ਇੱਕੋ ਪਿੰਡ ਚ ਹੋਈਆਂ 6 ਮੋਤਾਂ-ਦੇਖੋ ਕੀ ਵਜ੍ਹਾ ਬਣੀ-ਸਾਰੇ ਪਿੰਡ ਚ ਮਾਤਮ

ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿੱਚ ਗ਼-ਲ-ਤ ਕਿਸਮ ਦੀ ਦਾ-ਰੂ ਪੀਣ ਨਾਲ ਇੱਕ ਹੀ ਦਿਨ ਵਿੱਚ 6 ਵਿਅਕਤੀਆਂ ਦੀ ਜੀਵਨ ਲੀਲਾ ਸਮਾਪਤ ਹੋ ਗਈ। ਇਸ ਪਿੰਡ ਵਿੱਚ ਕਈ ਘਰਾਂ ਵਿੱਚ ਨਾ-ਜਾ-ਇ-ਜ਼ ਦਾ-ਰੂ ਵਿਕਦੀ ਹੈ। ਜਿਸ ਨੇ ਪਿੰਡ ਵਿੱਚ ਇੱਕ ਦਿਨ ਵਿੱਚ ਹੀ ਅਜਿਹਾ ਮਾਹੌਲ ਬਣਾ ਦਿੱਤਾ। ਮ੍ਰਤਕਾਂ ਦੇ ਪਰਿਵਾਰ ਦੇ ਮੈਂਬਰ ਦੋ-ਸ਼ ਲਗਾ ਰਹੇ ਹਨ ਕਿ ਪਿੰਡ ਵਿੱਚ ਕਈ ਘਰ ਦਾ-ਰੂ ਦਾ ਕੰਮ ਕਰਦੇ ਹਨ। ਜਿਸ ਕਰਕੇ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਮ੍ਰਤਕਾਂ ਨੇ ਕਿਸ ਆਦਮੀ ਤੋਂ ਦਾ-ਰੂ ਲੈ ਕੇ ਪੀਤੀ ਹੈ।

ਪੁਲੀਸ ਮ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਰਹੀ ਹੈ ਤਾਂ ਕਿ ਮਾਮਲੇ ਦੀ ਡੂੰਘਾਈ ਤੱਕ ਪਹੁੰਚਿਆ ਜਾ ਸਕੇ। ਜਗੀਰ ਕੌਰ ਨਾਮ ਦੀ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ 24 ਸਾਲਾ ਪੁੱਤਰ ਕੁਲਦੀਪ ਸਿੰਘ ਦੀ ਗ-ਲ-ਤ ਦਾ-ਰੂ ਪੀਣ ਕਰਕੇ ਜਾਨ ਚੱਲੀ ਗਈ ਹੈ। ਪੁਲਿਸ ਉਸ ਨੂੰ ਪੁੱਛ ਰਹੀ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਦਾ-ਰੂ ਕਿੱਥੋਂ ਖ਼ਰੀਦੀ ਸੀ। ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਉਨ੍ਹਾਂ ਦੇ ਪੁੱਤਰ ਨੇ ਕਿਸ ਤੋਂ ਦਾ-ਰੂ ਲਈ ਹੈ।

ਕਿਉਂਕਿ ਪਿੰਡ ਵਿੱਚ ਕਈ ਲੋਕ ਇਸ ਦਾ ਕੰਮ ਕਰਦੇ ਹਨ। ਉਸ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪਿੰਡ ਮੁੱਛਲ ਵਿੱਚ ਇੱਕ ਦਿਨ ਵਿੱਚ ਹੀ 6 ਜਣੇ ਦਾ-ਰੂ ਪੀਣ ਕਰਕੇ ਆਪਣੀ ਜਾਨ ਗਵਾ ਬੈਠੇ ਹਨ। ਵੀਰੋ ਨਾਮ ਦੀ ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਘਰ ਤੋਂ ਕੱਢ ਦਿੱਤਾ ਹੈ। ਉਹ ਪਿੰਡ ਵਿੱਚੋਂ ਹੀ ਦਾ-ਰੂ ਖ਼ਰੀਦ ਕੇ ਪੀਂਦਾ ਹੈ। ਜਦੋਂ ਉਹ ਦਾ-ਰੂ ਵੇਚਣ ਵਾਲਿਆਂ ਦੇ ਘਰ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਤਾਂ ਪੁਲਿਸ ਨੂੰ 50,000 ਰੁਪਏ ਭਰਦੇ ਹਨ।

ਹਰਜੀਤ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਵੀ ਦਾ-ਰੂ ਪੀਣ ਦਾ ਆਦੀ ਸੀ। ਗ-ਲ-ਤ ਦਾ-ਰੂ ਪੀਣ ਕਰਕੇ ਉਸ ਦਾ ਬ-ਲੱ-ਡ ਪ੍ਰੈਸ਼ਰ ਵੱਧ ਗਿਆ ਅਤੇ ਉਸ ਦੀ ਜੀਵਨ ਲੀਲਾ ਸਮਾਪਤ ਹੋ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿੰਡ ਵਿੱਚ 4 ਵਿਅਕਤੀਆਂ ਦੀ ਜਾਨ ਜਾਣ ਦੀ ਖ਼ਬਰ ਮਿਲੀ ਹੈ। ਉਹ ਮ੍ਰਤਕਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲੈ ਰਹੇ ਹਨ। ਉਹ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *