ਪਿੰਡ ਚ ਵੜਕੇ ਖਤਮ ਕੀਤਾ ਸਰਪੰਚਣੀ ਦਾ ਬੇਟਾ-ਪਿੰਡ ਚ ਫੈਲਿਆ ਦਹਸ਼ਤ ਦਾ ਮਾਹੌਲ

ਪੰਜਾਬ ਦੇ ਪਿੰਡਾਂ ਵਿੱਚ ਆਪਸੀ ਖ ਹਿ ਬਾ ਜ਼ੀ ਵਧਦੀ ਜਾ ਰਹੀ ਹੈ। ਜਿਸ ਦੇ ਕਈ ਵਾਰ ਗ ਲ ਤ ਸਿੱਟੇ ਸਾਹਮਣੇ ਆਉਂਦੇ ਹਨ। ਕਈ ਵਾਰ ਰਾਜਸੀ ਖਿੱ ਚੋ ਤਾ ਣ ਆਪਸੀ ਲਾ ਗ ਡਾ ਟ ਵਿੱਚ ਬਦਲ ਜਾਂਦੀ ਹੈ। ਜਿਸ ਦੇ ਚੱਲਦੇ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਲੋਕ ਸਮਾਜ ਸੇਵਾ ਕਰਨ ਲਈ ਰਾਜਸੀ ਅਹੁਦੇ ਹਾਸਿਲ ਕਰਦੇ ਹਨ ਪਰ ਇਨ੍ਹਾਂ ਅਹੁਦਿਆਂ ਕਰਕੇ ਹੀ ਇਹ ਕੰਮ ਵਧਦਾ ਜਾ ਰਿਹਾ ਹੈ। ਸਮਰਾਲਾ ਦੇ ਪਿੰਡ ਸੇਹ ਵਿੱਚ ਇੱਕ ਸਾਲ ਵਿੱਚ ਹੀ 2 ਸਕੇ ਭਰਾਵਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਪਹਿਲਾਂ ਇੱਕ ਭਰਾ ਗੁਰਪ੍ਰੀਤ ਸਿੰਘ ਗੁਰਾ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦਾ ਅਹੁਦੇਦਾਰ ਸੀ।

ਉਸ ਦੀ ਜਾਨ ਜਾਣ ਉਪਰੰਤ ਉਸ ਦੇ ਦੂਸਰੇ ਭਰਾ ਰਵਿੰਦਰ ਸਿੰਘ ਸੋਨੂੰ ਨੂੰ ਅਹੁਦਾ ਦਿੱਤਾ ਗਿਆ। ਹੁਣ ਨਾ-ਮਾ-ਲੂ-ਮ ਵਿਅਕਤੀਆਂ ਵੱਲੋਂ ਉਸ ਦੀ ਵੀ ਜਾਨ ਲੈ ਲਈ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਾਰਟੀ ਨਾਲ ਸਬੰਧਿਤ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਮ੍ਰਤਕ ਸੋਨੂੰ ਦੀ ਮਾਂ ਪਿੰਡ ਦੀ ਸਰਪੰਚ ਹੈ। ਜਦ ਕਿ ਸੋਨੂੰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦਾ ਅਹੁਦੇਦਾਰ ਸੀ। ਉਹ ਸਮਾਜ ਸੇਵਾ ਦੇ ਕੰਮ ਕਰਦਾ ਸੀ। ਪਿੰਡ ਵਿੱਚ 5 ਵਿਅਕਤੀ ਕਾਰ ਤੇ ਆਏ ਅਤੇ ਗੰ ਨ ਨਾਲ ਸੋਨੂੰ ਦੀ ਜਾਨ ਲੈਣ ਉਪਰੰਤ ਭੱਜ ਗਏ। ਇਸ ਤੋਂ ਪਹਿਲਾਂ ਸੋਨੂੰ ਦੇ ਭਰਾ ਗੁਰਪ੍ਰੀਤ ਸਿੰਘ ਗੁਰਾ ਦੀ ਜਾਨ ਲੈ ਲਈ ਗਈ ਸੀ।

ਇਸ ਮਾਮਲੇ ਵਿੱਚ ਸੋਨੂੰ ਗਵਾਹ ਸੀ। ਇਨ੍ਹਾਂ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਪਤਾ ਨਹੀਂ ਕਦੋਂ ਤੋਂ ਦੋ-ਸ਼ੀ ਮ੍ਰਤਕ ਦੇ ਪਿੱਛੇ ਲੱਗੇ ਹੋਏ ਸਨ। ਸੋਨੂੰ ਦੀ ਜਾਨ ਲੈ ਕੇ ਉਨ੍ਹਾਂ ਨੇ ਗੁਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਮੁੱਖ ਗਵਾਹ ਨੂੰ ਹੀ ਹਟਾ ਦਿੱਤਾ ਹੈ। ਉਨ੍ਹਾਂ ਨੇ ਦੋ-ਸ਼ੀ-ਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ। ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਉਹ ਮ੍ਰਤਕ ਦਾ ਪੋ-ਸ-ਟ-ਮਾ-ਰ-ਟਮ ਕਰਵਾ ਰਹੇ ਹਨ ਤਾਂ ਕਿ ਉਸ ਦਾ ਸੰ-ਸ-ਕਾ-ਰ ਕਰਵਾਇਆ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *