ਕਲਯੁਗੀ ਪੁੱਤ ਬਣ ਗਿਆ ਹੇਵਾਨ- ਰੱਬ ਵਰਗੀ ਮਾਂ ਨੂੰ ਦਿੱਤੀ ਮੋਤ

ਮਾਤਾ ਪਿਤਾ ਆਪਣੇ ਬੁ-ਢਾ-ਪੇ ਦੇ ਸਹਾਰੇ ਲਈ ਪੁੱਤਰਾਂ ਦੀ ਲੋ-ੜ ਮਹਿਸੂਸ ਕਰਦੇ ਹਨ। ਧੀਆਂ ਨੇ ਤਾਂ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਚਲੇ ਜਾਣਾ ਹੁੰਦਾ ਹੈ। ਇਸ ਲਈ ਮਾਪੇ ਪੁੱਤਰਾਂ ਤੋਂ ਬੁ-ਢਾ-ਪੇ ਵਿੱਚ ਦੇਖ ਭਾਲ ਦੀ ਉਮੀਦ ਕਰਦੇ ਹਨ। ਇਹ ਸੇ-ਵਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ। ਕਈ ਕ-ਲ-ਯੁੱ-ਗੀ ਪੁੱਤਰ ਤਾਂ ਸੇਵਾ ਕਰਨ ਦੀ ਬ-ਜਾ-ਏ ਜਾਨ ਲੈਣ ਤੱਕ ਚਲੇ ਜਾਂਦੇ ਹਨ। ਖੰਨਾ ਦੇ ਕਸਬੇ ਸਮਰਾਲਾ ਨੇੜਲੇ ਪਿੰਡ ਹੈ-ਡੋਂ ਵਿਖੇ ਇਕ ਪੁੱਤਰ ਨੇ ਆਪਣੀ ਹੀ 80 ਸਾਲਾ ਬ-ਜ਼ੁ-ਰ-ਗ ਮਾਂ ਦੇ ਚਾ-ਕੂ ਮਾ-ਰ ਕੇ ਉਸ ਦੀ ਜਾਨ ਲੈ ਲਈ।

ਪੁਲਿਸ ਨੇ ਮਾਮਲਾ ਦਰਜ ਕਰਕੇ ਦੋ-ਸ਼ੀ ਜਸਵੀਰ ਸਿੰਘ ਨੂੰ ਫ-ੜ ਲਿਆ ਹੈ। ਇਸ ਮਾਮਲੇ ਦੇ ਸਬੰਧ ਵਿੱਚ ਇੱਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਮਨਜੀਤ ਕੌਰ ਦਾ ਪਤੀ ਆ-ਰ-ਮੀ ਵਿੱਚ ਸੀ ਅਤੇ 1962 ਵਿੱਚ ਚੀਨ ਅਤੇ ਭਾਰਤ ਵਿਚਕਾਰ ਹੋਏ ਟ-ਕ-ਰਾ-ਅ ਦੌਰਾਨ ਸ਼-ਹੀ-ਦ ਹੋ ਗਿਆ ਸੀ। ਵਿਅਕਤੀ ਦੇ ਦੱਸਣ ਮੁਤਾਬਿਕ ਵਿਧਵਾ ਮਨਜੀਤ ਨੇ ਆਪਣੇ ਬੁ-ਢਾ-ਪੇ ਦੇ ਸਹਾਰੇ ਲਈ ਆਪਣੇ ਜੇਠ ਦੇ ਪੁੱਤਰ ਜਸਵੀਰ ਸਿੰਘ ਨੂੰ ਗੋ-ਦ ਲੈ ਲਿਆ ਸੀ।

ਮਨਜੀਤ ਕੌਰ ਪਿਛਲੇ 20 ਸਾਲ ਤੋਂ ਪਿੰਡ ਹੈਂ-ਡੋ ਵਿੱਚ ਰਹਿ ਰਹੀ ਸੀ। ਜਸਵੀਰ ਸਿੰਘ ਨੂੰ ਅ-ਮ-ਲ ਦੀ ਬੁ-ਰੀ ਆਦਤ ਪੈ ਜਾਣ ਕਾਰਨ ਉਹ ਆਪਣੀ ਮਾਂ ਮਨਜੀਤ ਕੌਰ ਅਤੇ ਪਤਨੀ ਦੀ ਖਿੱ-ਚ-ਧੂ-ਹ ਕਰਦਾ ਸੀ। ਉਹ ਆਪਣੀ ਮਾ-ਸੂ-ਮ ਧੀ ਨੂੰ ਵੀ ਨਹੀਂ ਬ-ਖ-ਸ਼-ਦਾ ਸੀ। ਜਿਸ ਕਰਕੇ ਉਸ ਦੀ ਪਤਨੀ ਆਪਣੀ ਬੇਟੀ ਸਮੇਤ ਉਸ ਨੂੰ ਛੱਡ ਕੇ ਚਲੀ ਗਈ। ਜਸਵੀਰ ਸਿੰਘ ਅ-ਮ-ਲ ਦਾ ਆਦੀ ਹੈ ਅਤੇ ਉਸ ਕੋਲ ਲੋਕ ਆਉਂਦੇ ਰਹਿੰਦੇ ਹਨ।

ਉਸ ਦਾ ਕਹਿਣਾ ਹੈ ਕਿ ਮਨਜੀਤ ਕੌਰ ਨੂੰ 10-12 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਸੀ। ਮਨਜੀਤ ਕੌਰ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ। ਕੁਝ ਦਿਨ ਪਹਿਲਾਂ ਜਸਵੀਰ ਉਸ ਨੂੰ ਲੈ ਆਇਆ ਅਤੇ ਫਿਰ ਚਾ-ਕੂ ਮਾ-ਰ-ਕੇ ਉਸ ਦੀ ਜਾਨ ਲੈ ਲਈ। ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੇ ਕਰਮ ਸਿੰਘ ਦੇ ਬਿਆਨਾਂ ਤੇ ਜਸਵੀਰ ਸਿੰਘ ਤੇ ਮਾਮਲਾ ਦਰਜ ਕਰਕੇ ਉਸ ਨੂੰ ਕਾ-ਬੂ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *