ਕਲਯੁਗੀ ਮਾਂ ਨੇ ਦਿੱਤੀ ਮਾਸੂਮ ਦੀ ਬਲੀ-ਸੜਕ ਕਿਨਾਰੇ ਪਏ ਬੱਚੇ ਦੇ ਸਿਰ ਨੇ ਉਡਾਏ ਸਭਦੇ ਹੋਸ਼

ਬਰਨਾਲਾ ਵਿੱਚ ਕੂੜੇ ਦੇ ਢੇਰ ਵਿਚੋਂ 6-7 ਮਹੀਨੇ ਦਾ ਭ-ਰੂ-ਣ ਦਾ ਸਿਰ ਮਿਲਣ ਕਾਰਨ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾਂ ਵੱਲੋਂ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹ ਇਸ ਦਾ ਬਾਕੀ ਹਿੱਸਾ ਵੀ ਲੱਭ ਰਹੇ ਹਨ। ਪੁਲਿਸ ਦੁਆਰਾ ਭ-ਰੂ-ਣ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾਵੇਗਾ। ਜੋ ਕਿ ਹੋ ਸਕਦਾ ਹੈ ਪਟਿਆਲਾ ਵਿਖੇ ਕਰਵਾਉਣਾ ਪਵੇ। ਕੂੜੇ ਦੇ ਢੇਰ ਵਿਚੋਂ ਕਾਗਜ਼ ਚੁਗਣ ਵਾਲੇ ਬੱਚੇ ਨੂੰ ਸਭ ਤੋਂ ਪਹਿਲਾਂ ਇਹ ਨਜ਼ਰ ਆਇਆ।

ਉਸ ਤੋਂ ਬਾਅਦ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਇੱਕ ਵਿਅਕਤੀ ਦੇ ਦੱਸਣ ਮੁਤਾਬਿਕ ਉਹ ਇੱਥੋਂ ਦੀ ਲੰਘ ਰਹੇ ਸਨ ਅਤੇ ਕਾਗ਼ਜ਼ ਚੁਗਣ ਵਾਲੇ ਕੁਝ ਬੱਚੇ ਕੂੜੇ ਦੇ ਢੇਰ ਤੇ ਖੜੇ ਕਿਸੇ ਚੀਜ਼ ਨੂੰ ਹੈ ਰਾ ਨੀ ਨਾਲ ਵੇਖ ਰਹੇ ਸਨ। ਉਨ੍ਹਾਂ ਨੂੰ ਦੇਖਣ ਲਈ ਉਹ ਆਪ ਵੀ ਰੁ ਕ ਗਏ। ਕੋਈ ਇਸ ਨੂੰ ਕੁੱਤੇ ਦਾ ਸਿਰ ਸਮਝ ਰਿਹਾ ਸੀ, ਕੋਈ ਕਿਸੇ ਹੋਰ ਜਾਨਵਰ ਦਾ। ਉਸ ਦਾ ਕਹਿਣਾ ਹੈ ਕਿ

ਜਦੋਂ ਧਿਆਨ ਨਾਲ ਦੇਖਿਆ ਗਿਆ ਤਾਂ ਇਸ ਦਾ ਚਿਹਰਾ ਇਨਸਾਨੀ ਚਿਹਰੇ ਨਾਲ ਮਿਲਦਾ-ਜੁਲਦਾ ਜਾਪਿਆ। ਇਨਸਾਨ ਵਾਂਗ ਹੀ ਅੱਖਾਂ, ਨੱਕ ਅਤੇ ਮੂੰਹ ਨਜ਼ਰ ਆ ਰਿਹਾ ਸੀ। ਇਸ ਦੀਆਂ ਫੋਟੋਆਂ ਵੀ ਖਿੱਚੀਆਂ ਗਈਆਂ। ਇਹ 6-7 ਮਹੀਨੇ ਦਾ ਭ ਰੂ ਣ ਲੱਗ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹਨਾਂ ਨੂੰ ਫੋਨ ਤੇ ਜਾਣਕਾਰੀ ਦਿੱਤੀ ਗਈ ਸੀ ਕਿ ਕੂੜੇ ਦੇ ਢੇਰ ਵਿਚੋਂ ਭ ਰੂ ਣ ਮਿਲਿਆ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ

ਇਹ ਇਨਸਾਨੀ ਭ ਰੂ ਣ ਦਾ ਸਿਰਫ ਸਿਰ ਹੈ। ਉਹ ਨੇੜੇ-ਤੇੜੇ ਹੋਰ ਵੀ ਤ ਲਾ ਸ਼ ਕਰ ਰਹੇ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਇਸ ਭ ਰੂ ਣ ਦੀ ਉਮਰ ਬਾਰੇ ਤਾਂ ਪੱਕੇ ਤੌਰ ਤੇ ਡਾਕਟਰ ਹੀ ਦੱਸ ਸਕਦੇ ਹਨ। ਉਹ ਇਸ ਦੇ ਸਬੰਧ ਵਿਚ ਮਾਮਲਾ ਦਰਜ ਕਰ ਰਹੇ ਹਨ। ਇਸ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ। ਜੋ ਸ਼ਾ ਇ ਦ ਪਟਿਆਲਾ ਤੋਂ ਕਰਵਾਉਣਾ ਪਵੇਗਾ। ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਬਣਦੀ ਕਾ ਨੂੰ ਨੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੇ ਵੀਡੀਓ ਰਿਪੋਰਟ

Leave a Reply

Your email address will not be published. Required fields are marked *