ਕਰਫਿਊ ਚ ਸਿਲੰਡਰ ਨੂੰ ਲੱਗੀ ਅੱਗ ਮਚ ਗਈ ਹਾਹਾਕਾਰ,ਦੇਖੋ ਕਿਵੇਂ ਆਪਣੀ ਆਪਣੀ ਜਾਨ ਬਚਾਕੇ ਭੱਜੇ ਲੋਕ

ਕਪੂਰਥਲਾ ਦੇ ਭਰੋਵਾਲ ਵਿੱਚ ਫਾਸਟ ਫੂਡ ਦੀ ਇੱਕ ਦੁਕਾਨ ਵਿੱਚ ਗੈਸ ਸਿਲੰਡਰ ਵਿੱਚੋਂ ਗੈਸ ਲੀਕ ਹੋ ਜਾਣ ਨਾਲ ਅੱਗ ਲੱਗ ਗਈ ਅਤੇ ਕਾਫੀ ਨੁ-ਕ-ਸਾ-ਨ ਹੋ ਗਿਆ। ਮੌਕੇ ਤੇ ਪਹੁੰਚ ਕੇ ਫਾ-ਇ-ਰ ਬ੍ਰਿ-ਗੇ-ਡ ਨੇ ਅੱਗ ਤੇ ਕਾ-ਬੂ ਪਾ ਲਿਆ। ਕਿਸੇ ਦੀ ਜਾਨ ਜਾਣ ਦੀ ਖ਼ਬਰ ਨਹੀਂ ਹੈ। ਇਸ ਦੁਕਾਨ ਦਾ ਮਾਲਕ ਨੇਪਾਲੀ ਵਿਅਕਤੀ ਹੈ। ਅੱਗ ਲੱਗਣ ਕਾਰਨ ਕਾਫ਼ੀ ਮਾ-ਲੀ ਨੁ-ਕ-ਸਾ-ਨ ਹੋ ਗਿਆ ਹੈ। ਮੌਕੇ ਤੇ ਪਹੁੰਚੀ ਭੁਲੱਥ ਦੀ ਨਾਇਬ ਤਹਿਸੀਲਦਾਰ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਸਬੰਧਿਤ ਥਾਣੇ ਦੇ ਐਸਐਚਓ ਨਾਲ ਗੱਲਬਾਤ ਕੀਤੀ। ਕਿਉਂਕਿ ਕਰਫਿਊ ਦੌਰਾਨ ਫਾਸਟ ਫੂਡ ਦੀਆਂ ਦੁਕਾਨਾਂ ਖੋਲ੍ਹਣ ਦੀ ਇ-ਜਾ-ਜ਼-ਤ ਨਹੀਂ ਹੈ।

ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੱਤੀ ਹੈ ਕਿ ਦਿਨ ਵਿੱਚ ਲੱਗਭੱਗ 12-30 ਵਜੇ ਉਹ ਖਾਣਾ ਖਾਣ ਲਈ ਘਰ ਗਿਆ ਸੀ ਅਤੇ ਦੁਕਾਨ ਵਿਚ 2 ਮ-ਜ਼-ਦੂ-ਰ ਕੰਮ ਕਰ ਰਹੇ ਸਨ। ਇਸ ਸਮੇਂ ਸਿਲੰਡਰ ਵਿਚ ਗੈਸ ਲੀ-ਕ ਹੋਣ ਨਾਲ ਅੱਗ ਲੱਗ ਗਈ। ਮੌਕੇ ਤੇ ਹਾਜ਼ਰ ਲੜਕਾ ਖੁਦ ਨੂੰ ਬ-ਚਾ-ਕੇ ਬਾਹਰ ਨਿਕਲ ਗਿਆ। ਅੱਗ ਸਾਰੀ ਦੁਕਾਨ ਵਿੱਚ ਫੈਲ ਗਈ। ਉਸ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਡੇਢ ਲੱਖ ਰੁਪਏ ਤੋਂ ਵੀ ਵੱਧ ਦਾ ਨੁ-ਕ-ਸਾ-ਨ ਹੋ ਗਿਆ ਹੈ। ਉਹ ਕਿਰਾਏ ਤੇ ਦੁਕਾਨ ਲੈ ਕੇ ਫਾਸਟ ਫੂਡ ਦਾ ਕਾਰੋਬਾਰ ਕਰ ਰਹੇ ਸਨ। ਉਸ ਦਾ ਕਹਿਣਾ ਹੈ ਕਿ ਕਰਫਿਊ ਦੌਰਾਨ ਉਹ ਘਰ ਦਾ ਖਰਚਾ ਚਲਾ ਰਿਹਾ ਸੀ। ਜੋ ਕਿ ਦੁਕਾਨ ਨੂੰ ਅੱਗ ਲੱਗ ਜਾਣ ਕਰਕੇ ਬੰਦ ਹੋ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਅੱਗ ਲੱਗਣ ਕਰਕੇ ਤਿੰਨ ਵਾਰ ਧ-ਮਾ-ਕੇ ਦੀ ਆਵਾਜ਼ ਵੀ ਸੁਣਾਈ ਦਿੱਤੀ ਸੀ। ਮੌਕੇ ਤੇ ਪਹੁੰਚੀ ਭੁਲੱਥ ਦੀ ਨਾਇਬ ਤਹਿਸੀਲਦਾਰ ਦਾ ਕਹਿਣਾ ਹੈ ਕਿ ਉਹ ਅੱਗੇ ਇਬਰਾਹੀਮਵਾਲ ਨਾ-ੜ ਨੂੰ ਅੱਗ ਲੱਗਣ ਦਾ ਮੌਕਾ ਦੇਖਣ ਗਏ ਸਨ। ਉਨ੍ਹਾਂ ਨੂੰ ਇਸ ਬਾਰੇ ਵੀ ਪਤਾ ਲੱਗਾ। ਉਨ੍ਹਾਂ ਦੇ ਨਾਲ ਪਟਵਾਰੀ ਵੀ ਸੀ। ਨਾਇਬ ਤਹਿਸੀਲਦਾਰ ਅਨੁਸਾਰ ਉਨ੍ਹਾਂ ਨੇ ਫੋਨ ਕਰਕੇ ਫਾ-ਇ-ਰ ਬ੍ਰਿ-ਗੇ-ਡ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਆ ਕੇ ਇੱਥੇ ਕਾ-ਬੂ ਪਾ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਰਫਿਊ ਦੌਰਾਨ ਫਾਸਟ ਫੂਡ ਦੀ ਦੁਕਾਨ ਖੋਲ੍ਹਣ ਦੀ ਆਗਿਆ ਨਹੀਂ ਹੈ। ਇਸ ਲਈ ਉਨ੍ਹਾਂ ਨੇ ਇਸ ਸਬੰਧ ਵਿੱਚ ਐਸਐਚਓ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *