ਕਨੇਡਾ ਵਿਖੇ ਝੀਲ ਚ ਖਿੱਚਕੇ ਲੈ ਗਈ ਮੁੰਡੇ ਨੂੰ ਮੋਤ-ਵੇਖੋ ਕਿਵੇਂ ਵਾਪਰੀ ਗੁਰਸਿੱਖ ਮੁੰਡੇ ਨਾਲ ਜੱਗੋਂ ਤੇਰਵੀਂ

ਕੈਨੇਡਾ ਦੇ ਅਲਬਰਟਾ ਤੋਂ ਦਿਲ ਨੂੰ ਉੱਚੀ ਜੋੜਨ ਵਾਲੀ ਇਕ ਖਬਰ ਸਾਹਮਣੇ ਆਈ ਹੈ। ਇੱਕ ਪੰਜਾਬੀ ਮੂਲ ਦੇ ਨੌਜਵਾਨ ਗਗਨਦੀਪ ਸਿੰਘ ਖਾਲਸਾ ਦੀ ਲੁਈਸ ਝੀਲ ਵਿਚ ਡੁੱ-ਬ ਜਾਣ ਕਰਕੇ ਜਾਨ ਚਲੀ ਗਈ। ਗਗਨਦੀਪ ਸਿੰਘ ਅਤੇ ਉਸ ਦੇ 2 ਹੋਰ ਸਾਥੀ ਮਿਲ ਕੇ ਝੀਲ ਨੇੜੇ ਪਹਾੜੀ ਤੇ ਆਪਣੀਆਂ ਤਸਵੀਰਾਂ ਕਰਵਾ ਰਹੇ ਸਨ ਕਿ ਗਗਨਦੀਪ ਸਿੰਘ ਤਿਲਕ ਕੇ ਝੀਲ ਵਿੱਚ ਜਾ ਡਿੱਗਾ ਅਤੇ ਡੁੱ-ਬ ਗਿਆ। ਇਹ ਕੰਮ ਰਾਤ ਸਮੇਂ ਹੋਇਆ। ਰਾਮ ਗਗਨਦੀਪ ਸਿੰਘ ਦੀ ਭਾਲ ਕੀਤੀ ਜਾਂਦੀ ਰਹੀ। ਇਹ ਮਾਮਲਾ ਸ਼ਨੀਵਾਰ ਨੂੰ ਵਾਪਰਿਆ ਹੈ।

ਮ੍ਰਤਕ ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਦੇ ਪਿੰਡ ਥਾਰਜਵਾਲਾ ਨਾਲ ਸਬੰਧਿਤ ਸੀ। ਉਸ ਨਾਲ ਵਾਪਰੇ ਇਸ ਹਾ-ਦ-ਸੇ ਕਾਰਨ ਸਾਰੇ ਇਲਾਕੇ ਵਿਚ ਸੋ-ਗ ਦੀ ਲਹਿਰ ਹੈ। ਇਨਸਾਨ ਚੰਗੇ ਭਵਿੱਖ ਦੀ ਉਮੀਦ ਵਿੱਚ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਵਿੱਚ ਜਾਂਦਾ ਹੈ ਪਰ ਵਿਦੇਸ਼ ਵਿੱਚ ਉਸ ਨਾਲ ਕੀ ਭਾ-ਣਾ ਵਾਪਰ ਜਾਣਾ ਹੈ। ਉਸ ਬਾਰੇ ਉਹ ਕੁਝ ਨਹੀਂ ਜਾਣਦਾ। ਕਈ ਵਾਰ ਚੰਗੇ ਭਵਿੱਖ ਦੀ ਉਮੀਦ ਲੈ ਕੇ ਗਿਆ ਵਿਅਕਤੀ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦਾ ਹੈ। ਜਿਨ੍ਹਾਂ ਸਬੰਧੀਆਂ ਨੇ ਜਾਂਦੇ ਵਕਤ ਬੜੀ ਖੁ-ਸ਼ੀ ਨਾਲ ਤੋਰਿਆ ਹੁੰਦਾ ਹੈ।

ਫਿਰ ਉਹ ਲੋਕ ਹੀ ਇਹ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਮ੍ਰਤਕ ਦੇਹ ਹੀ ਭਾਰਤ ਆ ਜਾਵੇ। ਇਸ ਤਰ੍ਹਾਂ ਦੀ ਹੀ ਜੱ-ਗੋਂ-ਤੇ-ਰ-ਵੀਂ ਮੁਕਤਸਰ ਦੇ ਪਿੰਡ ਥਰਾਜਵਾਲਾ ਦੇ ਗਗਨਦੀਪ ਸਿੰਘ ਖਾਲਸਾ ਨਾਲ ਵਾਪਰੀ ਹੈ। ਗਗਨਦੀਪ ਸਿੰਘ ਆਪਣੇ 2 ਹੋਰ ਸਾਥੀਆਂ ਸਮੇਤ ਪਹਾੜ ਤੇ ਤਸਵੀਰਾਂ ਕਰਵਾ ਰਿਹਾ ਸੀ ਕਿ ਉਹ ਤਿਲਕ ਕੇ ਲੁਈਸ ਝੀਲ ਵਿੱਚ ਡਿੱਗ ਪਿਆ। ਇਸ ਦੌਰਾਨ ਉਸ ਦੀ ਜਾਨ ਚੱਲੀ ਗਈ ਹੈ। ਇਹ ਭਾ-ਣਾ ਸ਼ਨੀਵਾਰ ਨੂੰ ਸ਼ਾਮ ਦੇ 7 ਵਜੇ ਵਾਪਰਿਆ ਹੈ। ਪੂਰੇ ਇਲਾਕੇ ਵਿੱਚ ਸੋ-ਗ ਦੀ ਲਹਿਰ ਛਾਈ ਹੋਈ ਹੈ।

Leave a Reply

Your email address will not be published. Required fields are marked *