ਕਰਫਿਊ ਚ ਮਾਰਤਾ ਪਿੰਡ ਦਾ ਸਰਪੰਚ-ਸਾਰੇ ਪਿੰਡ ਚ ਮਚੀ ਹਾਹਾਕਾਰ-ਦੇਖੋ ਮੌਕੇ ਦੀ ਵੀਡੀਓ

ਪਟਿਆਲਾ ਦੇ ਪਿੰਡ ਪਸਿਆਣਾ ਦੇ ਸਰਪੰਚ ਦੀ ਜਾਨ ਲੈ ਲਈ ਗਈ ਹੈ। ਘ-ਟ-ਨਾ ਰਾਤ ਦੇ ਲੱਗਭੱਗ 9 ਵਜੇ ਵਾਪਰੀ ਦੱਸੀ ਜਾਂਦੀ ਹੈ। ਘ-ਟ-ਨਾ ਦੇ ਮੁੱਖ ਦੋ-ਸ਼ੀ ਪਿੰਡ ਦੇ 2 ਪੰਚ ਦੱਸੇ ਜਾ ਰਹੇ ਹਨ। ਜਿਨ੍ਹਾਂ ਦੇ ਨਾਮ ਮਨਜੀਤ ਸਿੰਘ ਅਤੇ ਕ੍ਰਿਸ਼ਨ ਕੁਮਾਰ ਬਿੱਟੂ ਹੈ। ਇਸ ਘ-ਟ-ਨਾ ਤੋਂ ਪਹਿਲਾਂ ਵੀ ਇਨ੍ਹਾਂ ਦੀ ਸਰਪੰਚ ਨਾਲ ਕਈ ਵਾਰ ਤੂੰ ਤੂੰ ਮੈਂ ਮੈਂ ਹੋ ਚੁੱਕੀ ਹੈ। ਸਰਪੰਚ ਦਾ ਦਿ-ਹਾਂ-ਤ ਪੀਜੀਆਈ ਚੰਡੀਗੜ੍ਹ ਪਹੁੰਚ ਕੇ ਹੋਇਆ ਹੈ। ਅਜੇ ਪੋ-ਸ-ਟ-ਮਾ-ਰ-ਟ-ਮ ਹੋਣਾ ਬਾਕੀ ਹੀ ਦੱਸਿਆ ਜਾਂਦਾ ਹੈ। ਪਰਿਵਾਰ ਨੇ ਪੁਲਿਸ ਤੇ ਕੋਈ ਕਾਰਵਾਈ ਨਾ ਕਰਨ ਦੇ ਦੋ-ਸ਼ ਲਗਾਏ ਹਨ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਨੇਤਾ ਲੋਕ ਆਖਦੇ ਹਨ ਕਿ ਉਹ ਸਮਾਜ ਦੀ ਸੇਵਾ ਲਈ ਰਾਜਨੀਤੀ ਵਿੱਚ ਆਏ ਹਨ।

ਜੇਕਰ ਉਹ ਸੱਚਮੁੱਚ ਹੀ ਸੇਵਾ ਲਈ ਰਾਜਨੀਤੀ ਵਿੱਚ ਆਏ ਹਨ ਤਾਂ ਫੇਰ ਆਪਸ ਵਿੱਚ ਈ-ਰ-ਖਾ ਕਿਉਂ ਕੀਤੀ ਜਾਂਦੀ ਹੈ। ਇੱਕ ਦੂਸਰੇ ਦੀ ਜਾਨ ਕਿਉਂ ਲਈ ਜਾਂਦੀ ਹੈ। ਅਜੈਬ ਸਿੰਘ ਨੇ ਦੱਸਿਆ ਹੈ ਕਿ ਸਰਪੰਚ ਉਨ੍ਹਾਂ ਦਾ ਭਤੀਜਾ ਸੀ। ਪੰਚਾਇਤ ਮੈਂਬਰ ਮਨਜੀਤ ਸਿੰਘ ਅਤੇ ਕ੍ਰਿਸ਼ਨ ਕੁਮਾਰ ਬਿੱਟੂ ਖੁਦ ਸਰਪੰਚ ਬਣਨਾ ਚਾਹੁੰਦੇ ਸਨ। ਪਰ ਸਰਪੰਚ ਨੂੰ ਸਰਪੰਚੀ ਛੱਡਣੀ ਮ-ਨ-ਜ਼ੂ-ਰ ਨਹੀਂ ਸੀ। ਇਸ ਕਰਕੇ ਇਨ੍ਹਾਂ ਦਾ ਆਪਸ ਵਿੱਚ ਕਈ ਵਾਰ ਸਾਹਮਣਾ ਹੋ ਚੁੱਕਾ ਸੀ। ਅਜੈਬ ਸਿੰਘ ਅਨੁਸਾਰ ਇਨ੍ਹਾਂ ਪੰਚਾਇਤ ਮੈਂਬਰਾਂ ਨੇ 2 ਦਰਜਨ ਤੋਂ ਵੀ ਵੱਧ ਬੰਦੇ ਲਿਆ ਕੇ ਰਾਤ ਸਮੇਂ ਲੱਗਭੱਗ 9 ਵਜੇ ਘ-ਟ-ਨਾ ਨੂੰ ਅੰ-ਜ਼ਾ-ਮ ਦਿੱਤਾ।

ਬਿੱਟੂ ਨੇ ਸਾਬਕਾ ਸਰਪੰਚ ਦੀਆਂ ਵੀ ਲੱਤਾਂ ਤੋ-ੜ ਦਿੱਤੀਆਂ ਸਨ। ਪਹਿਲਾਂ ਵੀ ਇਹ ਵਿਅਕਤੀ ਇਸ ਤਰ੍ਹਾਂ ਦੇ ਕੰਮ ਕਰਦੇ ਰਹਿੰਦੇ ਹਨ। ਅਜੈਬ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਦੋ-ਸ਼ੀ-ਆਂ ਨੂੰ ਫ-ੜਿ-ਆ ਜਾਣਾ ਚਾਹੀਦਾ ਹੈ। ਇਨ੍ਹਾਂ ਨੇ ਪਿੰਡ ਵਿੱਚ ਮਾ-ਹੌ-ਲ ਸਹੀ ਨਹੀਂ ਰਹਿਣ ਦਿੱਤਾ। ਮੁੱਖ ਦੋ-ਸ਼ੀ ਪਿੰਡ ਦੇ ਹੀ ਰਹਿਣ ਵਾਲੇ ਹਨ। ਉਨ੍ਹਾਂ ਨੇ ਹੀ ਪਿੰਡ ਤੋਂ ਬਾਹਰ ਦੇ ਬੰਦੇ ਬੁਲਾਏ ਹਨ। ਪੁਲਿਸ ਨੂੰ ਇਨ੍ਹਾਂ ਤੇ ਸ-ਖ-ਤ ਕਾਰਵਾਈ ਕਰਨੀ ਚਾਹੀਦੀ ਹੈ। ਮ੍ਰਤਕ ਦੇ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *