ਨਰਸਿੰਗ ਕਰਦੀ ਕੁੜੀ ਨੇ ਪੀਜੀ ਚ ਚੁੱਕਿਆ ਵੱਡਾ ਗਲਤ ਕਦਮ

ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਸਥਿਤ ਇੱਕ ਹਸਪਤਾਲ ਵਿੱਚ ਜੋਤੀ ਨਾਮ ਦੀ ਇਕ ਲੜਕੀ ਦੀ ਜਾਨ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਇਹ ਲੜਕੀ ਹਸਪਤਾਲ ਵਿੱਚ ਕੋਰਸ ਕਰਦੀ ਸੀ। ਮ੍ਰਤਕ ਦੇ ਪਰਿਵਾਰ ਨੇ ਹਸਪਤਾਲ ਦੇ ਸਟਾਫ ਤੇ ਉਸ ਨਾਲ ਭੇ-ਦ-ਭਾ-ਵ ਕਰਨ ਦੇ ਦੋ-ਸ਼ ਲਗਾਏ ਹਨ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਧੀ ਦੀ ਜਾਨ ਕੁਦਰਤੀ ਤੌਰ ਤੇ ਨਹੀਂ ਗਈ। ਸਗੋਂ ਉਸ ਦੀ ਜਾਨ ਲਈ ਗਈ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨ ਨੂੰ ਲੈ ਕੇ ਪਰਚਾ ਦਰਜ ਕਰਨ ਦੀ ਗੱਲ ਆਖੀ ਹੈ। ਮ੍ਰਤਕਾ ਇੱਕ ਸਾਲ ਤੋਂ ਇੱਥੇ ਨਰਸਿੰਗ ਦਾ ਕੋਰਸ ਕਰ ਰਹੀ ਸੀ।

ਮ੍ਰਤਕਾ ਦੀ ਮਾਂ ਨੇ ਭਰੇ ਹੋਏ ਮਨ ਨਾਲ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਬੇਟੀ ਜੋਤੀ ਇੱਕ ਸਾਲ ਤੋਂ ਫਲੋਰਮ ਹਸਪਤਾਲ ਵਿੱਚ ਨਰਸਿੰਗ ਦਾ ਕੋਰਸ ਕਰਦੀ ਸੀ ਅਤੇ ਇੱਕ ਪੀ.ਜੀ. ਵਿੱਚ ਕਿਰਾਏ ਤੇ ਰਹਿੰਦੀ ਸੀ। ਉਨ੍ਹਾਂ ਦੇ ਦੱਸਣ ਮੁਤਾਬਿਕ ਜਦੋਂ ਰੱਖੜੀ ਵਾਲੇ ਵਾਲੇ ਦਿਨ ਉਨ੍ਹਾਂ ਦੀ ਬੇਟੀ ਉਨ੍ਹਾਂ ਕੋਲ ਖੇਮਕਰਨ ਆਈ ਸੀ ਤਾਂ ਦੱਸਦੀ ਸੀ ਕਿ ਸਾਰਾ ਸਟਾਫ ਉਸ ਨਾਲ ਖੁੰ-ਦ-ਕ ਰੱਖਦਾ ਹੈ। ਇਸ ਲਈ ਉਸ ਨੇ ਜਲਦੀ ਹਸਪਤਾਲ ਪਹੁੰਚਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਕਿਸੇ ਹੋਰ ਦੇ ਫੋਨ ਤੋਂ ਫੋਨ ਕਰਕੇ ਕਿਹਾ ਗਿਆ ਕਿ ਆਪਣੀ ਬੇਟੀ ਨੂੰ ਲੈ ਜਾਓ।

ਉਨ੍ਹਾਂ ਨੇ ਸ਼ੱ-ਕ ਪ੍ਰਗਟਾਇਆ ਹੈ ਕਿ ਉਨ੍ਹਾਂ ਦੀ ਧੀ ਦੀ ਜਾਣ ਲਈ ਗਈ ਹੈ। ਮ੍ਰਤਕਾ ਦੇ ਚਾਚੇ ਦਾ ਕਹਿਣਾ ਹੈ ਕਿ ਜਿਹੜੀ ਲੜਕੀ ਜੋਤੀ ਦੇ ਨਾਲ ਰਹਿੰਦੀ ਸੀ। ਪੁਲਿਸ ਨੂੰ ਉਸ ਦੇ ਬਿਆਨ ਲੈਣੇ ਚਾਹੀਦੇ ਹਨ। ਉਨ੍ਹਾਂ ਨੇ 302 ਅਧੀਨ ਪਰਚਾ ਦਰਜ ਕਰਨ ਅਤੇ ਦੋ-ਸ਼ੀ-ਆਂ ਨੂੰ ਫ-ੜ-ਨ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਪਤਾ ਲੱਗਦਾ ਹੈ ਕਿ ਲੜਕੀ ਨੇ ਖੁਦ ਨੂੰ ਕੋਈ ਟੀ-ਕਾ ਲਗਾ ਲਿਆ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪਰਿਵਾਰ ਦੇ ਬਿਆਨ ਲੈ ਕੇ ਮਾਮਲਾ ਦਰਜ ਕੀਤਾ ਜਾਵੇਗਾ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *