ਅੱਧੀ ਰਾਤ ਨੂੰ ਇਸ ਜਗ੍ਹਾ ਪੈ ਗਈ ਭਾਜੜ- ਦੇਖੋ ਕੀ ਹੋ ਗਿਆ ਇੰਨੀ ਰਾਤ ਨੂੰ

ਫਿਰੋਜ਼ਪੁਰ ਵਿਖੇ ਸਥਾਨਕ ਲੋਕਾਂ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਲੋਕਾਂ ਨੂੰ ਸਾਹ ਔ-ਖਾ ਆਉਣ ਲੱਗਾ। ਅੱਖਾਂ ਵਿੱਚ ਜ-ਲ-ਣ ਹੋਣ ਲੱਗੀ। ਪਤਾ ਲੱਗਾ ਕਿ ਇਸ ਦਾ ਕਾਰਨ ਊਧਮ ਸਿੰਘ ਚੌਕ ਨੇੜੇ ਬੰਦ ਪਏ ਕੋਲਡ ਸਟੋਰ ਵਿੱਚੋਂ ਅਮੋਨੀਆ ਗੈਸ ਦਾ ਰਿ-ਸ-ਣਾ ਹੈ। ਇਹ ਕੋਲਡ ਸਟੋਰ ਕਾਫ਼ੀ ਦੇਰ ਤੋਂ ਬੰਦ ਪਿਆ ਸੀ। ਸਥਾਨਕ ਲੋਕਾਂ ਵੱਲੋਂ ਇਸ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਪੁਲੀਸ ਹਰਕਤ ਵਿੱਚ ਆਈ।

ਸਿਵਲ ਅਤੇ ਪੁਲੀਸ ਪ੍ਰ-ਸ਼ਾ-ਸ-ਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਅਤੇ ਹਾਲਾਤਾਂ ਤੇ ਕਾ-ਬੂ ਪਾਉਣ ਦੀ ਕੋ-ਸ਼ਿ-ਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੈਸ |ਜਾ-ਨ-ਲੇ-ਵਾ| ਨਹੀਂ ਹੈ। ਫਿਰ ਵੀ ਉਨ੍ਹਾਂ ਨੇ ਐਂ-ਬੂ-ਲੈਂ-ਸ ਅਤੇ ਫਾ-ਇ-ਰ ਬ੍ਰਿ-ਗੇ-ਡ ਦੀਆਂ ਗੱਡੀਆਂ ਦਾ ਪ੍ਰ-ਬੰ-ਧ ਕੀਤਾ ਹੈ। ਉਨ੍ਹਾਂ ਨੇ ਇਸ ਦਾ ਪਤਾ ਲਗਾ ਲਿਆ ਹੈ ਕਿ ਇਹ ਗੈਸ ਕਿੱਥੋਂ ਲੀ-ਕ ਹੋਈ ਹੈ।

ਇਸ ਲਈ ਜਲਦੀ ਹੀ ਇਸ ਤੇ ਕਾ-ਬੂ ਪਾ ਲਿਆ ਜਾਵੇਗਾ। ਲੋਕਾਂ ਨੂੰ ਉੱਚ ਅਧਿਕਾਰੀਆਂ ਨੇ ਭ-ਰੋ-ਸਾ ਦਿੱਤਾ ਹੈ ਕਿ ਪ੍ਰਸ਼ਾਸਨ ਦੁਆਰਾ ਜਲਦੀ ਹੀ ਹਾਲਾਤ ਨੂੰ ਕਾ-ਬੂ ਕਰ ਲਿਆ ਜਾਵੇਗਾ ਪਰ ਹਾਲੇ ਵੀ ਕੁਝ ਲੋਕ ਸ-ਹਿ-ਮ ਵਿਚ ਹਨ। ਉਹ ਕਹਿ ਰਹੇ ਹਨ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। 2 ਘੰਟੇ ਤੋਂ ਗੈਸ ਲੀ-ਕ ਹੋ ਰਹੀ ਹੈ। ਪੂਰਾ ਪ੍ਰ-ਸ਼ਾ-ਸ-ਨ ਹਾਲਾਤਾਂ ਨਾਲ ਨ-ਜਿੱ-ਠ-ਣ ਲਈ ਸ-ਰ-ਗ-ਰ-ਮ ਹੈ।

Leave a Reply

Your email address will not be published. Required fields are marked *