ਅਸਮਾਨੀ ਬਿਜਲੀ ਡਿੱਗਣ ਨਾਲ ਪਾਵਰ ਪਲਾਂਟ ਚ ਅੱਗ ਦੇ ਮਚੇ ਭਾਂ-ਬ-ੜ

ਜਿੱਥੇ ਬਾਰਿਸ਼ ਪੈਣ ਕਾਰਨ ਵਾਤਾਵਰਨ ਕੁਝ ਸਾਫ ਹੋਇਆ ਹੈ, ਪ੍ਰ-ਦੂ-ਸ਼-ਣ ਘ-ਟਿ-ਆ ਹੈ, ਉੱਥੇ ਹੀ ਅਸਮਾਨੀ ਬਿਜਲੀ ਡਿੱ-ਗ-ਣ ਦੀਆਂ ਘ-ਟ-ਨਾ-ਵਾਂ ਵੀ ਵਾਪਰ ਰਹੀਆਂ ਹਨ। ਜਿਸ ਕਰਕੇ ਨੁ-ਕ-ਸਾ-ਨ ਹੋਇਆ ਹੈ। ਮਾਨਸਾ ਦੇ ਪਿੰਡ ਮੀਆਂ ਵਿੱਚ ਅਸਮਾਨੀ ਬਿਜਲੀ ਡਿੱ-ਗ-ਣ ਨਾਲ ਨਰਮਾ ਚੁਗਦੇ ਇਕ ਮਜ਼ਦੂਰ ਦੀ ਜਾਨ ਚਲੀ ਗਈ ਅਤੇ 3 ਔਰਤਾਂ ਦੇ ਸੱ-ਟਾਂ ਲੱਗੀਆਂ ਹਨ। ਇਸ ਤਰ੍ਹਾਂ ਹੀ ਮੁਕਤਸਰ ਸਾਹਿਬ ਦੇ ਪਿੰਡ ਗੁਲਾਬੇਵਾਲਾ ਵਿਖੇ ਪਾਵਰ ਪ-ਲਾਂ-ਟ ਵਿੱਚ ਬਿਜਲੀ ਤਿਆਰ ਕਰਨ ਲਈ ਰੱਖੀ ਗਈ ਪਰਾਲੀ ਨੂੰ ਅਸਮਾਨੀ ਬਿਜਲੀ ਡਿੱ-ਗ-ਣ ਕਾਰਨ ਅੱਗ ਲੱਗ ਗਈ।

ਜਿਸ ਕਰਕੇ ਕਾਫ਼ੀ ਜ਼ਿਆਦਾ ਮਾ-ਲੀ ਨੁ-ਕ-ਸਾ-ਨ ਹੋ ਗਿਆ ਹੈ। ਫਾ-ਇ-ਰ ਬ੍ਰਿ-ਗੇ-ਡ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਪਰਾਲੀ ਦੇ ਸਟਾਕ ਨੂੰ ਅੱਗ ਲੱਗੀ ਹੈ। ਹਾਲੇ ਤਕ ਨੁ-ਕ-ਸਾ-ਨ ਦਾ ਕੋਈ ਅੰ-ਦਾ-ਜ਼ਾ ਨਹੀਂ ਹੈ। ਕਿਸੇ ਕਿਸਮ ਦੇ ਜਾ-ਨੀ ਨੁ-ਕ-ਸਾ-ਨ ਤੋਂ ਬ-ਚਾ-ਅ ਹੀ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਗ ਤੇ ਪੂਰੀ ਤਰ੍ਹਾਂ ਕਾ-ਬੂ ਪੈ ਜਾਣ ਤੋਂ ਬਾਅਦ ਹੀ ਨੁ-ਕ-ਸਾ-ਨ ਦਾ ਅੰ-ਦਾ-ਜ਼ਾ ਲੱਗ ਸਕੇਗਾ। ਪਿੰਡ ਜੱਸੇਆਣਾ ਦੇ ਰਹਿਣ ਵਾਲੇ ਕੰਵਰਜੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਜ਼ਮੀਨ ਪਾਵਰ ਪਲਾਂਟ ਦੇ ਬਿਲਕੁਲ ਨੇੜੇ ਹੈ।

ਇੱਥੇ ਬਿਜਲੀ ਤਿਆਰ ਕੀਤੀ ਜਾਂਦੀ ਹੈ। ਇੱਥੇ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਹੈ ਅਤੇ ਸਟਾਕ ਦੇ ਨੇੜੇ ਕੋਈ ਬਿਜਲੀ ਦੀਆਂ ਤਾਰਾਂ ਵੀ ਨਹੀਂ ਹਨ। ਉਸ ਦੇ ਦੱਸਣ ਮੁਤਾਬਿਕ ਅੱਗ ਲੱਗਣ ਦਾ ਕਾਰਨ ਅਸਮਾਨੀ ਬਿਜਲੀ ਦਾ ਡਿੱ-ਗ-ਣਾ ਹੀ ਹੈ। ਪਾਵਰ ਪਲਾਂਟ ਦੇ ਸੀ ਓ ਬੀ ਐਸ ਜਾਂਗੜਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਸਫੈਦੇ ਤੇ ਅਸਮਾਨੀ ਬਿਜਲੀ ਡਿੱ-ਗੀ ਹੈ। ਉਸ ਤੋਂ ਬਾਅਦ ਪਰਾਲੀ ਦੇ ਸ-ਟਾ-ਕ ਨੂੰ ਅੱਗ ਲੱਗ ਗਈ।

ਸੀਈਓ ਦੇ ਦੱਸਣ ਮੁਤਾਬਿਕ ਫ਼ਰੀਦਕੋਟ ਅਤੇ ਮੁਕਤਸਰ ਸਾਹਿਬ ਤੋਂ ਫਾ-ਇ-ਰ ਬ੍ਰਿ-ਗੇ-ਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਹਨ। ਕਿਸੇ ਕਿਸਮ ਦਾ ਜਾ-ਨੀ ਨੁ-ਕ-ਸਾ-ਨ ਨਹੀਂ ਹੋਇਆ। ਬੀ ਐਸ ਜਾਂਗੜਾ ਦਾ ਕਹਿਣਾ ਹੈ ਕਿ ਇਹ ਪੁਲੀਸ ਪ੍ਰ-ਸ਼ਾ-ਸ-ਨ ਦਾ ਮਾਮਲਾ ਨਹੀਂ ਹੈ। ਅੱਗ ਤੇ ਪੂਰੀ ਤਰ੍ਹਾਂ ਕਾ-ਬੂ ਪਾ ਲਏ ਜਾਣ ਤੋਂ ਬਾਅਦ ਹੀ ਨੁ-ਕ-ਸਾ-ਨ ਦਾ ਸਹੀ ਪਤਾ ਲੱਗ ਸਕੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਅੰ-ਦਾ-ਜ਼ੇ ਅਨੁਸਾਰ 20 ਤੋਂ 30 ਲੱਖ ਰੁਪਏ ਦਾ ਨੁ-ਕ-ਸਾ-ਨ ਹੋ ਚੁੱਕਾ ਹੈ।

Leave a Reply

Your email address will not be published. Required fields are marked *