭਰਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਵਿੱਚ ਹੁਣ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਕੋਰੋਨਾ ਨੇ ਸਭ ਤੋਂ ਵੱਡੀ ਮਾ-ਰ ਅਮਰੀਕਾ ਵਿੱਚ ਕੀਤੀ ਹੈ। ਜਦ ਕਿ ਅਮਰੀਕਾ ਤੋਂ ਬਾਅਦ ਯੂਕੇ, ਇਟਲੀ ਅਤੇ ਸਪੇਨ ਆਦਿ ਦਾ ਨਾਮ ਲਿਆ ਜਾ ਸਕਦਾ ਹੈ।

ਚੀਨ ਦੇ ਵਾਹਨ ਤੋਂ ਸ਼ੁਰੂ ਹੋਈ ਇਹ ਮ-ਹਾਂ-ਮਾ-ਰੀ ਹੁਣ ਰੁਕਣ ਦਾ ਨਾਮ ਨਹੀਂ ਲੈ ਰਹੀ। ਜਿਸ ਮੁਲਕ ਦਾ ਇਹ ਰੁੱਖ ਕਰਦੀ ਹੈ, ਬੱਸ ਤ-ਬਾ-ਹੀ ਹੀ ਮਚਾਉਂਦੀ ਚਲੀ ਜਾਂਦੀ ਹੈ। ਹੁਣ ਤੱਕ ਅਮਰੀਕਾ ਵਿੱਚ ਲੱਗਭੱਗ 77600 ਤੋਂ ਵੱਧ ਲੋਕ ਇਸ ਦੁਨੀਆਂ ਨੂੰ ਛੱਡ ਕੇ ਜਾ ਚੁੱਕੇ ਹਨ। ਇਸ ਤੋਂ ਬਿਨਾਂ 1304142 ਲੋਕ ਇਸ ਦੀ ਲ-ਪੇ-ਟ ਵਿੱਚ ਆ ਚੁੱਕੇ ਹਨ। ਹੁਣ ਤੱਕ 220316 ਵਿਅਕਤੀ ਠੀਕ ਹੋ ਚੁੱਕੇ ਹਨ।

ਭਾਵੇਂ ਇਹ ਜਾਨਾਂ ਅਮਰੀਕਾ ਵਿੱਚ ਗਈਆਂ ਹਨ। ਪਰ ਇਨ੍ਹਾਂ ਦਾ ਸੇ-ਕ ਭਾਰਤ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਕਿੰਨੇ ਹੀ ਭਾਰਤੀ ਅਮਰੀਕਾ ਵਿਚ ਰਹਿ ਰਹੇ ਹਨ। ਟਾਂਡਾ ਦੇ ਪਿੰਡ ਪ੍ਰੇਮਪੁਰ ਨਾਲ ਸਬੰਧਿਤ ਨੌਜਵਾਨ ਗੁਰਜਸਪ੍ਰੀਤ ਦੀ ਨਿਊਯਾਰਕ ਵਿੱਚ ਜਾਨ ਜਾਣ ਨਾਲ ਉਨ੍ਹਾਂ ਦੇ ਪਿੰਡ ਵਿੱਚ ਸੋ-ਗ ਦੀ ਲਹਿਰ ਛਾ ਗਈ ਹੈ। ਅੱਗੇ ਪਿੱਛੇ ਇਸ ਪਰਿਵਾਰ ਦੇ 2 ਮੈਂਬਰ ਚਲੇ ਗਏ ਹਨ। ਜਦ ਕਿ ਤੀਸਰਾ ਮੈਂਬਰ ਜੋਗਿੰਦਰ ਕੌਰ ਹਸਪਤਾਲ ਵਿੱਚ ਭਰਤੀ ਹੈ।

Leave a Reply

Your email address will not be published. Required fields are marked *