ਮੁੰਡੇ ਨੇ ਗੁਰੂਘਰ ਚ ਕੀਤਾ ਜੁੱਤੀਆਂ ਖਾਣ ਵਾਲਾ ਕੰਮ

ਜਿੱਥੇ ਸੰਗਤ ਗੁਰੂ ਘਰਾਂ ਲਈ ਆਪਣੀ ਹੈਸੀਅਤ ਅਨੁਸਾਰ ਅਨੇਕਾਂ ਪ੍ਰਕਾਰ ਦੀਆਂ ਰਸਦਾਂ ਭੇਟ ਕਰਦੀ ਹੈ। ਉੱਥੇ ਅਜਿਹੇ ਲੋਕ ਵੀ ਹਨ, ਜੋ ਆਪਣੇ ਅਮਲ ਦੀ ਪੂਰਤੀ ਲਈ ਗੁਰੂ ਘਰਾਂ ਨੂੰ ਵੀ ਆਪਣਾ ਨਿ-ਸ਼ਾ-ਨਾ ਬਣਾ ਕੇ ਚੋ-ਰੀ ਕਰ ਲੈਂਦੇ ਹਨ। ਬਸ ਅਜਿਹੇ ਲੋਕਾਂ ਨੂੰ ਸਿਰਫ਼ ਅਮਲ ਚਾਹੀਦਾ ਹੈ। ਚਾਹੇ ਉਹ ਗੁਰੂ ਘਰ ਹੋਵੇ ਜਾਂ ਕੋਈ ਵੀ ਮੰਦਿਰ- ਮਸਜਿਦ ਜਾਂ ਕੋਈ ਹੋਰ ਜਗ੍ਹਾ-, ਜਿੱਥੇ ਉਨ੍ਹਾਂ ਨੂੰ ਕੁਝ ਵੀ ਮਿਲੇ, ਉਹ ਚੁੱਕ ਕੇ ਵੇਚ ਦਿੰਦੇ ਹਨ। ਅਜਿਹਾ ਇੱਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੇਖਣ ਨੂੰ ਮਿਲਿਆ ਹੈ,

ਜਿਥੇ ਇਕ ਨੌਜਵਾਨ ਲਗਾਤਾਰ ਤਿੰਨ ਦਿਨ ਤੋਂ ਚੋ-ਰੀ ਕਰ ਰਿਹਾ ਸੀ ਪਰ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਉਸ ਨੂੰ ਫੜਨ ਵਿਚ ਸਫਲਤਾ ਹਾਸਲ ਕਰ ਲਈ। ਜਿਸ ਨੂੰ ਗ੍ਰੰਥੀ ਸਿੰਘ ਨੇ ਅਤੇ ਪਿੰਡ ਵਾਲਿਆਂ ਨੇ ਫੜਨ ਵਿਚ ਮੱ-ਦ-ਦ ਕੀਤੀ ਅਤੇ ਪੁਲਸ ਹਵਾਲੇ ਕੀਤਾ। ਜਾਣਕਾਰੀ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦਾ ਨੌਜਵਾਨ ਅਤੇ ਉਸਦਾ ਇੱਕ ਹੋਰ ਸਾਥੀ ਜੋ ਮੋਟਰਸਾਈਕਲ ਤੇ ਆਏ। ਇੱਕ ਤਾਂ ਉਨ੍ਹਾਂ ਵਿਚੋਂ ਬਾਹਰ ਖੜ੍ਹ ਗਿਆ ਅਤੇ ਦੂਜਾ ਸਾਥੀ ਉਸ ਨੇ ਗੁਰਦੁਆਰਾ ਸਾਹਿਬ ਵਿਚ ਕਣਕ ਚੋ-ਰੀ ਕਰਨ ਲਈ ਭੇਜ ਦਿੱਤਾ।

ਇਹ ਪਹਿਲਾਂ ਵੀ 2 ਦਿਨ ਚੋ-ਰੀ ਕਰਕੇ ਕਣਕ ਲੈ ਕੇ ਜਾਂਦੇ ਰਹੇ ਅਤੇ ਆਖਿਰ ਤੀਜੇ ਦਿਨ ਗ੍ਰੰਥੀ ਸਿੰਘ ਅਤੇ ਲੋਕਾਂ ਦੇ ਅ-ੜਿੱ-ਕੇ ਆ ਗਏ। ਜਿਸ ਨੇ ਕਣਕ ਤੇ ਕੈਮਰਾ ਚੋ-ਰੀ ਕੀਤਾ ਸੀ। ਉਹ ਰੰਗੇ ਹੱਥੀਂ ਫੜਿਆ ਗਿਆ ਹੈ। ਇਸ ਵਿਅਕਤੀ ਨੇ ਦੱਸਿਆ ਕਿ ਇਕ ਦੂਜੇ ਬੰਦੇ ਨੇ ਉਸ ਨੂੰ ਇਹ ਕੰਮ ਕਰਨ ਲਈ ਉਕਸਾਇਆ ਸੀ ਤੇ ਉਹ ਉਸ ਦੀਆਂ ਗੱਲਾਂ ਵਿੱਚ ਆ ਕੇ ਅਜਿਹਾ ਕਰਨ ਲਈ ਰਾਜ਼ੀ ਹੋ ਗਿਆ। ਇਹ ਦੋਵੇਂ ਚੋ-ਰ ਪੁਲੀਸ ਨੇ ਫ-ੜ ਲਏ ਹਨ। ਬਾਕੀ ਪੁੱਛ ਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਨ੍ਹਾਂ ਨੇ ਹੋਰ ਕੀ-ਕੀ ਚੁੱਕਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *