ਆਸਟ੍ਰੇਲੀਆ ਜਾਕੇ ਨਵ ਵਿਆਹੀ ਦੇ ਉੱਡੇ ਹੋਸ਼- ਘਰਵਾਲੇ ਦੀਆਂ ਕਰਤੂਤਾਂ ਬਾਰੇ ਹੋਇਆ ਵੱਡਾ ਖੁਲਾਸਾ

ਅੱਜ ਕੱਲ੍ਹ ਮੁੰਡੇ ਕੁੜੀਆਂ ਵਿਚ ਵਿਦੇਸ਼ ਜਾਣ ਦਾ ਜ-ਨੂੰ-ਨ ਭਾਰੂ ਹੁੰਦਾ ਜਾ ਰਿਹਾ ਹੈ। ਉਹ ਕੋਈ ਵੀ ਤਰੀਕਾ ਵਰਤ ਕੇ ਵਿਦੇਸ਼ ਜਾਣਾ ਚਾਹੁੰਦੇ ਹਨ। ਕਈ ਵਾਰ ਉਨ੍ਹਾਂ ਨਾਲ ਧੋ-ਖਾ ਹੋ ਜਾਂਦਾ ਹੈ ਅਤੇ ਲੈਣੇ ਦੇ ਦੇਣੇ ਪੈ ਜਾਂਦੇ ਹਨ। ਫਿਰ ਵੀ ਮੁੰਡੇ ਕੁੜੀਆਂ ਇੱਕ ਹੀ ਇੱਛਾ ਰੱਖਦੇ ਹਨ ਕਿ ਉਨ੍ਹਾਂ ਨੇ ਵਿਦੇਸ਼ ਜਾਣਾ ਹੈ। ਲੁਧਿਆਣਾ ਦੇ ਅਰੁਣ ਬੈਕਟਰ ਨਾਮ ਦੇ ਵਿਅਕਤੀ ਨੇ ਸਿਰਫ ਅਖ਼ਬਾਰ ਵਿੱਚ ਇਸ਼ਤਿਹਾਰ ਪੜ੍ਹ ਕੇ ਹੀ ਆਪਣੀ ਧੀ ਦਾ ਰਿਸ਼ਤਾ ਆਸਟਰੇਲੀਆ ਰਹਿੰਦੇ ਮੁੰਡੇ ਨਾਲ ਕਰ ਦਿੱਤਾ।

ਜਦ ਕਿ ਮੁੰਡੇ ਨੇ ਹੁਣ ਸਹੁਰੇ ਪਰਿਵਾਰ ਨੂੰ ਹੀ ਬ-ਲਾ-ਕ ਕਰ ਦਿੱਤਾ ਹੈ। ਮਾਮਲਾ ਪੁਲੀਸ ਤੱਕ ਪਹੁੰਚ ਗਿਆ ਹੈ। ਅਰੁਣ ਬੈਕਟਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਅਰੁਣ ਬੈਕਟਰ ਨੇ ਉਪਰੋਕਤ ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ 23 ਨਵੰਬਰ 2019 ਨੂੰ ਆਪਣੀ ਧੀ ਦਾ ਵਿਆਹ ਆਸਟ੍ਰੇਲੀਆ ਰਹਿੰਦੇ ਲੜਕੇ ਨਾਲ ਕੀਤਾ ਸੀ। ਇਹ ਰਿਸ਼ਤਾ ਉਨ੍ਹਾਂ ਨੇ ਅਖ਼ਬਾਰ ਪੜ੍ਹਕੇ ਹੀ ਕਰ ਦਿੱਤਾ ਸੀ। ਵਿਆਹ ਤੋਂ 25 ਦਿਨ ਬਾਅਦ ਲੜਕਾ ਆਸਟ੍ਰੇਲੀਆ ਚਲਾ ਗਿਆ।

ਅਰੁਣ ਬੈਕਟਰ ਅਨੁਸਾਰ ਲੜਕੀ ਵੀ ਇੱਕ ਮਹੀਨੇ ਲਈ ਵਿਜ਼ਟਰ ਵੀਜ਼ਾ ਤੇ ਗਈ ਸੀ। ਉੱਥੇ ਜਾ ਕੇ ਲੜਕੀ ਨੇ ਦੇਖਿਆ ਕਿ ਲੜਕਾ ਕਿਸੇ ਹੋਰ ਲੜਕੀ ਨਾਲ ਰਹਿ ਰਿਹਾ ਸੀ। ਜਾਪਦਾ ਸੀ ਉਨ੍ਹਾਂ ਦਾ ਵਿਆਹ ਹੋ ਚੁੱਕਾ ਹੈ। ਜਿਸ ਕਰਕੇ ਲੜਕੀ ਨੂੰ ਉੱਥੇ ਰਹਿੰਦੇ ਆਪਣੇ ਵੱਡੇ ਭੈਣ ਭਰਾ ਕੋਲ ਹੀ ਰਹਿਣਾ ਪਿਆ। ਲੜਕਾ ਆਸਟਰੇਲੀਆ ਵਿੱਚ ਲੜਕੀ ਨੂੰ ਅ-ਣ-ਦੇ-ਖਿ-ਆ ਕਰਦਾ ਰਿਹਾ। ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੀ ਲੜਕੀ ਵਾਪਿਸ ਸਹੁਰੇ ਗਈ ਤਾਂ

ਉਸ ਦੀ ਸੱਸ ਸਹੁਰਾ ਅਤੇ ਨਾਨਕ ਉਸ ਨਾਲ ਤ-ਕ-ਰਾ-ਰ ਕਰਨ ਲੱਗੇ। ਉਨ੍ਹਾਂ ਨੇ ਲੜਕੀ ਨੂੰ ਘਰ ਤੋਂ ਕੱ-ਢ ਦਿੱਤਾ। ਉਨ੍ਹਾਂ ਦਾ ਜਵਾਈ ਵੀ ਉਨ੍ਹਾਂ ਨਾਲ ਗੱਲ ਨਹੀਂ ਕਰਦਾ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਅਰੁਣ ਬੈਕਟਰ ਨੇ ਦ-ਰ-ਖਾ-ਸ-ਤ ਦਿੱਤੀ ਹੈ ਕਿ ਉਨ੍ਹਾਂ ਨੇ ਨਵੰਬਰ 2019 ਵਿੱਚ ਆਪਣੀ ਲੜਕੀ ਵਿਆਹੀ ਸੀ। ਇਨ੍ਹਾਂ ਦਾ ਆਪਸੀ ਵਿ-ਵਾ-ਦ ਹੈ। ਪੁਲਿਸ ਜਾਂਚ ਕਰ ਰਹੀ ਹੈ। ਤੱਥਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *