ਆਸਟ੍ਰੇਲੀਆ ਤੋਂ ਆਈ ਮਾੜੀ ਖਬਰ, ਸਿੱਖ ਨੌਜਵਾਨ ਨਾਲ ਵਾਪਰਿਆ ਭਾਣਾ

ਆਸਟਰੇਲੀਆ ਦੇ ਮੈਲਬਾਰਨ ਸ਼ਹਿਰ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਨ ਜਾਣ ਦਾ ਕਾਰਨ ਸੜਕ ਹਾ-ਦ-ਸਾ ਦੱਸਿਆ ਜਾ ਰਿਹਾ ਹੈ। ਜੋ ਮੈਲਬਾਰਨ ਤੋਂ 200 ਕਿਲੋਮੀਟਰ ਦੂਰ ਵਾਪਰਿਆ ਹੈ। ਮ੍ਰਤਕ ਦੀ ਪਹਿਚਾਣ ਰਮਨਦੀਪ ਸਿੰਘ ਵਜੋਂ ਹੋਈ ਹੈ। ਜੋ ਕਿ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਵੀਜ਼ਾ ਲੈ ਕੇ ਭਾਰਤ ਦੇ ਉੱਤਰਾਖੰਡ ਤੋਂ ਆਸਟਰੇਲੀਆ ਗਿਆ ਹੋਇਆ ਸੀ। 21 ਸਾਲਾ ਰਮਨਦੀਪ ਸਿੰਘ ਛੋਟਾ ਟਰੱਕ ਲੈ ਕੇ ਜਾ ਰਿਹਾ ਸੀ ਕਿ ਉਸ ਦੇ ਟਰੱਕ ਦਾ ਸੰਤੁਲਨ ਵਿ-ਗ-ੜ-ਨ ਕਰਕੇ ਉਸ ਨਾਲ ਇਹ ਭਾਣਾ ਵਾਪਰ ਗਿਆ ਅਤੇ

ਤੁਰੰਤ ਬਾਅਦ ਹੀ ਰਮਨਦੀਪ ਸਿੰਘ ਦੀ ਜਾਨ ਚਲੀ ਗਈ। ਜਿਸ ਕਰਕੇ ਉਸ ਨੂੰ ਡਾਕਟਰੀ ਸ-ਹੂ-ਲ-ਤ ਮੁ-ਹੱ-ਈ-ਆ ਕਰਵਾਉਣ ਤੱਕ ਦੀ ਵੀ ਲੋੜ ਨਹੀਂ ਪੈ ਸਕੀ। ਹਰਮਨਦੀਪ ਸਿੰਘ ਦਾ ਭਰਾ ਵੀ ਆਸਟ੍ਰੇਲੀਆ ਵਿਚ ਹੀ ਰਹਿ ਰਿਹਾ ਹੈ। ਭਰਾ ਨਾਲ ਵਾਪਰੇ ਇਸ ਭਾਣੇ ਨੇ ਉਸ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਉਸ ਨੂੰ ਵੱਡਾ ਝ-ਟ-ਕਾ ਲੱਗਾ ਹੈ। ਰਮਨਦੀਪ ਸਿੰਘ ਦੀ ਦੇਹ ਨੂੰ ਭਾਰਤ ਮੰਗਵਾਉਣ ਲਈ ਉਸ ਦੇ ਪਰਿਵਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਪਰਿਵਾਰ ਵੱਲੋਂ ਭਾਰਤੀ ਹਾਈ ਕਮਿਸ਼ਨਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਕੁਝ ਦਿਨ ਪਹਿਲਾਂ ਹੀ ਰਮਨਦੀਪ ਨੇ ਕੋਰੋਨਾ ਬਾਰੇ ਉਸ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਸੁਨੇਹਾ ਪਾਇਆ ਸੀ। “ਜੇ ਨੌਕਰੀ ਚਲੀ ਗਈ, ਜਾਂ ਖਾਣਾ ਖ-ਤ-ਮ ਹੋ ਗਿਆ ਜਾਂ ਮੁ-ਸ਼-ਕਿ-ਲ ਸਮੇਂ ਵਿੱਚੋਂ ਲੰਘ ਰਹੇ ਹੋ, ਖਾਲੀ ਪੇਟ ਨਾ ਸੌਂ-ਇ-ਓ, ਮੈਨੂੰ ਨਿੱਜੀ ਸੁਨੇਹਾ ਭੇਜਣ ਤੋਂ ਨਾ ਸੰ-ਗਿ-ਓ ਅਤੇ ਨਾ ਹੀ ਸ਼-ਰ-ਮਿੰ-ਦੇ ਹੋਣਾ, ਜੋ ਮੇਰਾ ਹੈ ਉਹ ਤੁਹਾਡਾ ਹੈ, ਮੈਂ ਤੁਹਾਡੀ ਲੋੜ ਦੀ ਚੀਜ਼ ਤੁਹਾਡੇ ਦਰਵਾਜ਼ੇ ਲਿਆਵਾਂਗਾ ਅਤੇ ਪਰਤ ਜਾਵਾਂਗਾ। ਇਸ ਹਾ-ਦ-ਸੇ ਦੀ ਵਿਕਟੋਰੀਆ ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਵਿਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਇਸ ਘ-ਟ-ਨਾ ਤੇ ਅ-ਫ-ਸੋ-ਸ ਜ਼ਾਹਿਰ ਕੀਤਾ ਗਿਆ ਹੈ।

Leave a Reply

Your email address will not be published. Required fields are marked *