ਅੱਧੀ ਰਾਤ ਨੂੰ ਘਰ ਚ ਆ ਵੜੇ ਯਮਦੂਤ- ਢਾਹ ਦਿੱਤਾ ਮਕਾਨ- ਲੈ ਲਈ ਬੇਬੇ ਦੀ ਜਾਨ

ਆਪਸੀ ਖ-ਹਿ-ਬਾ-ਜ਼ੀ ਕਾਰਨ ਕਈ ਵਾਰ ਵੱਡੀਆਂ ਘ-ਟ-ਨਾ-ਵਾਂ ਵਾਪਰ ਜਾਂਦੀਆਂ ਹਨ। ਇਹ ਖ-ਹਿ-ਬਾ-ਜ਼ੀ ਅੱਗੇ ਤੋਂ ਅੱਗੇ ਚੱਲਦੀ ਰਹਿੰਦੀ ਹੈ। ਜਿਸ ਦੇ ਨੁ-ਕ-ਸਾ-ਨ ਦੇਹ ਸਿੱ-ਟੇ ਨਿਕਲਦੇ ਹਨ। ਆਪਸੀ ਰੰ-ਜਿ-ਸ਼ ਦੇ ਚੱਲਦੇ ਹੀ ਫਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਰਾਤ ਸਮੇਂ ਘਰ ਅੰਦਰ ਦਾਖਿਲ ਹੋ ਕੇ ਪੂਰੇ ਪਰਿਵਾਰ ਦੀ ਖਿੱ-ਚ-ਧੂ-ਹ ਕੀਤੀ ਗਈ। ਇਸ ਵਿੱਚ ਬ-ਜ਼ੁ-ਰ-ਗ ਔਰਤ ਠਾਕਰੇ ਦੇਵੀ ਦੇ ਸਿਰ ਵਿੱਚ ਸੱ-ਟ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ।

ਜਦ ਕਿ ਬਾਕੀ ਪਰਿਵਾਰ ਦੇ ਮੈਂਬਰਾਂ ਦੇ ਸੱ-ਟਾਂ ਲੱਗੀਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਕੁੱਲ 8 ਜਣੇ ਦੋ-ਸ਼ੀ ਹਨ। ਉਪਰੋਕਤ ਮਾਮਲੇ ਦੇ ਸਬੰਧ ਵਿੱਚ ਰੌਸ਼ਨ ਸਿੰਘ ਨਾਮ ਦੇ ਨੌਜਵਾਨ ਨੇ ਹਸਪਤਾਲ ਵਿੱਚ ਪਏ ਜਾਣਕਾਰੀ ਦਿੱਤੀ ਹੈ ਕਿ ਰਾਤ ਦੇ 12 ਵਜੇ ਦੇ ਲੱਗਭੱਗ 8 ਵਿਅਕਤੀ ਜੀਤ ਸਿੰਘ, ਬਾਜ ਸਿੰਘ, ਰਾਜ ਸਿੰਘ, ਜੱਜ ਸਿੰਘ, ਬੱਬੂ ਸਿੰਘ, ਜਸਵਿੰਦਰ ਸਿੰਘ, ਦਰਸ਼ਨ ਸਿੰਘ ਅਤੇ ਬਲਬੀਰ ਸਿੰਘ ਉਨ੍ਹਾਂ ਦੇ ਘਰ ਦਾਖਲ ਹੋ ਗਏ ਅਤੇ

ਉਸ ਦੀ ਖਿੱ-ਚ-ਧੂ-ਹ ਕਰਨ ਲੱਗੇ। ਰੌਸ਼ਨ ਸਿੰਘ ਪੋ-ਲੀ-ਓ-ਗ੍ਰ-ਸ-ਤ ਹੋਣ ਕਾਰਨ ਚੱਲ ਫਿਰ ਨਹੀਂ ਸਕਦਾ। ਉਸ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ। ਉਸ ਦਾ ਕਹਿਣਾ ਹੈ ਕਿ ਉਸ ਦੇ ਰੌ-ਲਾ ਪਾਉਣ ਤੇ ਉਸ ਦੀ ਮਾਂ ਆ ਗਈ ਅਤੇ ਦੋ-ਸ਼ੀ-ਆਂ ਨੇ ਉਸ ਦੀ ਮਾਂ ਠਾਕਰੇ ਦੇਵੀ ਦੇ ਸਿਰ ਵਿੱਚ ਸੱ-ਟਾਂ ਮਾ-ਰੀ-ਆਂ ਅਤੇ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ। ਪਰਿਵਾਰ ਦੇ ਦੱਸਣ ਅਨੁਸਾਰ ਦੋ-ਸ਼ੀ-ਆਂ ਨੇ ਉਨ੍ਹਾਂ ਦੇ ਸਾਰੇ ਪਰਿਵਾਰ ਦੀ ਖਿੱ-ਚ-ਧੂ-ਹ ਕੀਤੀ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਦੋ-ਸ਼ੀ-ਆਂ ਨੇ ਠਾਕਰੇ ਦੇਵੀ ਦੇ ਸਿਰ ਵਿੱਚ ਸੱ-ਟ ਮਾ-ਰ-ਕੇ ਉਸ ਦੀ ਜਾਨ ਲੈ ਲਈ ਹੈ ਅਤੇ ਪੋ-ਲੀ-ਓ-ਗ੍ਰ-ਸ-ਤ ਰੌਸ਼ਨ ਸਿੰਘ ਦੇ ਵੀ ਸੱ-ਟਾਂ ਮਾ-ਰੀ-ਆਂ ਹਨ। ਅਧਿਕਾਰੀ ਅਨੁਸਾਰ ਦੋ-ਸ਼ੀ-ਆਂ ਵੱਲੋਂ ਪਿਛਲੇ ਮਹੀਨੇ ਪੀ-ੜ-ਤ ਧਿਰ ਦਾ ਮਕਾਨ ਢਾਹ ਦਿੱਤਾ ਗਿਆ ਸੀ। ਜਿਸ ਕਰਕੇ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਤਾਜ਼ਾ ਮਾਮਲੇ ਵਿੱਚ ਵੀ ਪੁਲਿਸ ਨੇ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *