ਕਾਰ ਤੇ ਬੱਸ ਦੀ ਹੋਈ ਜਬਰਦਸਤ ਟੱਕਰ – ਵੇਖੋ ਕਿਵੇਂ ਚੱਲਦੀ ਕਾਰ ਚ ਬਾਬੇ ਨੂੰ ਮਿਲੀ ਮੋਤ

ਅੱਜ ਕੱਲ੍ਹ ਮਸ਼ੀਨਾਂ ਦਾ ਯੁੱਗ ਹੈ। ਸੜਕਾਂ ਉੱਤੇ ਆਵਾਜਾਈ ਬਹੁਤ ਜ਼ਿਆਦਾ ਵੱਧ ਗਈ ਹੈ। ਥੋੜ੍ਹੀ ਜਿਹੀ ਅ-ਣ-ਗ-ਹਿ-ਲੀ ਵਰਤਣ ਤੇ ਹਾ-ਦ-ਸੇ ਵਾਪਰ ਜਾਂਦੇ ਹਨ। ਅਸੀਂ ਹਰ ਰੋਜ਼ ਮੀਡੀਆ ਰਾਹੀਂ ਸੁਣਦੇ ਅਤੇ ਪੜ੍ਹਦੇ ਰਹਿੰਦੇ ਹਾਂ। ਹਰ ਰੋਜ਼ ਹੀ ਅਨੇਕਾਂ ਸੜਕੀ ਹਾ-ਦ-ਸੇ ਵਾਪਰਦੇ ਹਨ। ਜਿਨ੍ਹਾਂ ਵਿੱਚ ਜਾ ਨੀ ਅਤੇ ਮਾਲੀ ਨੁ-ਕ-ਸਾ-ਨ ਹੁੰਦਾ ਹੈ। ਸਰਕਾਰ ਨੇ ਆਵਾਜਾਈ ਦੇ ਨਿਯਮਾਂ ਦੀ ਉ-ਲੰ-ਘ-ਣਾ ਕਰਨ ਵਾਲਿਆਂ ਲਈ ਮੋਟੇ ਜੁ-ਰ-ਮਾ-ਨਿ-ਆਂ ਦੀ ਵਿਵਸਥਾ ਕੀਤੀ ਹੈ ਤਾਂ ਕਿ ਇਨ੍ਹਾਂ ਨੂੰ ਘਟਾਇਆ ਜਾ ਸਕੇ ਪਰ ਫੇਰ ਵੀ ਕਈ ਲੋਕ ਪਰਵਾਹ ਨਹੀਂ ਕਰਦੇ। ਇਸ ਤਰ੍ਹਾਂ ਜਿੱਥੇ ਉਹ ਆਪਣਾ ਨੁ-ਕ-ਸਾ-ਨ ਕਰਵਾਉਂਦੇ ਹਨ। ਉੱਥੇ ਹੋਰਾਂ ਨੂੰ ਵੀ ਨਾਲ ਲੈ ਡੁੱ-ਬ-ਦੇ ਹਨ।

ਮਾਨਸਾ ਵਿੱਚ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਇੱਕ ਕਾਰ ਨੂੰ ਸਾਹਮਣੇ ਤੋਂ ਟੱ-ਕ-ਰ ਮਾ-ਰ ਦਿੱਤੀ। ਜਿਸ ਕਰਕੇ ਕਾਰ ਸਵਾਰ ਦੀ ਮੌਕੇ ਤੇ ਹੀ ਜਾਨ ਚਲੀ ਗਈ। ਬੱਸ ਡਰਾਈਵਰ ਭੱਜ ਗਿਆ ਹੈ। ਪੁਲਿਸ ਕਾਰਵਾਈ ਕਰ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਡੇਰਾ ਬਿਆਸ ਨੇੜੇ ਭੀਖੀ ਵਾਲੇ ਪਾਸੇ ਤੋਂ ਇੱਕ ਨਿੱਜੀ ਕੰਪਨੀ ਦੀ ਬੱਸ ਆ ਰਹੀ ਸੀ। ਇਸ ਦੇ ਸਾਹਮਣੇ ਵਾਲੇ ਪਾਸੇ ਤੋਂ ਇੱਕ ਕਾਰ ਆ ਰਹੀ ਸੀ। ਇੱਕ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਇਹ ਕਾਰ ਬੱਸ ਨਾਲ ਜਾ ਟ-ਕ-ਰਾ-ਈ। ਜਿਸ ਕਰਕੇ ਕਾਰ ਚਾਲਕ ਦੀ ਮੌਕੇ ਤੇ ਹੀ ਜਾਨ ਚਲੀ ਗਈ।

ਪੁਲੀਸ ਅਧਿਕਾਰੀ ਅਨੁਸਾਰ ਕਾਰ ਚਲਾਉਣ ਵਾਲਾ ਪਿੰਡ ਕੋਟਲੇ ਦਾ ਰਹਿਣ ਵਾਲਾ ਸੀ। ਕਾਰ ਅਤੇ ਬੱਸ ਦੀ ਟੱ-ਕ-ਰ ਦਾ ਕਾਰਨ ਬੱਸ ਦੀ ਰਫਤਾਰ ਤੇਜ਼ ਹੋਣਾ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਹਾ-ਦ-ਸੇ ਤੋਂ ਤੁਰੰਤ ਬਾਅਦ ਬੱਸ ਦਾ ਡਰਾਈਵਰ ਘ-ਟ-ਨਾ ਸਥਾਨ ਤੇ ਹੀ ਬੱਸ ਛੱਡ ਕੇ ਆਪ ਕਿਧਰੇ ਭੱਜ ਗਿਆ ਹੈ। ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *