ਇਹੋ ਜਿਹੀ ਘਰਵਾਲੀ ਰੱਬ ਕਿਸੇ ਨੂੰ ਨਾ ਦੇਵੇ- ਛੋਟੀ ਜਿਹੀ ਗੱਲ ਪਿੱਛੇ ਮਾਰਕੇ ਟੰਗਤਾ ਘਰਵਾਲਾ

ਜਾਇਦਾਦ ਪਿੱਛੇ ਬਹੁਤ ਹੀ ਨੇੜਲੇ ਰਿਸ਼ਤਿਆਂ ਵਿੱਚ ਵੀ ਫ-ਰ-ਕ ਪੈ ਜਾਂਦਾ ਹੈ। ਸਭ ਰਿਸ਼ਤੇ ਨਾਤੇ ਮਤਲਬ ਦੇ ਹਨ। ਮਤਲਬ ਪਿੱਛੇ ਕੋਈ ਕਿਸੇ ਦੀ ਜਾਨ ਵੀ ਲੈ ਸਕਦਾ ਹੈ। ਇਨਸਾਨ ਪੈਸੇ ਪਿੱਛੇ ਹੀ ਭੱਜਿਆ ਫਿਰ ਰਿਹਾ ਹੈ ਅਤੇ ਪੈਸੇ ਪਿੱਛੇ ਉਹ ਸਭ ਰਿਸ਼ਤੇ ਭੁੱਲ ਜਾਂਦਾ ਹੈ। ਅੰਮ੍ਰਿਤਸਰ ਵਿੱਚ ਇੱਕ ਪਤਨੀ ਉੱਤੇ ਆਪਣੀ ਭੈਣ ਅਤੇ ਭਰਾ ਨਾਲ ਮਿਲ ਕੇ ਆਪਣੇ ਪਤੀ ਦੀ ਜਾਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਉਪਰੋਕਤ ਮਾਮਲੇ ਦੇ ਸਬੰਧ ਵਿੱਚ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਜਾਇਦਾਦ ਕਾਰਨ ਪਤੀ ਅਤੇ ਪਤਨੀ ਵਿਚਕਾਰ ਤ-ਕ-ਰਾ-ਰ ਰਹਿੰਦਾ ਸੀ। ਪਤੀ ਦੇ 2 ਭਰਾ ਹੋਰ ਹਨ। ਜਿਨ੍ਹਾਂ ਵਿੱਚੋਂ ਇੱਕ ਦਾ-ਰੂ ਪੀਣ ਦਾ ਆਦੀ ਹੈ। ਜਦ ਕਿ ਦੂਸਰਾ ਅੰ-ਗ-ਹੀ-ਣ ਹੈ। ਪਤਨੀ ਚਾਹੁੰਦੀ ਸੀ ਕਿ ਸਾਰੀ ਜਾਇਦਾਦ ਦੇ ਪਲਾਟ ਕੱ-ਟ-ਕੇ ਵੇਚ ਦਿੱਤੇ ਜਾਣ ਪਰ ਪਤੀ ਰੋਮੀ ਆਪਣੇ ਭਰਾਵਾਂ ਨਾਲ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ। ਇਸ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਅੰ-ਗ-ਹੀ-ਣ ਭਰਾ ਨੇ ਦੱਸਿਆ ਹੈ ਕਿ

ਪਤਨੀ 2-3 ਦਿਨ ਪਹਿਲਾਂ ਹੀ ਪੇਕਿਆਂ ਤੋਂ ਆਈ ਸੀ। ਉਸ ਤੋਂ ਬਾਅਦ ਉਸ ਦੀ ਭੈਣ ਅਤੇ ਭਰਾ ਆ ਗਏ ਅਤੇ ਇਨ੍ਹਾਂ ਨੇ ਰੋਮੀ ਦੀ ਖਿੱ-ਚ-ਧੂ-ਹ ਕੀਤੀ। ਫੇਰ ਇਨ੍ਹਾਂ ਨੇ ਅੰ-ਗ-ਹੀ-ਣ ਭਰਾ ਨੂੰ ਦਾ-ਰੂ ਲੈਣ ਭੇਜ ਦਿੱਤਾ। ਜਦੋਂ ਉਹ ਵਾਪਿਸ ਆਇਆ ਤਾਂ ਰੋਮੀ ਦੀ ਪਤਨੀ ਸਾਲੀ ਅਤੇ ਸਾਲਾ ਜਾਣ ਲਈ ਤਿਆਰ ਖੜ੍ਹੇ ਸਨ। ਉਹ ਰੋਮੀ ਦੇ ਅੰ-ਗ-ਹੀ-ਣ ਭਰਾ ਨੂੰ ਕਹਿਣ ਲੱਗੇ ਕਿ ਰੂਮੀ ਨੇ ਲ-ਟ-ਕ-ਕੇ ਜਾਨ ਦੇ ਦਿੱਤੀ ਹੈ।

ਰੋਮੀ ਦੇ ਭਰਾ ਤੋਂ ਸ਼-ਟ-ਰ ਵੀ ਨਹੀਂ ਚੁੱਕਿਆ ਜਾ ਸਕਦਾ। ਉਸ ਨੇ ਗੁਆਂਢੀਆਂ ਨੂੰ ਬੁਲਾ ਕੇ ਸ਼ਟਰ ਚੁਕਵਾਇਆ ਤਾਂ ਰੋਮੀ ਮ੍ਰਤਕ ਹਾਲਤ ਵਿੱਚ ਲ-ਟ-ਕ ਰਿਹਾ ਸੀ ਪਰ ਉਸ ਦੇ ਪੈਰ ਥੱਲੇ ਲੱਗਦੇ ਸਨ। ਪੁਲਿਸ ਅਧਿਕਾਰੀ ਅਨੁਸਾਰ ਪਰਿਵਾਰ ਵਿੱਚ ਪਤੀ ਪਤਨੀ ਵਿਚਕਾਰ ਕ-ਲੇ-ਸ਼ ਰਹਿੰਦਾ ਸੀ। ਮ੍ਰਤਕ ਦੇ ਸਹੁਰੇ ਆਏ ਸਨ। ਉਨ੍ਹਾਂ ਤੇ ਜਾਨ ਲੈਣ ਦੇ ਦੋ-ਸ਼ ਲਗਾਏ ਗਏ ਹਨ। ਪੁਲਿਸ ਨੇ 302 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *