ਦਰਬਾਰ ਸਾਹਿਬ ਆਇਆ ਸੀ ਮੱਥਾ ਟੇਕਣ ਲਈ, ਕਿਰਾਏ ਤੇ ਲਿਆ ਕਮਰਾ-ਬਾਹਰ ਆਈ ਸਿਰਫ ਲਾਸ਼

ਹਰ ਇੱਕ ਇਨਸਾਨ ਆਪਣੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਚਿੰ-ਤ-ਤ ਹੈ। ਉਹ ਆਪਣੇ ਭਵਿੱਖ ਨੂੰ ਚੰਗਾ ਬਣਾਉਣ ਲਈ ਹਰ ਰੋਜ਼ ਸੰਘਰਸ਼ ਕਰਦਾ ਹੈ ਪਰ ਉਸ ਨੂੰ ਆਉਣ ਵਾਲੇ ਸਮੇਂ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ। ਇਨਸਾਨ ਦੇ ਆਉਣ ਵਾਲੇ ਸਮੇਂ ਬਾਰੇ ਤਾਂ ਰੱਬ ਹੀ ਜਾਣਦਾ ਹੈ ਪਰ ਫਿਰ ਵੀ ਇਨਸਾਨ ਆਪਣੇ ਭਵਿੱਖ ਨੂੰ ਸਵਾਰਨ ਲਈ ਪੂਰੀ ਮਿਹਨਤ ਕਰਦਾ ਹੈ। ਉਸ ਨਾਲ ਪਰਮਾਤਮਾ ਕਦੋਂ ਕੀ ਖੇਡ, ਖੇਡ ਜਾਂਦਾ ਹੈ, ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗਦਾ ਹੈ।

ਅਜਿਹਾ ਹੀ ਇਕ ਮਾਮਲਾ ਸ਼ਹਿਰ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਮੱਥਾ ਟੇਕਣ ਆਏ ਇਕ ਨੌਜਵਾਨ ਨਾਲ ਅਜਿਹਾ ਹੀ ਭਾਣਾ ਵਾਪਰ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਉਮਰ 25 ਸਾਲ, ਵਾਸੀ ਸੰਗਤਪੁਰਾ, ਜ਼ਿਲਾ ਮੋਗਾ ਥਾਣਾ ਬਾਘਾਪੁਰਾਣਾ ਦੇ ਪਰਿਵਾਰ ਨੇ ਦੱਸਿਆ ਹੈ ਕਿ ਜਸਪ੍ਰੀਤ ਸਿੰਘ 8 ਤਰੀਕ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਇਕੱਲਾ ਹੀ ਆਇਆ ਸੀ।

ਉਥੇ ਉਹ ਸਰਾਂ ਦੇ ਵਿੱਚ ਕਮਰਾ ਲੈ ਕੇ ਰਹਿ ਰਿਹਾ ਸੀ। ਉਸ ਦਾ ਫੋਨ ਬੰਦ ਹੋਣ ਕਰਕੇ ਉਸ ਦਾ ਪਰਿਵਾਰ ਸਰਾਂ ਵਿਚ ਹੀ ਆ ਪਹੁੰਚਿਆ, ਕਿਉਂਕਿ ਉਹ ਪਹਿਲਾਂ ਵੀ ਆਪਣੇ ਪਰਿਵਾਰ ਸਮੇਤ ਇੱਥੇ ਆਉਂਦਾ ਸੀ, ਜਿਸ ਕਰਕੇ ਉਸ ਦਾ ਪਰਿਵਾਰ ਉਸ ਨੂੰ ਦੇਖਣ ਸਰਾਂ ਵਿਚ ਹੀ ਪਹੁੰਚਿਆ। ਸਰਾਂ ਵਿਚ ਹੋਟਲ ਦੇ ਕਮਰੇ ਚ ਜਸਪ੍ਰੀਤ ਸਿੰਘ ਨੂੰ ਮ੍ਰਤਕ ਹਾਲਤ ਵਿੱਚ ਦੇਖਕੇ ਉਸ ਦੇ ਪਰਿਵਾਰ ਦੇ ਹੋ-ਸ਼ ਉੱਡ ਗਏ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਨੂੰ ਪੋ-ਸ-ਟ-ਮਾ-ਰ-ਟ-ਮ ਲਈ ਭੇਜਿਆ ਗਿਆ ਹੈ।

ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਬਲਜਿੰਦਰ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦਾ ਹੋਟਲ ਬਾਬਾ ਅਟੱਲ ਰੋਡ ਤੇ ਸਥਿਤ ਹੈ, ਜਿੱਥੇ ਕਿ ਜਸਪ੍ਰੀਤ ਸਿੰਘ ਰਹਿ ਰਿਹਾ ਸੀ ਅਤੇ ਉਸ ਦੀ ਤ-ਬੀ-ਅ-ਤ ਖ-ਰਾ-ਬ ਹੋਣ ਕਰਕੇ ਉਸ ਦੀ ਮੋ-ਤ ਹੋ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਦਰਵਾਜ਼ਾ ਬੰਦ ਸੀ ਅਤੇ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਇਸ ਦੌਰਾਨ ਹੀ ਉਸ ਦੇ ਦੋਸਤਾਂ ਨੇ ਦਰਵਾਜ਼ੇ ਨੂੰ ਧੱਕਾ ਮਾ-ਰ ਕੇ ਖੋਲ੍ਹ ਦਿੱਤਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *