ਕੁੜੀ ਨੇ ਪੜੀ ਚਿਠੀ ਤਾਂ ਚੁੱਕ ਲਿਆ ਗਲਤ ਕਦਮ-ਭਰਾ ਨੇ ਦੱਸਿਆ ਕੀ ਲਿਖਿਆ ਸੀ ਚਿਠੀ ਚ

ਸੁਲਤਾਨਪੁਰ ਲੋਧੀ ਦੇ ਪਿੰਡ ਪਾਜੀਆਂ ਵਿਚ 34 ਸਾਲ ਸੁਰਿੰਦਰ ਕੌਰ ਵੱਲੋਂ ਆਪਣੀ ਚੁੰਨੀ ਗਲ ਵਿੱਚ ਪਾਕੇ ਪੱਖੇ ਨਾਲ ਲ-ਟ-ਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਉਹ ਆਪਣੇ ਪੇਕੇ ਪਿੰਡ ਪਾਜ਼ੀਆਂ ਰਹਿ ਰਹੀ ਸੀ। ਜਦ ਕਿ ਉਸ ਦੇ ਬੱਚੇ ਉਸ ਦੇ ਸਹੁਰੇ ਪਿੰਡ ਵਿੱਚ ਰਹਿੰਦੇ ਸਨ। ਮ੍ਰਤਕਾ ਦਾ ਆਪਣੇ ਸਹੁਰੇ ਪਰਿਵਾਰ ਨਾਲ ਵਿ-ਵਾ-ਦ ਚੱਲ ਰਿਹਾ ਸੀ। ਸੁਰਿੰਦਰ ਕੌਰ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਇੱਕ ਪੱਤਰ ਵੀ ਲਿਖਿਆ ਹੈ। ਜਿਸ ਵਿੱਚ ਉਸ ਨੇ ਆਪਣੇ ਸਹੁਰੇ ਪਰਿਵਾਰ ਤੇ ਕਈ ਦੋ-ਸ਼ ਲਗਾਏ ਹਨ।

ਪੁਲਿਸ ਨੇ ਮਾਮਲਾ ਦਰਜ ਕਰਕੇ ਤ-ਫ-ਤੀ-ਸ਼ ਸ਼ੁਰੂ ਕਰ ਦਿੱਤੀ ਹੈ। ਅਤੇ ਪੋ-ਸ-ਟ-ਮਾ-ਰ-ਟ-ਮ ਤੋਂ ਬਾਅਦ ਦੇ ਪੇਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਮ੍ਰਤਕਾ ਸੁਰਿੰਦਰ ਕੌਰ ਦੇ ਭਰਾ ਅਵਤਾਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਮ੍ਰਤਕਾ ਨੂੰ ਉਸ ਦਾ ਸਹੁਰਾ ਪਰਿਵਾਰ ਟਿ-ਕ-ਣ ਨਹੀਂ ਸੀ ਦਿੰਦਾ, ਸਹੁਰਿਆਂ ਨੇ ਉਸ ਦੀ ਖਿੱ-ਚ-ਧੂ-ਹ ਕਰਕੇ ਅਤੇ ਉਸ ਦੇ ਆਚਰਣ ਤੇ ਦੋ-ਸ਼ ਲਗਾ ਕੇ ਘਰੋਂ ਕੱਢ ਦਿੱਤਾ। ਜਿਸ ਕਰਕੇ ਉਹ ਆਪਣੇ ਪੇਕੇ ਰਹਿ ਰਹੀ ਸੀ।

ਅਵਤਾਰ ਸਿੰਘ ਦਾ ਕਹਿਣਾ ਹੈ ਕਿ ਮ੍ਰਤਕਾ ਦੇ ਸਹੁਰੇ ਪਰਿਵਾਰ ਨੇ ਹੁਣ ਉਸ ਨੂੰ ਤ-ਲਾ-ਕ ਦੇ ਸੰਮਨ ਭੇਜ ਦਿੱਤੇ। ਅਵਤਾਰ ਸਿੰਘ ਇਹ ਨੋਟਿਸ ਲੈ ਕੇ ਘਰ ਰੱਖ ਕੇ ਖੇਤ ਚਲਾ ਗਿਆ। ਪਿੱਛੋਂ ਸੁਰਿੰਦਰ ਕੌਰ ਨੇ ਇਹ ਕਾਗਜ਼ ਪੜ੍ਹ ਲਿਆ। ਸੁਰਿੰਦਰ ਕੌਰ ਨੂੰ ਇਸ ਗੱਲ ਦਾ ਸ-ਦ-ਮਾ ਲੱਗਾ ਕਿ ਤ-ਲਾ-ਕ ਤੋਂ ਬਾਅਦ ਉਹ ਆਪਣੇ ਬੱਚਿਆਂ ਨੂੰ ਨਹੀਂ ਮਿਲ ਸਕੇਗੀ। ਇਸ ਲਈ ਉਸ ਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਅਵਤਾਰ ਸਿੰਘ ਨੇ ਸਹੁਰੇ ਪਰਿਵਾਰ ਤੇ ਸ-ਖ-ਤ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਤਕਾ ਨੇ ਇੱਕ ਨੋਟ ਵੀ ਲਿਖਿਆ ਹੈ।

ਜਿਸ ਵਿੱਚ ਸਹੁਰੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਲਿਖ ਕੇ ਦੋ-ਸ਼ ਲਗਾਏ ਹਨ। ਪਿੰਡ ਦੇ ਸਰਪੰਚ ਨੇ ਵੀ ਮ੍ਰਤਕਾ ਨਾਲ ਧੱ-ਕਾ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਤਕਾ ਨੇ ਨੋਟ ਲਿਖ ਕੇ ਸਹੁਰੇ ਪਰਿਵਾਰ ਦੇ ਮੈਂਬਰਾਂ ਤੇ ਦੋਸ਼ ਲਗਾਏ ਹਨ। ਉਨ੍ਹਾਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋ-ਸ-ਟ-ਮਾ-ਰ-ਟ-ਮ ਉਪਰੰਤ ਦੇਹ ਪੇਕੇ ਪਰਿਵਾਰ ਨੂੰ ਦੇ ਦਿੱਤੀ ਹੈ। ਨੋਟ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਫ-ੜ-ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੇਠਾਂ ਇੱਕੋ ਇਸ ਮਾਮਲੇ ਨਾਲ ਜੁੜੀ ਹੋਈ ਵੀਡੀਓ ਰਿਪੋਰਟ

Leave a Reply

Your email address will not be published. Required fields are marked *