ਕਨੇਡਾ ਜਾਣ ਵਾਲਿਆਂ ਲਈ ਅੱਜ ਤੋਂ ਇਹ ਨਵਾਂ ਨਿਯਮ ਲਾਗੂ

ਕੋ-ਰੋ-ਨਾ ਦੇ ਸੰ-ਬੰ-ਧ ਵਿਚ ਕੈਨੇਡਾ ਸਰਕਾਰ ਨਵੇਂ ਸਾਲ ਵਿਚ ਕੈਨੇਡਾ ਆਉਣ ਵਾਲਿਆਂ ਲਈ ਕੁਝ ਖ਼ਾਸ ਸ਼-ਰ-ਤਾਂ ਲਾਗੂ ਕਰਨ ਜਾ ਰਹੀ ਹੈ। ਹੁਣ ਜਿਹੜਾ ਵੀ ਵਿਅਕਤੀ ਕੈਨੇਡਾ ਜਾਣਾ ਚਾਹੇਗਾ। ਉਸ ਕੋਲ ਕੋ-ਰੋ-ਨਾ ਨੈ-ਗੇ-ਟਿ-ਵ ਰਿਪੋਰਟ ਹੋਣੀ ਜ਼ਰੂਰੀ ਹੈ। ਜੋ ਕਿ 72 ਘੰਟੇ ਜਾਂ ਜ਼ਿਆਦਾ ਪੁਰਾਣੀ ਨਾ ਹੋਵੇ। ਇਹ ਐਲਾਨ ਅੰਤਰ ਸਰਕਾਰੀ ਮਾ-ਮ-ਲਿ-ਆਂ ਬਾਰੇ ਮੰਤਰੀ ਡੋਮੀਨਿਕ ਲੀ ਬਲੈਕ ਨੇ ਕੀਤਾ ਹੈ।

ਜਦ ਕਿ ਲੋਕ ਸੁ-ਰੱ-ਖਿ-ਆ ਮੰਤਰੀ ਬਿਲ ਬਲੇਅਰ ਨੇ ਸ-ਪ-ਸ਼-ਟ ਕੀਤਾ ਹੈ ਕਿ ਕੋ-ਰੋ-ਨਾ ਰਿਪੋਰਟ ਨੈ-ਗੇ-ਟਿ-ਵ ਹੋਣ ਦੇ ਬਾ-ਵ-ਜੂ-ਦ ਵੀ ਵਿਅਕਤੀ ਨੂੰ 14 ਦਿਨ ਲਈ ਇ-ਕਾਂ-ਤ-ਵਾ-ਸ ਵਿਚ ਰਹਿਣਾ ਪਵੇਗਾ। ਅਜਿਹਾ ਉਨ੍ਹਾਂ ਦੁਆਰਾ ਸੁ-ਰੱ-ਖਿ-ਆ ਨੂੰ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ। ਉਹ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਨਾਲ ਵਿਚਾਰ ਕਰ ਰਹੇ ਹਨ ਕਿ ਹਵਾਈ ਹੱਡੀਆਂ ਤੇ ਹੀ ਯਾਤਰੀਆਂ ਦੇ ਕੋ-ਵਿ-ਡ ਟੈ-ਸ-ਟ ਕੀਤੇ ਜਾਣ। ਇਸ ਸ-ਬੰ-ਧੀ ਉਹ ਏਅਰ ਲਾਈਨਜ਼ ਨਾਲ ਵੀ ਵਿਚਾਰ ਕਰਨਗੇ।

ਸਿਹਤ ਮਾਮਲਿਆਂ ਦੀ ਆਲੋਚਕ ਕੰਜ਼ਰਵੇਟਿਵ ਪਾਰਟੀ ਦੀ ਮਿਸ਼ੇਲ ਗੈਪਲ ਗਾਰਨਰ ਸਰਕਾਰ ਦੇ ਇਸ ਐਲਾਨ ਨਾਲ ਤਾਂ ਸਹਿਮਤ ਹਨ ਤਾਂ ਕਿ ਸਰਕਾਰ ਅੰਤਰ-ਰਾਸ਼ਟਰੀ ਮੁਸਾਫਿਰਾਂ ਦੇ ਕੋ-ਵਿ-ਡ ਟੈਸਟ ਕਰਾਉਣਾ ਚਾਹੁੰਦੀ ਹੈ ਪਰ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਸਰਕਾਰ ਦੀ ਨੀਤੀ ਸ-ਪੱ-ਸ਼-ਟ ਨਹੀਂ ਹੈ। ਯਾਤਰੀਆਂ ਨੂੰ ਕੋਈ ਸ-ਪੱ-ਸ਼-ਟ ਜਾਣਕਾਰੀ ਨਹੀਂ ਮਿਲ ਰਹੀ। ਕਿਉਂਕਿ ਜਿਹੜੇ ਕੈਨੇਡਾ ਵਾਸੀ ਹੋਰ ਮੁਲਕਾਂ ਵਿੱਚ ਗਏ ਹਨ। ਉਨ੍ਹਾਂ ਲਈ ਕੋਈ ਸ-ਪ-ਸ਼-ਟ ਹਦਾਇਤ ਨਹੀਂ ਹੈ। ਜਦਕਿ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਟਰੂਡੋ ਸਰਕਾਰ ਦੇ ਇਸ ਨਿਯਮ ਨਾਲ ਸਹਿਮਤ ਹਨ।

Leave a Reply

Your email address will not be published. Required fields are marked *