ਅੱਧੀ ਰਾਤ ਨੂੰ ਗਲੀ ਚ ਭੋਂਕ ਰਹੇ ਸੀ ਕੁੱਤੇ-ਧੀ ਨੇ ਜਾਕੇ ਦੇਖਿਆ ਤਾਂ ਪੈਰਾਂ ਹੇਠੋਂ ਨਿਕਲਗੀ ਜਮੀਨ-ਦੇਖੋ ਕੀ ਸੀ ਬਾਹਰ

ਤਰਨਤਾਰਨ ਦੇ ਪਿੰਡ ਵਲਟੋਹਾ ਵਿੱਚ ਸੰਤੋਖ ਸਿੰਘ ਨਾਮ ਦੇ ਵਿਅਕਤੀ ਦੀ ਰਾਤ ਸਮੇਂ ਕੁਝ ਨਾ-ਮਾ-ਲੂ-ਮ ਵਿਅਕਤੀਆਂ ਨੇ ਚਿਹਰੇ ਤੇ ਦਾ-ਤ-ਰ ਮਾ-ਰ-ਕੇ ਜਾਨ ਲੈ ਲਈ। ਸੰਤੋਖ ਸਿੰਘ ਆਪਣੇ ਪਰਿਵਾਰ ਸਮੇਤ ਆਪਣੇ ਸਹੁਰੇ ਪਿੰਡ ਰਹਿੰਦਾ ਸੀ। ਇਨ੍ਹਾਂ ਨੇ ਨਵਾਂ ਮਕਾਨ ਬਣਾਇਆ ਸੀ। ਬਾਕੀ ਸਾਰਾ ਪਰਿਵਾਰ ਅੰਦਰ ਪਿਆ ਸੀ। ਜਦ ਕਿ ਸੰਤੋਖ ਸਿੰਘ ਇਕੱਲਾ ਬਾਹਰ ਵਰਾਂਡੇ ਵਿਚ ਸੌਂ ਰਿਹਾ ਸੀ। ਉਸ ਨੂੰ ਸੁੱ-ਤੇ ਪਏ ਨੂੰ ਹੀ ਕਿਸੇ ਨੇ ਸਦਾ ਦੀ ਨੀਂਦ ਸੁਆ ਦਿੱਤਾ। ਮ੍ਰਤਕ ਦੇ ਸਹੁਰੇ ਕਸ਼ਮੀਰ ਸਿੰਘ ਪੁੱਤਰ ਨਿੱਕਾ ਸਿੰਘ ਦੇ ਬਿਆਨਾਂ ਤੇ ਪੁਲਿਸ ਨੇ ਨਾ-ਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਤਕ ਸੰਤੋਖ ਸਿੰਘ ਦੀ ਧੀ ਅਤੇ ਪਤਨੀ ਨੇ ਜਾਣਕਾਰੀ ਦਿਤੀ ਹੈ ਕਿ ਸੰਤੋਖ ਸਿੰਘ ਰਾਤ ਸਮੇਂ ਵਰਾਂਡੇ ਵਿਚ ਸੌਂ ਰਿਹਾ ਸੀ। ਲੱਗਭੱਗ 1:45 ਵਜੇ ਉਨ੍ਹਾਂ ਨੂੰ ਕੁੱਤੇ ਦੇ ਜ਼ੋ-ਰ ਜ਼ੋ-ਰ ਨਾਲ ਭੌਂ-ਕ-ਣ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਦੀ ਅੱਖ ਖੁੱਲ੍ਹ ਗਈ। ਉਨ੍ਹਾਂ ਦੇ ਦੱਸਣ ਮੁਤਾਬਿਕ ਉਹ ਲਾਈਟ ਜਗਾ ਕੇ ਬਾਹਰ ਆਏ ਤਾਂ ਦੇਖਿਆ ਕਿਸੇ ਨੇ ਸੰਤੋਖ ਸਿੰਘ ਦੀ ਜਾਨ ਲੈ ਲਈ ਸੀ। ਉਸ ਦੇ ਮੂੰਹ ਤੇ ਦਾਤਰ ਨਾਲ ਵਾਰ ਕੀਤੇ ਗਏ ਸਨ। ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਵਲਟੋਹਾ ਦੇ ਕਸ਼ਮੀਰ ਸਿੰਘ ਨੇ ਉਨ੍ਹਾਂ ਨੂੰ ਬਿਆਨ ਦਰਜ ਕਰਵਾਏ ਹਨ ਕਿ

ਉਨ੍ਹਾਂ ਦਾ ਜਵਾਈ ਸੰਤੋਖ ਸਿੰਘ ਆਪਣੇ ਪਰਿਵਾਰ ਸਮੇਤ 7-8 ਸਾਲ ਤੋਂ ਉਨ੍ਹਾਂ ਕੋਲ ਰਹਿ ਰਿਹਾ ਹੈ। ਜਦੋਂ ਰਾਤ ਸਮੇਂ ਸੰਤੋਖ ਸਿੰਘ ਆਪਣੇ ਘਰ ਦੇ ਵਰਾਂਡੇ ਵਿੱਚ ਕੁੱਲ ਲਗਾ ਕੇ ਸੌਂ ਰਿਹਾ ਸੀ ਤਾਂ ਕਿਸੇ ਨੇ ਉਸ ਦੀ ਸੁੱਤੇ ਪਏ ਦੀ ਜਾਨ ਲੈ ਲਈ। ਪੁਲਿਸ ਅਧਿਕਾਰੀ ਅਨੁਸਾਰ ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ ਰਾਤ ਸਮੇਂ ਉਨ੍ਹਾਂ ਦਾ ਰੱਖਿਆ ਹੋਇਆ ਕੁੱਤਾ ਜ਼ੋ-ਰ ਜ਼ੋ-ਰ ਦੀ ਭੌਂ-ਕ-ਣ ਲੱਗਾ ਤਾਂ ਪਰਿਵਾਰ ਨੇ ਬਾਹਰ ਨਿਕਲ ਕੇ ਦੇਖਿਆ ਸੰਤੋਖ ਸਿੰਘ ਦੀ ਕਿਸੇ ਨੇ ਜਾਨ ਲੈ ਲਈ ਸੀ। ਪੁਲੀਸ ਨੇ ਮ੍ਰਤਕ ਦੇਹ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਦੋ-ਸ਼ੀ-ਆਂ ਨੂੰ ਜਲਦੀ ਹੀ ਫ-ੜ ਲਿਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *