ਖਾਲੀ ਪਲਾਟ ਚ ਪਈ ਸੀ ਬੰਦ ਬੋਰੀ, ਪੁਲਿਸ ਨੇ ਖੋਲਕੇ ਦੇਖੀ ਤਾਂ ਉੱਡ ਗਏ ਹੋਸ਼- ਦੇਖੋ ਕੀ ਨਿਕਲਿਆ ਅੰਦਰੋਂ

ਮਾ-ੜੇ ਕੰਮ ਕਰਨ ਵਾਲਿਆਂ ਨੂੰ ਰੋਕਣ ਲਈ ਹਰ ਸੂਬੇ ਵਿਚ ਪੁਲਿਸ ਹੈ। ਇਨ੍ਹਾਂ ਲੋਕਾਂ ਤੇ ਹਰ ਸਮੇਂ ਨਜ਼ਰ ਰੱਖੀ ਜਾਂਦੀ ਹੈ ਤਾਂ ਕਿ ਇਹ ਕੋਈ ਗ-ਲ-ਤ ਕੰਮ ਨਾ ਕਰ ਸਕਣ। ਇਸ ਦੇ ਬਾਵਜੂਦ ਵੀ ਇਹ ਵਿਅਕਤੀ ਕਿਤੇ ਨਾ ਕਿਤੇ ਦਾਅ ਲਗਾ ਹੀ ਜਾਂਦੇ ਹਨ। ਸਾਹਨੇਵਾਲ ਵਿਚ ਉਸ ਸਮੇਂ ਸ-ਨ-ਸ-ਨੀ ਮਚ ਗਈ। ਜਦੋ ਪੁਲੀਸ ਨੂੰ ਇੱਥੋਂ ਦੇ ਰੁਦਰ ਇਨਕਲੇਵ ਵਿਚੋਂ ਇਕ ਔਰਤ ਦੀ ਮ੍ਰਤਕ ਦੇਹ ਮਿਲੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਕ ਦੁਕਾਨਦਾਰ ਨੇ ਦੱਸਿਆ ਹੈ ਕਿ ਮਾਮਲੇ ਬਾਰੇ ਪਤਾ ਲੱਗਣ ਤੇ ਉਹ ਵੀ ਉਸ ਥਾਂ ਤੇ ਪਹੁੰਚਿਆ ਸੀ। ਉੱਥੇ ਪੁਲੀਸ ਪਹਿਲਾਂ ਹੀ ਮੌਜੂਦ ਸੀ। ਜੋ ਕਿਸੇ ਨੂੰ ਮ੍ਰਤਕ ਦੇਹ ਦੇ ਨੇੜੇ ਨਹੀਂ ਸੀ ਆਉਣ ਦਿੰਦੀ। ਇਸ ਦੁਕਾਨਦਾਰ ਦੇ ਦੱਸਣ ਮੁਤਾਬਕ ਉਸ ਨੇ ਦੂਰ ਤੋਂ ਹੀ ਇਸ ਮ੍ਰਤਕ ਦੇਹ ਨੂੰ ਦੇਖਿਆ ਹੈ। ਜੋ ਦੇਖਣ ਨੂੰ ਕਿਸੇ ਔਰਤ ਦੀ ਮ੍ਰਤਕ ਦੇਹ ਜਾਪਦੀ ਸੀ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਕੰ-ਟ-ਰੋ-ਲ ਰੂਮ ਤੋਂ ਪਤਾ ਲੱਗਾ ਸੀ ਕਿ ਰੁਦਰ ਇਨਕਲੇਵ ਵਿਚ ਕੋਈ ਮ੍ਰਿਤਕ ਦੇਹ ਪਈ ਹੈ।

ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇਹ ਕਿਸੇ ਔਰਤ ਦੀ ਮ੍ਰਤਕ ਦੇਹ ਸੀ, ਜੋ ਕਿਸੇ ਬੋਰੀ ਵਿਚ ਬੰਦ ਸੀ। ਉਸ ਦੀ ਗਰਦਨ ਅੱਧੀ ਕੱ-ਟੀ ਹੋਈ ਸੀ ਅਤੇ ਸਿਰ ਵਿੱਚ ਵੀ ਸੱ-ਟ ਦਾ ਨਿਸ਼ਾਨ ਸੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਔਰਤ ਦੀ ਉਮਰ 40 ਸਾਲ ਦੇ ਲਗਪਗ ਹੈ ਅਤੇ ਦੇਖਣ ਨੂੰ ਉਹ ਪਰਵਾਸੀ ਜਾਪਦੀ ਹੈ। ਜਾਪਦਾ ਹੈ ਉਹ ਨੇਪਾਲ ਵਾਲੇ ਪਾਸੇ ਦੀ ਹੋਵੇ। ਉਸ ਦੀ ਸ਼-ਨਾ-ਖ-ਤ ਨਹੀਂ ਹੋ ਸਕੀ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਵੱਖ ਵੱਖ ਪਾਸੇ ਉਸ ਔਰਤ ਦੀਆਂ ਤਸਵੀਰਾਂ ਭੇਜੀਆਂ ਜਾਣਗੀਆਂ ਤਾਂ ਕਿ ਉਸ ਦੀ ਸ਼-ਨਾ-ਖ-ਤ ਹੋ ਸਕੇ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤਾਂ ਕਿ ਇਸ ਦੇ ਕਾਰਨਾਂ ਦਾ ਪਤਾ ਲਗਾਕੇ ਸਚਾਈ ਸਭ ਦੇ ਸਾਹਮਣੇ ਲਿਆਂਦੀ ਜਾ ਸਕੇ । ਇਲਾਕੇ ਵਿੱਚ ਇਸ ਘ-ਟ-ਨਾ ਬਾਰੇ ਹੀ ਗੱਲਾਂ ਹੋ ਰਹੀਆਂ ਹਨ।

Leave a Reply

Your email address will not be published. Required fields are marked *