ਅਮਰੀਕਾ ਨੂੰ ਲੱਗਿਆ ਵੱਡਾ ਝਟਕਾ- 1.2 ਮਿਲੀਅਨ ਲੋਕਾਂ ਨੂੰ ਹੋਇਆ ਕੋਰੋਨਾ

ਕੋਰੋਨਾ ਨੇ ਸੰਸਾਰ ਵਿੱਚ ਹਾਹਾਕਾਰ ਮ ਚਾ ਦਿੱਤੀ ਹੈ। ਕਈ ਮੁਲਕਾਂ ਦਾ ਤਾਂ ਕੋਰੋਨਾ ਕਰਕੇ ਬਹੁਤ ਜ਼ਿਆਦਾ ਨੁ-ਕ-ਸਾ-ਨ ਹੋਇਆ ਹੈ। ਇਨ੍ਹਾਂ ਮੁਲਕਾਂ ਵਿੱਚ ਅਮਰੀਕਾ, ਯੂਕੇ, ਇਟਲੀ, ਫਰਾਂਸ ਆਦਿ ਦੇ ਨਾਮ ਵਿਸ਼ੇਸ਼ ਤੌਰ ਤੇ ਲਏ ਜਾ ਸਕਦੇ ਹਨ। ਅਮਰੀਕਾ ਨੂੰ ਦੁਨੀਆ ਦਾ ਨੰਬਰ 1 ਮੁਲਕ ਕਿਹਾ ਜਾਂਦਾ ਹੈ ਪਰ ਕੋਰੋਨਾ ਕਰਕੇ ਨੁ-ਕ-ਸਾ-ਨ ਉਠਾਉਣ ਵਿੱਚ ਵੀ ਅਮਰੀਕਾ ਨੰਬਰ ਇੱਕ ਤੇ ਹੈ। ਇੱਥੇ ਹੁਣ ਤੱਕ ਲੱਗਭੱਗ 69000 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ।

ਜਦ ਕਿ 1.2 ਮਿਲੀਅਨ ਲੋਕ ਕੋਰੋਨਾ ਦੇ ਸ਼ਿ-ਕਾ-ਰ ਹੋ ਚੁੱਕੇ ਹਨ। ਭਾਵੇਂ ਇਟਲੀ ਵਿੱਚ ਕੋਰੋਨਾ ਕਰਕੇ ਜਾਨਾਂ ਜਾਣ ਦੇ ਮਾਮਲਿਆਂ ਵਿੱਚ ਕੁਝ ਕਮੀ ਆਈ ਹੈ। ਪਰ ਅਮਰੀਕਾ ਵਿੱਚ ਇਹ ਅੰ-ਕ-ੜਾ ਵ-ਧ-ਦਾ ਹੀ ਜਾ ਰਿਹਾ ਹੈ। ਕੋਰੋਨਾ ਨੇ ਅਮਰੀਕਾ ਦੀ ਆ-ਰ-ਥਿ-ਕ-ਤਾ ਤੇ ਵੀ ਡੂੰ-ਘੀ ਸੱ-ਟ ਮਾ-ਰੀ ਹੈ। ਜਿਸ ਕਰਕੇ ਹੁਣ ਕਈ ਸੂਬੇ ਇਸ ਹਾਲਤ ਵਿੱਚ ਵੀ ਕਾਰੋਬਾਰ ਖੋਲ੍ਹਣ ਦੇ ਰਸਤੇ ਤੇ ਤੁਰ ਪਏ ਹਨ। ਡਿੱਗ ਰਹੀ ਆ-ਰ-ਥਿ-ਕ-ਤਾ ਕਰਕੇ ਉਨ੍ਹਾਂ ਨੂੰ ਅਜਿਹਾ ਕਰਨਾ ਪੈ ਰਿਹਾ ਹੈ।

ਇੱਥੋਂ ਦਾ ਮ-ਜ਼-ਦੂ-ਰ ਵਰਗ ਸਭ ਤੋਂ ਵੱਧ ਪ੍ਰ-ਭਾ-ਵਿ-ਤ ਹੋਇਆ ਹੈ। ਜਿਸ ਕਰਕੇ ਹੁਣ ਮ-ਜ਼-ਦੂ-ਰਾਂ ਵੱਲੋਂ ਸਰਕਾਰ ਤੋਂ ਮਾ-ਲੀ ਮ-ਦ-ਦ ਦੀ ਮੰਗ ਕੀਤੀ ਜਾ ਰਹੀ ਹੈ। ਇੱਕ ਵੱਡੇ ਅਮਰੀਕੀ ਅਖ਼ਬਾਰ ਨੇ ਖ਼-ਦ-ਸ਼ਾ ਜਤਾਇਆ ਹੈ ਕਿ ਜੇਕਰ ਅਮਰੀਕਾ ਵਿੱਚ ਕਾਰੋਬਾਰ ਚਾਲੂ ਕੀਤਾ ਜਾਂਦਾ ਹੈ ਤਾਂ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਆ ਸਕਦੀ ਹੈ। ਪਰ ਵ੍ਹਾਈਟ ਹਾਊਸ ਇਸ ਦ-ਲੀ-ਲ ਨਾਲ ਸਹਿਮਤ ਨਹੀਂ ਹੈ। ਵ੍ਹਾਈਟ ਹਾਊਸ ਇਨ੍ਹਾਂ ਦਾਅਵਿਆਂ ਨੂੰ ਤੱਥਾਂ ਤੇ ਆਧਾਰਿਤ ਨਹੀਂ ਮੰਨਦਾ।

ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਾਰੋਬਾਰ ਖੋਲ੍ਹੇ ਜਾਣ ਦੇ ਫੈਸਲੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਅਮਰੀਕਾ ਦੇ ਲਗਭਗ ਇਕ ਦਰਜਨ ਸੂਬਿਆਂ ਵੱਲੋਂ ਆਪਣੀ ਆਰਥਿਕਤਾ ਨੂੰ ਮ-ਜ਼-ਬੂ-ਤ ਕਰਨ ਦੇ ਇਰਾਦੇ ਨਾਲ ਕਾਰੋਬਾਰ ਚਾਲੂ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕ ਲਏ ਗਏ ਹਨ। ਉਨ੍ਹਾਂ ਨੇ ਜਾਰੀ ਕੀਤੀਆਂ ਪਾ-ਬੰ-ਦੀ-ਆਂ ਵਿੱਚ ਕੁਝ ਛੋ-ਟਾਂ ਦੇ ਦਿੱਤੀਆਂ ਹਨ। ਜਦ ਕਿ ਕੁਝ ਹੋਰ ਸੂਬੇ ਇਸ ਦਿਸ਼ਾ ਵਿੱਚ ਕਦਮ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ।

Leave a Reply

Your email address will not be published. Required fields are marked *