ਕਨੇਡਾ ਤੋਂ ਆਈ ਵੱਡੀ ਮਾੜੀ ਖ਼ਬਰ ਕੈਲਗਰੀ ਚ ਵੈਨ ਤੇ ਟਰੱਕ ਦੀ ਹੋਈ ਟੱਕਰ

ਕੈਨੇਡਾ ਦੇ ਦੱਖਣੀ ਅਲਬਰਟਾ ਹਾਈਵੇਅ ਤੇ ਇੱਕ ਪਿਕਅੱਪ ਟਰੱਕ ਅਤੇ ਪੈਸੰਜਰ ਵੈਨ ਦੀ ਹੋਈ ਟੱ ਕ ਰ ਵਿੱਚ ਚਾਰ ਵਿਅਕਤੀਆਂ ਨੇ ਦਮ ਤੋੜ ਦਿੱਤਾ ਹੈ। ਜਦ ਕਿ ਛੇ ਜਣਿਆਂ ਦੇ ਸੱ ਟਾਂ ਲੱਗੀਆਂ ਹਨ। ਜਾਨ ਗਵਾਉਣ ਵਾਲਿਆਂ ਵਿੱਚ ਟਰੱਕ ਅਤੇ ਵੈਨ ਦੇ ਡਰਾਈਵਰ ਤੋਂ ਬਿਨਾਂ ਵੈਨ ਵਿੱਚ ਦੋ ਸਵਾਰ ਵਿਅਕਤੀ ਸਨ। ਜਦ ਕਿ ਵੈਨ ਵਿੱਚ ਸਵਾਰ ਛੇ ਵਿਅਕਤੀਆਂ ਦੇ ਸੱ ਟਾਂ ਲੱਗੀਆਂ ਹਨ। ਜਿਹੜੇ ਕਿ ਵੱਖ ਵੱਖ ਹਸਪਤਾਲਾਂ ਵਿੱਚ ਜ਼ੇ-ਰੇ ਇ-ਲਾ-ਜ ਹਨ।

ਹਾ-ਦ-ਸੇ ਦਾ ਸ਼ਿ ਕਾ ਰ ਹੋਏ ਵਿਅਕਤੀ ਸੋਲਰ ਪਲਾਂਟ ਵਿੱਚ ਉਸਾਰੀ ਦਾ ਕੰਮ ਕਰ ਰਹੇ ਸਨ। ਪੀ ੜ ਤਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਟਵੇਰਾ ਟਾਵਰ ਦੇ ਉੱਤਰ ਵੱਲ ਹਾਈਵੇ 36 ਉੱਤੇ ਇੱਕ ਪਿਕਅੱਪ ਟਰੱਕ ਅਤੇ ਪੈਸੰਜਰ ਵੈਨ ਦੀ ਆਹਮੋ ਸਾਹਮਣੇ ਤੋਂ ਹੋਈ ਟੱਕਰ ਨੇ ਚਾਰ ਵਿਅਕਤੀਆਂ ਲੋਕ ਸਦਾ ਦੀ ਨੀਂਦ ਸੁਆ ਦਿੱਤਾ। ਜਦ ਕਿ ਛੇ ਜਣਿਆਂ ਨੂੰ ਸੱ ਟਾਂ ਲੱਗੀਆਂ ਹਨ। ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਵਿੱਚ ਇ ਲਾ ਜ ਕੀਤਾ ਜਾ ਰਿਹਾ ਹੈ।

ਸਾਊਦਰਨ ਅਲਬਰਟਾ ਡਿਸਟਿ੍ਕ ਆਰ ਸੀ ਐੱਮ ਪੀ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਪਿਕਅੱਪ ਟਰੱਕ ਸਾਊਥ ਬਾਉਣ ਵੱਲੋਂ ਆ ਰਿਹਾ ਸੀ। ਜਦ ਕਿ ਪੈਸੰਜਰ ਵੈਨ ਨਾਰਥ ਬਾਉਣ ਵੱਲੋਂ ਆ ਰਹੀ ਸੀ। ਵੈਨ ਵਿੱਚ ਸਵਾਰ ਵਿਅਕਤੀ ਵਾਸਨ ਨੇੜੇ ਇੱਕ ਸੋਲਰ ਪਲਾਂਟ ਵਿੱਚ ਉਸਾਰੀ ਦੇ ਕੰਮ ਵਿੱਚ ਲੱਗੇ ਹੋਏ ਸਨ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਮ੍ਰ ਤ ਕਾਂ ਵਿੱਚ ਟਰੱਕ ਡਰਾਈਵਰ ਮਸਕਾਰਟੂਨ ਦਾ ਰਹਿਣ ਵਾਲਾ ਸੀ।

ਉਸ ਦੀ ਉਮਰ 31 ਸਾਲ ਸੀ। ਦੂਸਰਾ ਮ੍ਰਤਕ 26 ਸਾਲਾਂ ਵਿਅਕਤੀ ਕੈਮਰੋਸ ਦਾ ਰਹਿਣ ਵਾਲਾ ਸੀ। ਦੋ ਹੋਰ ਵਿਅਕਤੀ ਵੀ ਵੈਨ ਸਵਾਰ ਹੀ ਸਨ। ਜਿਨ੍ਹਾਂ ਵਿੱਚ 25 ਸਾਲਾ ਐਡਮਿੰਟਨ ਵਾਸੀ ਅਤੇ 29 ਸਾਲਾਂ ਵਿਅਕਤੀ ਮੈਡੀਸਨ ਹੱਟ ਨਿਵਾਸੀ ਸੀ। ਹਾ ਦ ਸੇ ਦੇ ਸ਼ਿ ਕਾ ਰ ਹੋਏ ਕਿਸੇ ਵੀ ਵਿਅਕਤੀ ਦਾ ਨਾਮ ਪੁਲਿਸ ਨੇ ਨਹੀਂ ਦੱਸਿਆ। ਜਿਨ੍ਹਾਂ ਛੇ ਵੈਨ ਸਵਾਰਾਂ ਦੇ ਸੱ ਟਾਂ ਲੱਗੀਆਂ ਹਨ। ਉਹ ਵੱਖ ਵੱਖ ਹਸਪਤਾਲਾਂ ਵਿੱਚ ਜ਼ੇ ਰੇ ਇ ਲਾ ਜ ਹਨ।

Leave a Reply

Your email address will not be published. Required fields are marked *