ਅੱਧੀ ਰਾਤ ਨੂੰ ਆਈ ਤੇਜ ਹਨੇਰੀ ਤੇ ਤੁਫਾਨ ਨੇ ਲਿਆਂਦੀ ਵੱਡੀ ਤਬਾਈ-40 ਫੁੱਟ ਉਪਰੋਂ ਆਈ ਮੋਤ

ਅੰਮ੍ਰਿਤਸਰ ਵਿੱਚ ਸਰਕਾਰੀ ਸਕੂਲ ਦੀ ਕੰਧ ਡਿੱ-ਗ-ਣ ਨਾਲ ਸਕੂਲ ਦੇ ਨਾਲ ਲੱਗਦੇ ਘਰਾਂ ਵਿੱਚ ਰਹਿੰਦੇ ਇੱਕ ਔਰਤ ਅਤੇ ਇੱਕ ਮਰਦ ਦੀ ਜਾਨ ਚਲੀ ਗਈ। ਦੋਵੇਂ ਹੀ ਵੱਖ ਵੱਖ ਪਰਿਵਾਰਾਂ ਨਾਲ ਸੰਬੰਧ ਰੱਖਦੇ ਸਨ। ਇਸ ਕੰਧ ਦੀ ਉਚਾਈ 40 ਫੁੱਟ ਸੀ। ਜਦ ਕਿ ਮੋਟਾਈ ਸਿਰਫ਼ ਚਾਰ ਇੰਚ ਸੀ। ਇਸ ਵਿੱਚ ਕੋਈ ਬੀਮ ਜਾਂ ਸਰੀਆ ਵੀ ਨਹੀਂ ਸੀ। ਕ-ਮ-ਜ਼ੋ-ਰ ਹੋਣ ਕਰਕੇ ਹਨੇਰੀ ਅਤੇ ਮੀਂਹ ਕਰਕੇ ਇਹ ਕੰਧ ਡਿੱਗ ਪਈ ਅਤੇ ਦੋ ਜਣਿਆਂ ਦੀ ਜਾਨ ਚੱਲੀ ਗਈ। ਮ੍ਰਤਕਾਂ ਦੇ ਪਰਿਵਾਰ ਨੇ ਪ੍ਰ-ਸ਼ਾ-ਸ-ਨ ਤੋਂ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਤਕਾਂ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ।

ਮ੍ਰਤਕ ਔਰਤ ਦੀ ਧੀ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਮਾਂ ਦਾ ਘਰ ਸਕੂਲ ਦੇ ਬਿਲਕੁਲ ਨਾਲ ਹੈ। ਉਨ੍ਹਾਂ ਨੂੰ ਫੋਨ ਤੇ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਮਾਂ ਤੇ ਸਕੂਲ ਦੀ ਕੰਧ ਡਿੱਗ ਪਈ ਹੈ। ਮ੍ਰਤਕਾ ਦੀ ਧੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਨੂੰ ਪਹਿਲਾਂ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੇ ਸਿਵਲ ਹਸਪਤਾਲ ਭੇਜ ਦਿੱਤਾ। ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਗੁਰੂ ਨਾਨਕ ਹਸਪਤਾਲ ਰੈ-ਫ-ਰ ਕਰ ਦਿੱਤਾ। ਇਸ ਭੱਜ ਦੌ-ੜ ਵਿੱਚ ਹੀ ਉਨ੍ਹਾਂ ਦੀ ਮਾਂ ਚੱਲ ਵਸੀ। ਉਨ੍ਹਾਂ ਨੇ ਸਕੂਲ ਪ੍ਰਿੰਸੀਪਲ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਗੁਆਂਢ ਵਿੱਚ ਵੀ ਇੱਕ ਹੋਰ ਦੀ ਜਾਨ ਚਲੀ ਗਈ ਹੈ। ਮ੍ਰਤਕ ਸਤਨਾਮ ਸਿੰਘ ਦੇ ਭਾਣਜੇ ਮਨਜੀਤ ਸਿੰਘ ਨੇ ਦੱਸਿਆ ਹੈ ਕਿ

ਉਨ੍ਹਾਂ ਦੇ ਮਾਮਾ ਜੀ ਆਪਣੀ ਲੜਕੀ ਸਮੇਤ ਰਹਿੰਦੇ ਸਨ। ਜਦੋਂ ਸਕੂਲ ਵਾਲੇ ਇਹ ਕੰਧ ਬਣਾਉਣ ਲੱਗੇ ਤਾਂ ਕੌ-ਸ-ਲ-ਰ ਅਤੇ ਮੁਹੱਲਾ ਵਾਸੀਆਂ ਨੇ ਉਨ੍ਹਾਂ ਨੂੰ ਮ-ਜ਼-ਬੂ-ਤ ਕੰਧ ਬਣਾਉਣ ਲਈ ਕਿਹਾ ਸੀ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਕੰਧ ਥੱਲੇ ਆਉਣ ਕਾਰਨ ਦੋ ਜਣਿਆਂ ਦੀ ਜਾਨ ਚਲੀ ਗਈ ਹੈ। ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸਤਨਾਮ ਸਿੰਘ ਹੈ। ਪੁਲਸ ਮ੍ਰਤਕਾਂ ਦੇ ਸਬੰਧੀਆਂ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਕਰੇਗੀ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ। ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਮ੍ਰਤਕ ਦੇਹਾਂ ਦਾ ਪੋ-ਸ-ਟ-ਮਾ-ਰ-ਟ-ਮ ਕੀਤਾ ਜਾ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *