ਇਸ ਬੰਦੇ ਨੂੰ ਤਾਂ ਰੱਬ ਦਾ ਵੀ ਡਰ ਨੀ- ਦੇਖੋ ਕਿਵੇਂ ਗੁਰੂਘਰ ਚ ਇਸ ਬੰਦੇ ਨੇ ਲਿਆ ਰੱਬ ਨਾਲ ਪੰਗਾ

ਮਨ ਦੀ ਸ਼ਾਂ ਤੀ ਲਈ ਲੋਕ ਧਰਮ ਦੀ ਸ਼ਰਨ ਵਿੱਚ ਆਉਂਦੇ ਹਨ। ਜਿੱਥੇ ਉਨ੍ਹਾਂ ਨੂੰ ਸਕੂਨ ਮਿਲਦਾ ਹੈ। ਜਦੋਂ ਕਿਸੇ ਦੇ ਧਰਮ ਦੇ ਉਲਟ ਕੋਈ ਹ ਰ ਕ ਤ ਹੁੰਦੀ ਹੈ ਤਾਂ ਉਸ ਦੇ ਮਨ ਨੂੰ ਵੱਡੀ ਸੱ ਟ ਲੱਗਦੀ ਹੈ ਪਰ ਜੇ ਧਰਮ ਦੀ ਸਿੱਖਿਆ ਦੇਣ ਵਾਲੇ ਹੀ ਉਲਟ ਕੰਮ ਕਰਨ ਲੱਗ ਜਾਣ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਤਰਨ ਤਾਰਨ ਦੇ ਪਿੰਡ ਧੁੰਨ ਦੇ ਗੁਰੂ ਘਰ ਦਾ ਗ੍ਰੰਥੀ ਸਿੰਘ ਪਿੰਡ ਦੇ ਲੋਕਾਂ ਦੁਆਰਾ ਪਿੰਡ ਵਿੱਚ ਹੀ ਮੀ ਟ ਸਮੇਤ ਕਾ ਬੂ ਕੀਤਾ ਗਿਆ ਹੈ। ਗ੍ਰੰਥੀ ਸਿੰਘ ਲੰਬੇ ਸਮੇਂ ਤੋਂ ਗੁਰੂ ਘਰ ਵਿੱਚ ਸੇਵਾ ਨਿਭਾ ਰਿਹਾ ਸੀ। ਪੁਲਿਸ ਨੇ ਉਸ ਤੇ ਪਰਚਾ ਦਰਜ ਕਰ ਦਿੱਤਾ ਹੈ।

ਗੁਰਦੁਆਰਾ ਕਮੇਟੀ ਨੇ ਉਸ ਨੂੰ ਨੌਕਰੀ ਤੋਂ ਹ ਟਾ ਦਿੱਤਾ ਹੈ। ਜਾਣਕਾਰੀ ਮਿਲੀ ਹੈ ਕਿ ਗ੍ਰੰਥੀ ਜਸਵੀਰ ਸਿੰਘ ਲੰਬੇ ਸਮੇਂ ਤੋਂ ਪਿੰਡ ਦੇ ਗੁਰੂ ਘਰ ਵਿੱਚ ਸੇਵਾ ਕਰ ਰਿਹਾ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲਦੀ ਰਹਿੰਦੀ ਸੀ ਕਿ ਗ੍ਰੰਥੀ ਸਿੰਘ ਗੁਰੂ ਘਰ ਵਿੱਚ ਹੀ ਮੀ ਟ ਬਣਾਉਂਦਾ ਹੈ ਪਰ ਉਨ੍ਹਾਂ ਕੋਲ ਕੋਈ ਸ ਬੂ ਤ ਨਹੀਂ ਸੀ। ਪਿੰਡ ਦੇ ਮੁਹਤਬਰਾਂ ਅਤੇ ਕਮੇਟੀ ਦੇ ਅਹੁਦੇਦਾਰਾਂ ਅਨੁਸਾਰ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਗ੍ਰੰਥੀ ਸਿੰਘ ਮੀ ਟ ਲਿਆਇਆ ਹੈ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਤੋਂ ਮੀ ਟ ਬ ਰਾ ਮ ਦ ਕਰ ਲਿਆ। ਇਸ ਤੇ ਗ੍ਰੰਥੀ ਨੇ ਆਪਣੀ ਗ਼ ਲ ਤੀ ਮੰਨ ਲਈ ਹੈ।

ਉਸ ਨੂੰ ਨੌਕਰੀ ਤੋਂ ਹ ਟਾ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਸਬੰਧਿਤ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸਬੰਧ ਵਿੱਚ ਜਾਂਚ ਅਫ਼ਸਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਗ੍ਰੰਥੀ ਜਸਵੀਰ ਸਿੰਘ ਨੂੰ ਮੀ ਟ ਸਮੇਤ ਫ ੜਿ ਆ ਗਿਆ ਹੈ। ਉਸ ਨੇ ਆਪਣੀ ਗ ਲ ਤੀ ਵੀ ਮੰਨ ਲਈ ਹੈ। ਅਧਿਕਾਰੀ ਦੇ ਦੱਸਣ ਅਨੁਸਾਰ ਪੁਲਿਸ ਨੇ ਧਾਰਾ 295 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗ੍ਰੰਥੀ ਸਿੰਘ ਨੂੰ ਅ ਦਾ ਲ ਤ ਵਿੱਚ ਪੇਸ਼ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *