ਪਿੰਡ ਚ ਜਾਕੇ ਪੁਲਿਸ ਨੇ ਪਾਇਆ ਘਰ ਨੂੰ ਘੇਰਾ, ਘਰ ਚ ਵੜੀ ਪੁਲਿਸ ਤਾਂ ਦੇਖੋ ਔਰਤ ਨੇ ਕੀ ਕੀਤਾ

ਪਿੰਡਾਂ ਵਿੱਚ ਦੇਸੀ ਦਾ-ਰੂ ਨਿਕਲਣ ਕਰਕੇ ਐਕਸਾਈਜ਼ ਵਿਭਾਗ ਨੂੰ ਘਾਟਾ ਪੈ ਰਿਹਾ ਹੈ। ਜਿਸ ਕਰਕੇ ਪੁਲੀਸ ਅਤੇ ਐਕਸਾਈਜ਼ ਵਿਭਾਗ ਦੀਆਂ ਟੀਮਾਂ ਵੱਲੋਂ ਅਜਿਹੇ ਵਿਅਕਤੀਆਂ ਤੇ ਸਮੇਂ ਸਮੇਂ ਤੇ ਕਾਰਵਾਈ ਕੀਤੀ ਜਾਂਦੀ ਹੈ। ਆਬਕਾਰੀ ਸਹਾਇਕ ਕਮਿਸ਼ਨਰ ਦੀ ਟੀਮ ਅਤੇ ਪੁਲਸ ਟੀਮ ਵੱਲੋਂ ਮਿਲ ਕੇ ਗੁਰਦਾਸਪੁਰ ਦੇ ਪਿੰਡ ਧਰਮਕੋਟ ਬੱਗਾ ਵਿਚ ਰੇ-ਡ ਕੀਤੀ ਗਈ। ਜਿੱਥੋਂ ਵੱਡੀ ਮਾਤਰਾ ਵਿਚ ਦੇਸੀ ਦਾ-ਰੂ ਅਤੇ ਲਾਹਣ ਬ-ਰਾ-ਮ-ਦ ਹੋਈ ਹੈ।

ਠੇਕੇਦਾਰ ਗੁਰਪ੍ਰੀਤ ਨੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਮੁਖ਼ਬਰ ਦੀ ਇ-ਤ-ਲਾ-ਹ ਤੇ ਸਹਾਇਕ ਆਬਕਾਰੀ ਕਮਿਸ਼ਨਰ ਦੀ ਟੀਮ ਅਤੇ ਪੁਲੀਸ ਟੀਮ ਨੇ ਮਿਲ ਕੇ ਲਾਲ ਸਿੰਘ ਨਾਮ ਦੇ ਵਿਅਕਤੀ ਦੇ ਘਰ ਰੇਡ ਕੀਤੀ ਸੀ, ਜਿੱਥੋਂ ਪੁਲੀਸ ਨੂੰ 1400 ਤੋਂ 1500 ਲੀਟਰ ਲਾਹਣ, 70-80 ਬੋਤਲਾਂ ਤਿਆਰ ਦੇ-ਸੀ ਦਾ-ਰੂ ਅਤੇ ਚਲਦੀ ਭੱ-ਠੀ ਬ-ਰਾ-ਮ-ਦ ਹੋਈ। ਪਰਿਵਾਰ ਵੱਲੋਂ ਇਕ ਪੁਲੀਸ ਮੁਲਾਜ਼ਮ ਦੀ ਖਿੱਚ ਧੂਹ ਕੀਤੀ ਗਈ ਅਤੇ ਵਰਦੀ ਪਾ-ੜੀ ਗਈ।

ਇਕ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਅਤੇ ਆਬਕਾਰੀ ਵਿਭਾਗ ਵਾਲੇ ਪਿੰਡ ਧਰਮਕੋਟ ਬੱਗਾ ਵਿੱਚ ਰੇ-ਡ ਕਰਨ ਗਏ ਸਨ। ਉਥੋਂ ਪੁਲੀਸ ਨੂੰ ਦਾ-ਰੂ ਅਤੇ ਚਾਲੂ ਭੱ-ਠੀ ਬ-ਰਾ-ਮ-ਦ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਖੁਦ ਰੇਡ ਕਰਨ ਵਾਲੀ ਟੀਮ ਵਿਚ ਸ਼ਾਮਲ ਨਹੀਂ ਸਨ। ਪੁਲੀਸ ਦੇ ਇਕ ਹੈੱਡ ਕਾਂਸਟੇਬਲ ਨੇ ਦੱਸਿਆ ਹੈ ਕਿ ਉਹ ਪੱਕੀ ਸੂ-ਹ ਮਿਲਣ ਤੇ ਪਿੰਡ ਧਰਮਕੋਟ ਬੱਗਾ ਦੇ ਲਾਲ ਸਿੰਘ ਦੇ ਘਰ ਰੇਡ ਕਰਨ ਗਏ ਸਨ।

ਉਨ੍ਹਾਂ ਦੇ ਨਾਲ ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਸਨ । ਇਸ ਹੌਲਦਾਰ ਨੇ ਦੱਸਿਆ ਹੈ ਕਿ ਜਦੋਂ ਉਹ ਪੌੜੀਆਂ ਚੜ੍ਹਨ ਲੱਗੇ ਤਾਂ ਪਰਿਵਾਰ ਦੀ ਇੱਕ ਔਰਤ ਨੇ ਉਨ੍ਹਾਂ ਦੀ ਵਰਦੀ ਪਾ-ੜ ਦਿੱਤੀ ਅਤੇ ਉਨ੍ਹਾਂ ਦੇ ਸੱ-ਟ ਲਾ ਦਿੱਤੀ । ਪੁਲੀਸ ਨੂੰ ਘਰ ਵਿੱਚੋਂ 1400 ਤੋਂ 1500 ਲੀਟਰ ਲਾ-ਹ-ਣ ਬ-ਰਾ-ਮ-ਦ ਹੋਈ। ਜੋ 7-8 ਡ-ਰੰ-ਮਾਂ ਵਿੱਚ ਸੀ। 70-80 ਬੋਤਲਾਂ ਤਿਆਰ ਦਾ-ਰੂ ਵੀ ਬ-ਰਾ-ਮ-ਦ ਹੋਈ ਹੈ। ਇਕ ਭੱਠੀ ਦਾ-ਰੂ ਦੀ ਚੱਲ ਰਹੀ ਸੀ । ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *