ਦੇਖੋ ਕਿਵੇਂ ਚੱਲੀ 2 ਨਿਹੰਗਾਂ ਵਿਚਾਲੇ ਗੰ ਡਾਸੀ, ਇੱਕ ਨੇ ਲਈ ਦੂਜੇ ਦੀ ਜਾਨ

ਅ-ਮ-ਲ ਦੀ ਵਰਤੋਂ ਕਾਰਨ ਜਿੱਥੇ ਸਿਹਤ ਅਤੇ ਪੈਸੇ ਦੀ ਬ-ਰ-ਬਾ-ਦੀ ਹੁੰਦੀ ਹੈ। ਉੱਥੇ ਹੀ ਇਨਸਾਨ ਦੀ ਸੋ-ਚ-ਣ ਸ਼-ਕ-ਤੀ ਤੇ ਵੀ ਅਸਰ ਪੈਂਦਾ ਹੈ। ਆਦਮੀ ਦੇ ਦਿਮਾਗ ਵਿੱਚ ਗ-ਲ-ਤ ਵਿਚਾਰ ਆਉਂਦੇ ਹਨ। ਅ-ਮ-ਲ ਦੀ ਵਰਤੋਂ ਕ-ਲੇ-ਸ਼ ਨੂੰ ਜਨਮ ਦਿੰਦੀ ਹੈ। ਇਸ ਦੀ ਵਰਤੋਂ ਕਰਕੇ ਇਨਸਾਨ ਬ-ਹਿ-ਸ ਕਰਦਾ ਹੈ। ਉਹ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦਾ। ਸਗੋਂ ਆਪਣੀ ਗੱਲ ਮਨਾਉਣ ਦੀ ਕੋ-ਸ਼ਿ-ਸ਼ ਕਰਦਾ ਹੈ।

ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਹੀ 2 ਧਿਰਾਂ ਵਿੱਚ ਪੰ-ਗਾ ਪੈ ਜਾਂਦਾ ਹੈ। ਤਰਨ ਤਾਰਨ ਵਿਖੇ 2 ਨਿਹੰਗ ਸਿੰਘ ਅ-ਮ-ਲ ਦੀ ਲੋ-ਰ ਵਿੱਚ ਉ-ਲ-ਝ ਗਏ। ਇੱਕ ਜਣੇ ਨੇ ਦੂਜੇ ਦੇ ਸਿਰ ਵਿੱਚ ਗੰ-ਡਾ-ਸੀ ਮਾ-ਰ ਕੇ ਉਸ ਦੀ ਜਾਨ ਲੈ ਲਈ। ਪੁਲਿਸ ਨੇ ਦੋ-ਸ਼ੀ ਸੋਨੂੰ ਨੂੰ ਕਾ-ਬੂ ਕਰਕੇ ਉਸ ਤੇ ਮਾਮਲਾ ਦਰਜ ਕੀਤਾ ਹੈ। ਜਦ ਕਿ ਮ੍ਰਤਕ ਮਨਮੋਹਨ ਸਿੰਘ ਪੁੱਤਰ ਚਰਨ ਸਿੰਘ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ।

ਮ੍ਰਤਕ ਮਨਮੋਹਨ ਸਿੰਘ ਦੇ ਭਤੀਜੇ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਵੇਰੇ ਫੋਨ ਤੇ ਇਸ ਘ-ਟ-ਨਾ ਦੀ ਜਾਣਕਾਰੀ ਮਿਲੀ ਹੈ। ਪਤਾ ਲੱਗਾ ਹੈ ਕਿ ਮ੍ਰਤਕ ਅਤੇ ਸੋਨੂੰ ਨੇ ਇਕੱਠੇ ਕੋਈ ਅ-ਮ-ਲ ਕੀਤਾ। ਇਸ ਤੋਂ ਬਾਅਦ ਇਹ ਆਪਸ ਵਿੱਚ ਬ-ਹਿ-ਸ ਪਏ। ਮਾਮਲਾ ਵੱਧ ਕੇ ਹੱ-ਥੋ-ਪਾ-ਈ ਤੱਕ ਆ ਪਹੁੰਚਿਆ। ਮਨਮੋਹਨ ਸਿੰਘ ਦੇ ਭਤੀਜੇ ਨੇ ਦੱਸਿਆ ਹੈ ਕਿ ਸੋਨੂੰ 20-25 ਸਾਲ ਮ੍ਰਤਕ ਦੇ ਨਾਲ ਹੀ ਰਹਿੰਦਾ ਸੀ। ਇਸ ਉ-ਲ-ਝ-ਣ ਸਮੇਂ ਸੋਨੂੰ ਦੇ ਹੱਥ ਗੰ-ਡਾ-ਸੀ ਆ ਗਈ। ਉਸ ਨੇ ਮਨਮੋਹਨ ਸਿੰਘ ਦੇ ਸਿਰ ਵਿੱਚ ਗੰ-ਡਾ-ਸੀ ਮਾ-ਰ ਦਿੱਤੀ।

ਜਿਸ ਨਾਲ ਉਸ ਦੀ ਜਾਨ ਚਲੀ ਗਈ। ਇਸ ਲੜਕੇ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਇਸ ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ ਕਿ 2 ਨਿਹੰਗ ਸਿੰਘ ਸੋਨੂੰ ਅਤੇ ਮਨਮੋਹਨ ਸਿੰਘ ਪੁੱਤਰ ਚਰਨ ਸਿੰਘ ਆਪਸ ਵਿੱਚ ਉ-ਲ-ਝ ਗਏ। ਸੋਨੂੰ ਨੇ ਮਨਮੋਹਨ ਸਿੰਘ ਦੀ ਜਾਨ ਲੈ ਲਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਸੋਨੂੰ ਨੂੰ ਕਾਬੂ ਕਰ ਲਿਆ ਹੈ। ਮ੍ਰਤਕ ਦੇਹ ਦਾ ਹਸਪਤਾਲ ਵਿੱਚ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *