ਜਦੋਂ ਕਿਸੇ ਤੇ ਕਿ-ਸ-ਮ-ਤ ਮਿਹਰਬਾਨ ਹੋ ਜਾਵੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ। ਇਸੇ ਲਈ ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦੇ ਦਿੰਦਾ ਹੈ। ਕੁਝ ਇਸ ਤਰ੍ਹਾਂ ਹੀ ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ ਦੇ ਕਲੌਂਗ ਸ਼ਹਿਰ ਵਿਚ ਰਹਿਣ ਵਾਲੇ 22 ਸਾਲ ਜੋਸ਼ੀਆ ਹੁਟਾਗਾਲੰਗ ਨਾਲ ਹੋਇਆ ਹੈ। ਉਸ ਦੇ ਮਕਾਨ ਦੀ ਛੱਤ ਤੋ-ੜ ਕੇ ਇਸ ਦੇ ਘਰ ਅੰਦਰ ਭਾਰਤੀ ਕਰੰਸੀ ਅਨੁਸਾਰ 10 ਕਰੋੜ ਰੁਪਏ ਆ ਡਿੱਗੇ। ਜਿਸ ਨਾਲ ਜੋਸ਼ੀਆ ਹੁਟਾਗਾਲੰਗ ਮਾ-ਲਾ-ਮਾ-ਲ ਹੋ ਗਿਆ। ਹੁਣ ਉਹ ਆਪਣੇ ਭਾਈਚਾਰੇ ਲਈ ਚਰਚ ਬਣਾਉਣਾ ਚਾਹੁੰਦਾ ਹੈ।
ਇਹ ਵਿਅਕਤੀ ਤਾ-ਬੂ-ਤ ਬਣਾਉਣ ਦਾ ਕੰਮ ਕਰਦਾ ਹੈ। ਇਕ ਦਿਨ ਉਹ ਆਪਣੇ ਘਰ ਦੇ ਨਾਲ ਹੀ ਤਾ-ਬੂ-ਤ ਬਣਾ ਰਿਹਾ ਸੀ। ਉਸ ਨੂੰ ਬਹੁਤ ਜ਼ਿਆਦਾ ਖ-ੜਾ-ਕ ਸੁਣਾਈ ਦਿੱਤਾ। ਉਹ ਦੌੜ ਕੇ ਆਪਣੇ ਘਰ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਮਕਾਨ ਦੀ ਛੱਤ ਵਿੱਚ ਸੁ-ਰਾ-ਖ ਹੋ ਗਿਆ ਸੀ ਅਤੇ ਉਹ ਸੁ-ਰਾ-ਖ ਰਾਹੀਂ ਇਕ ਪੱਥਰ ਥੱਲੇ ਆ ਡਿੱ-ਗਿ-ਆ ਸੀ। ਇਸ ਪੱਥਰ ਦੇ ਡਿੱ-ਗ-ਣ ਨਾਲ ਜ਼ਮੀਨ ਵਿੱਚ 15 ਸੈਂਟੀਮੀਟਰ ਦਾ ਟੋ-ਆ ਪੈ ਗਿਆ ਸੀ। ਉਸ ਸਮੇਂ ਇਹ ਪੱਥਰ ਬੜਾ ਗ-ਰ-ਮ ਸੀ। ਜਦੋਂ ਇਹ ਪੱਥਰ ਡਿੱ-ਗਿ-ਆ ਤਾਂ ਧ ਮ ਕ ਪਈ।
ਇਸ ਨੂੰ ਸੁਣ ਕੇ ਆਲੇ ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ। ਇਸ ਦਾ ਭਾਰ 2.1 ਕਿੱਲੋਗ੍ਰਾਮ ਹੈ। ਜੋਸ਼ੀਆ ਹੁਟਾਗਾਲੰਗ ਦੇ ਦੱਸਣ ਮੁਤਾਬਿਕ ਇੰਨੀ ਉੱਚੀ ਆਵਾਜ਼ ਵਿੱਚ ਖ-ੜ-ਕਾ ਸੁਣਕੇ ਉਸ ਨੇ ਸੋਚਿਆ ਕਿ ਇਹ ਪੱਥਰ ਆਸਮਾਨ ਤੋਂ ਹੀ ਡਿੱ-ਗਿ-ਆ ਹੋ ਸਕਦਾ ਹੈ। ਇਹ 4.5 ਅਰਬ ਸਾਲ ਪੁਰਾਣਾ ਉਲਕਾ ਪਿੰਡ ਹੈ। ਇਸ ਦੇ ਬਦਲੇ ਵਿਚ ਜੋਸ਼ੀਆ ਨੂੰ 1.4 ਮਿਲੀਅਨ ਪੌਂਡ ਮਿਲੇ ਹਨ। ਜੋ ਭਾਰਤ ਦੇ 10 ਕਰੋੜ ਰੁਪਏ ਦੇ ਬਰਾਬਰ ਹੈ। ਜੋਸ਼ੀਆ ਦਾ ਕਹਿਣਾ ਹੈ ਕਿ ਇੰਨੀ ਵੱਡੀ ਰਕਮ ਹਾਸਲ ਕਰਨ ਲਈ ਉਸ ਨੂੰ 30 ਸਾਲ ਕੰਮ ਕਰਨਾ ਪੈਣਾ ਸੀ।