ਕਨੇਡਾ ਚ ਪੰਜਾਬੀ ਪਹੁੰਚੇ ਇੰਮੀਗ੍ਰੇਸ਼ਨ ਦਫਤਰ- ਪੀ.ਆਰ. ਦੀ ਕੀਤੀ ਮੰਗ- ਦੇਖੋ ਫੇਰ ਕੀ ਹੋਇਆ

ਕੈਨੇਡਾ ਵਿੱਚ “ਹੋਪ ਵੈੱਲਫੇਅਰ ਸੁਸਾਇਟੀ” ਵੱਲੋਂ ਕੈਨੇਡਾ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਰੋ-ਸ ਪ੍ਰ-ਦ-ਰ-ਸ਼-ਨਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਸੁਸਾਇਟੀ ਦੀ ਮੰਗ ਹੈ ਕਿ ਕੈਨੇਡਾ ਵਿੱਚ ਜਿੰਨੇ ਵੀ ਪ੍ਰਵਾਸੀ ਰਹਿ ਰਹੇ ਹਨ। ਉਨ੍ਹਾਂ ਨੂੰ ਪੀ.ਆਰ. ਮਿਲਣੀ ਚਾਹੀਦੀ ਹੈ। ਇਹ ਲੋਕ ਭਾਵੇਂ ਵਰਕ ਪਰਮਿਟ ਵਾਲੇ ਹਨ, ਭਾਵੇਂ ਰਿਫਿਊਜੀ ਸਟੇਟ ਵਾਲੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਅਕਤੂਬਰ ਮਹੀਨੇ ਵਿੱਚ ਹੀ ਕੈਨੇਡਾ ਸਰਕਾਰ ਵੱਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਘ-ੜੀ ਜਾ ਸਕਦੀ ਹੈ।

ਉਸ ਤੋਂ ਪਹਿਲਾਂ ਪਹਿਲਾਂ ਹੋਪ ਵੈੱਲਫੇਅਰ ਸੁਸਾਇਟੀ ਆਪਣਾ ਸੁਨੇਹਾ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੀ ਹੈ। ਬੀਤੇ ਸਮੇਂ ਦੌਰਾਨ ਇਸ ਸੋਸਾਇਟੀ ਦੀ ਅਗਵਾਈ ਵਿੱਚ ਇੱਕ ਦਸਤਖਤ ਮੁਹਿੰਮ ਚਲਾਈ ਗਈ ਸੀ। ਲੋਕਾਂ ਤੋਂ ਦਸਤਖਤ ਕਰਵਾ ਕੇ ਐੱਮ.ਪੀਜ ਰਾਹੀਂ ਸਰਕਾਰ ਤੱਕ ਆਪਣਾ ਸੁਨੇਹਾ ਪਹੁੰਚਾਇਆ ਗਿਆ ਸੀ। ਹੋਪ ਵੈੱਲਫੇਅਰ ਸੁਸਾਇਟੀ ਦੀ ਅਗਵਾਈ ਵਿੱਚ ਵੱਖ ਵੱਖ ਲੋਕਾਂ ਨੇ ਇੱਕੋ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਇਮੀਗ੍ਰੇਸ਼ਨ ਮੰਤਰੀ ਨੂੰ ਈਮੇਲਜ਼ ਕੀਤੀਆਂ। ਇਨ੍ਹਾਂ ਈਮੇਲਜ਼ ਵਿਚ ਵੀ ਪੀ.ਆਰ ਦੀ ਮੰਗ ਕੀਤੀ ਗਈ ਸੀ।

ਪੀ.ਆਰ ਦੇ ਚਾਹਵਾਨ ਲੋਕਾਂ ਨੇ ਲਾ-ਕ-ਡਾ-ਉ-ਨ ਵੈਨਕੁਵਰ ਦੇ ਇਮੀਗ੍ਰੇਸ਼ਨ ਦਫਤਰ ਦੇ ਸਾਹਮਣੇ ਇਕੱਠੇ ਹੋ ਕੇ ਆਪਣੇ ਹੱਥਾਂ ਵਿੱਚ ਬੋਰਡ ਫੜ ਕੇ ਰੋ-ਸ ਮੁ-ਜ਼-ਹਾ-ਰਾ ਕੀਤਾ ਕਿ ਉਨ੍ਹਾਂ ਨੂੰ ਪੀ.ਆਰ. ਦਿੱਤੀ ਜਾਵੇ। ਉਹ ਦ-ਲੀ-ਲ ਦਿੰਦੇ ਹਨ ਕਿ ਕੋ-ਰੋ-ਨਾ ਦੇ ਦਿਨਾਂ ਵਿੱਚ ਉਨ੍ਹਾਂ ਨੇ ਆਪਣੀ ਜਾਨ ਜੋ-ਖ-ਮ ਵਿੱਚ ਪਾ ਕੇ ਫ-ਰੰ-ਟ ਲਾਈਨ ਤੇ ਕੰਮ ਕੀਤਾ। ਇਸ ਦੇ ਬਦਲੇ ਹੁਣ ਵਿੱਚ ਪੀ.ਆਰ ਦੇ ਹੱ-ਕ-ਦਾ-ਰ ਹਨ। ਪਹਿਲਾਂ ਮਾਂਟਰੀਅਲ ਸ਼ਹਿਰ ਵਿੱਚ ਵੀ ਪੀ.ਆਰ. ਦੀ ਮੰਗ ਨੂੰ ਲੈ ਕੇ ਰੈ-ਲੀ ਕੀਤੀ ਗਈ ਸੀ। ਦਿਨ ਪ੍ਰਤੀ ਦਿਨ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਹਨ।

Leave a Reply

Your email address will not be published. Required fields are marked *