ਇਸ ਬੰਦੇ ਦਾ ਚੋਰੀ ਕਰਨ ਦਾ ਤਰੀਕਾ ਦੇਖ ਉੱਡ ਜਾਣਗੇ ਹੋਸ਼-ਦੇਖੋ CCTV ਦੀ ਵੀਡੀਓ

ਜਿੱਥੇ ਕੋ ਰੋ ਨਾ ਕਾਰਨ ਕਾਰੋਬਾਰ ਠੱ ਪ ਹੋ ਕੇ ਰਹਿ ਗਏ ਹਨ। ਉੱਥੇ ਹੀ ਸਮਾਜ ਵਿਰੋਧੀ ਅਨਸਰਾਂ ਨੇ ਵੀ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਇਹ ਵਿਅਕਤੀ ਖੁਦ ਕੋਈ ਕੰਮ ਕਾਰ ਨਹੀਂ ਕਰਦੇ ਅਤੇ ਹੋਰਾਂ ਨੂੰ ਕੰਮ ਕਰਕੇ ਖਾਣ ਨਹੀਂ ਦਿੰਦੇ। ਇਨ੍ਹਾਂ ਦਾ ਕੰਮ ਹੀ ਖੋ ਹ ਣ ਅਤੇ ਖਾਣਾ ਬਣ ਚੁੱਕਾ ਹੈ। ਫਗਵਾੜਾ ਦੇ ਇੱਕ ਦੁਕਾਨਦਾਰ ਤੋਂ 2 ਨੌਜਵਾਨ ਦੁਪਹਿਰ ਸਮੇਂ ਚੈ ਨੀ ਖੋ ਹ ਕੇ ਭੱਜ ਗਏ। ਭਾਵੇਂ ਘ ਟ ਨਾ ਸੀਸੀਟੀਵੀ ਕੈਮਰੇ ਵਿੱਚ ਰਿ ਕਾ ਰ ਡ ਹੋ ਗਈ ਹੈ ਪਰ ਰੁਮਾਲ ਬੰਨ੍ਹਿਆ ਹੋਣ ਕਰਕੇ ਨੌਜਵਾਨਾਂ ਦਾ ਚਿਹਰਾ ਸਾਫ ਨਜ਼ਰ ਨਹੀਂ ਆਉਂਦਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਦੁਕਾਨ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਡਲ ਪ੍ਰਧਾਨ ਅਤੇ ਸੀਨੀਅਰ ਨੇਤਾ ਦੇ ਪੁੱਤਰ ਦੀ ਦੱਸੀ ਜਾ ਰਹੀ ਹੈ। ਇਸ ਘ ਟ ਨਾ ਦੇ ਸਬੰਧ ਵਿੱਚ ਦੁਕਾਨਦਾਰ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੁਕਾਨ ਤੇ 2 ਨੌਜਵਾਨ ਆਏ ਅਤੇ ਔਰਤ ਲਈ ਕੁ ੜ ਤਾ ਮੰਗਿਆ। ਜਿਹੜਾ ਸਾਈਜ਼ ਗਾਹਕ ਨੇ ਮੰਗਿਆ। ਉਹ ਦੁਕਾਨ ਵਿੱਚ ਨਹੀਂ ਸੀ। ਫੇਰ ਗਾਹਕ ਕਹਿਣ ਲੱਗੇ ਕਿ ਚਲੋ ਕੋਈ ਹੋਰ ਦਿਖਾ ਦਿਓ। ਜਿਉਂ ਹੀ ਦੁਕਾਨਦਾਰ ਨੇ ਕੱਪੜਾ ਚੁੱਕਣ ਲਈ ਗਾਹਕ ਵੱਲ ਪਿੱਠ ਕੀਤੀ ਤਾਂ ਗਾਹਕ ਨੇ ਬੜੀ ਫੁਰਤੀ ਨਾਲ ਦੁਕਾਨਦਾਰ ਦੇ ਗਲ ਵਿੱਚੋਂ ਚੈਨੀ ਖਿੱ ਚ ਲਈ ਅਤੇ ਭੱਜ ਗਿਆ।

ਦੁਕਾਨਦਾਰ ਦੇ ਦੱਸਣ ਮੁਤਾਬਿਕ ਇਹ ਚੈਨੀ ਸਾਢੇ ਤਿੰਨ ਤੋਂ ਚਾਰ ਤੋਲੇ ਦੇ ਵਿਚਕਾਰ ਵਜ਼ਨ ਦੀ ਸੀ। ਉਨ੍ਹਾਂ ਨੇ ਪੁਲੀਸ ਨੂੰ ਸੀਸੀਟੀਵੀ ਦੀ ਫੁਟੇਜ ਦਿਖਾ ਦਿੱਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਦੋ ਸ਼ੀ ਆਂ ਨੂੰ ਜਲਦੀ ਤੋਂ ਜਲਦੀ ਫ ੜਿ ਆ ਜਾਵੇ। ਪੁਲਿਸ ਅਧਿਕਾਰੀ ਨੇ ਇਸ ਮਾਮਲੇ ਦੇ ਸਬੰਧ ਵਿੱਚ ਦੱਸਿਆ ਹੈ ਕਿ ਉਨ੍ਹਾਂ ਨੂੰ ਰੈਡੀਮੇਡ ਦੀ ਦੁਕਾਨ ਵਿੱਚ ਚੈ ਨੀ ਖੋ ਹੇ ਜਾਣ ਦੀ ਫੋਨ ਤੇ ਜਾਣਕਾਰੀ ਮਿਲੀ ਸੀ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਦੀ ਫੁਟੇਜ ਚੈੱਕ ਕੀਤੀ ਹੈ। ਫੁਟੇਜ ਵਿੱਚ ਦੋ ਸ਼ੀ ਨਜ਼ਰ ਆ ਤਾਂ ਰਿਹਾ ਹੈ ਪਰ ਉਸ ਦਾ ਮੂੰਹ ਬੰਨ੍ਹਿਆ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *