ਇਸ ਮਿੱਟੀ ਚੋਂ ਜੋ ਨਿਕਲਿਆ ਦੇਖਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼, ਬੁਲਾਉਣੀ ਪਈ ਪੁਲਿਸ

ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਦੇ ਪਿੰਡ ਨਿਪਟਿਆ ਵਿੱਚ ਵਾਪਰੀ ਘ-ਟ-ਨਾ ਨੇ ਹਰ ਇਨਸਾਨ ਨੂੰ ਝਿੰ-ਜੋ-ੜ ਕੇ ਰੱਖ ਦਿੱਤਾ ਹੈ। ਕੋਈ ਮਾਂ ਇੰਨੀ ਬੇ-ਦ-ਰ-ਦ ਵੀ ਹੋ ਸਕਦੀ ਹੈ। ਇਸ ਘ-ਟ-ਨਾ ਤੋਂ ਪਤਾ ਚੱਲਦਾ ਹੈ। ਇਸ ਪਿੰਡ ਵਿੱਚ ਮਿੱਟੀ ਵਿੱਚ ਦਬਾਏ ਗਏ ਨਵ ਜਨਮੇ ਬੱਚੇ ਨੂੰ ਜਿਉਂਦੇ ਜੀਅ ਬਾਹਰ ਕੱਢਿਆ ਗਿਆ ਹੈ। ਉਸ ਨੂੰ ਕਿਸੇ ਔਰਤ ਨੇ ਜਨਮ ਤੋਂ ਤੁਰੰਤ ਬਾਅਦ ਮਿੱਟੀ ਵਿੱਚ ਦਬਾ ਦਿੱਤਾ। ਉੱਥੇ ਕੋਈ ਵਿਅਕਤੀ ਮਿੱਟੀ ਪੁੱ-ਟ-ਣ ਲਈ ਆਏ। ਉਨ੍ਹਾਂ ਨੇ ਜਦੋਂ ਉੱਥੇ ਕੋਈ ਹਿਲਜੁਲ ਦੇਖੀ ਤਾਂ ਮਿੱਟੀ ਦੀ ਫ-ਰੋ-ਲਾ ਫ-ਰਾ-ਲੀ ਕੀਤੀ।

ਮਿੱਟੀ ਨੂੰ ਪਾਸੇ ਹਟਾਉਣ ਨਾਲ ਇੱਕ ਨਵ ਜਨਮਿਆ ਜਿਉਂਦਾ ਬੱਚਾ ਮਿਲ ਗਿਆ। ਪਿੰਡ ਵਾਸੀਆਂ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਬੱਚੇ ਨੂੰ ਹਸਪਤਾਲ ਲੈ ਗਏ। ਇਸ ਪਿੰਡ ਦੀ ਲਕਸ਼ਮੀ ਨਾਮ ਦੀ ਔਰਤ ਇਸ ਬੱਚੇ ਨੂੰ ਪਾਲਣਾ ਚਾਹੁੰਦੀ ਹੈ। ਕਿਹਾ ਜਾਂਦਾ ਹੈ ਕਿ ਜਾਨ ਲੈਣ ਵਾਲੇ ਨਾਲੋਂ ਬ-ਚਾ-ਉ-ਣ ਵਾਲਾ ਜ਼ਿਆਦਾ ਬ-ਲ-ਵਾ-ਨ ਹੈ। ਇਹ ਗੱਲ ਉਦੋਂ ਸੱਚ ਹੋ ਗਈ,

ਜਦੋਂ ਕੋਈ ਮਾਂ ਆਪਣੇ ਨਵ ਜਨਮੇ ਬੱਚੇ ਨੂੰ ਮਿੱਟੀ ਵਿੱਚ ਦ ਬਾ ਕੇ ਚਲੀ ਗਈ। ਪਰ ਉੱਥੋਂ ਕੋਈ ਮਿੱਟੀ ਪੁੱ-ਟ-ਣ ਲਈ ਆ ਗਿਆ। ਉਨ੍ਹਾਂ ਨੂੰ ਬੱਚਾ ਸਹੀ ਸ-ਲਾ-ਮ-ਤ ਮਿੱਟੀ ਵਿਚ ਦੱਬਿਆ ਮਿਲ ਗਿਆ। ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਬੱਚੇ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਦੁਆਰਾ ਬੱਚੇ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਾ ਠੀਕ ਹੈ। ਉਹ ਖੁ-ਰਾ-ਕ ਨਹੀਂ ਲੈ ਰਿਹਾ। ਇਸ ਦਾ ਕਾਰਨ ਮਿੱਟੀ ਵਿਚ ਦੱਬਿਆ ਗਿਆ ਹੋਣਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਬਿਲਕੁਲ ਤੰ-ਦ-ਰੁ-ਸ-ਤ ਹੋ ਜਾਣ ਤੇ ਕਿਸੇ ਚਾ-ਹ-ਵਾ-ਨ ਦੇ ਹ-ਵਾ-ਲੇ ਕਰ ਦਿੱਤਾ ਜਾਵੇਗਾ। ਇਸ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਨਿਪਟਿਆ ਦੀ ਹੀ ਲਕਸ਼ਮੀ ਨਾਮ ਦੀ ਔਰਤ ਚਾਹੁੰਦੀ ਹੈ ਕਿ ਬੱਚਾ ਉਸ ਨੂੰ ਦੇ ਦਿੱਤਾ ਜਾਵੇ। ਉਹ ਬੱਚੇ ਦੀ ਸੰ-ਭਾ-ਲ ਕਰ ਲਵੇਗੀ। ਜਿੱਥੇ ਲੋਕ ਬੱਚੇ ਦੀ ਅਸਲ ਮਾਂ ਨੂੰ ਕੋਸ ਰਹੇ ਹਨ। ਉੱਥੇ ਹੀ ਲਕਸ਼ਮੀ ਦੀ ਸਿ-ਫ਼-ਤ ਵੀ ਕਰ ਰਹੇ ਹਨ। ਜੇਕਰ ਬੱਚੇ ਨੂੰ ਇੱਕ ਮਾਂ ਨੇ ਠੁ-ਕ-ਰਾ ਦਿੱਤਾ ਹੈ ਤਾਂ ਦੂਜੀ ਮਾਂ ਉਸ ਨੂੰ ਸੰ-ਭਾ-ਲ-ਣ ਲਈ ਤਿਆਰ ਵੀ ਹੈ।

Leave a Reply

Your email address will not be published. Required fields are marked *