ਖੁਸ਼ੀ ਖੁਸ਼ੀ ਮੋਟਰਸਾਈਕਲ ਤੇ ਜਾ ਰਿਹਾ ਸੀ ਘਰ- ਰਸਤੇ ਚ ਵਾਪਰ ਗਿਆ ਅੱਤ ਦਾ ਭਾਣਾ- ਦੇਖੋ ਮੌਕੇ ਦੀ ਵੀਡੀਓ

ਫਿਰੋਜ਼ਪੁਰ ਦੇ ਪਿੰਡ ਰੰਗਾ ਸਿੰਘ ਵਾਲੇ ਦਾ ਨੌਜਵਾਨ ਇੰਦਰਜੀਤ ਸਿੰਘ ਰਾਤ ਸਮੇਂ ਡਿਊਟੀ ਕਰਨ ਉਪਰੰਤ ਘਰ ਵਾਪਸ ਆਉਂਦੇ ਸਮੇਂ ਹਾ-ਦ-ਸੇ ਦਾ ਸ਼ਿ-ਕਾ-ਰ ਹੋ ਗਿਆ। ਉਸ ਦੇ ਵਾਹਨ ਅੱਗੇ ਕੋਈ ਆ-ਵਾ-ਰਾ ਪਸ਼ੂ ਆ ਜਾਣ ਤੇ ਉਹ ਸੰਤੁਲਨ ਵਿ-ਗ-ੜ-ਨ ਕਰਕੇ ਖੜ੍ਹੇ ਟਰੈਕਟਰ ਵਿਚ ਜਾ ਟਕਰਾਇਆ। ਜਿਸ ਕਰਕੇ ਹਸਪਤਾਲ ਵਿੱਚ ਪਹੁੰਚ ਕੇ ਉਸ ਦੀ ਜਾਨ ਚਲੀ ਗਈ। ਮ੍ਰਤਕ ਹੋਮਗਾਰਡ ਵਿਚ ਨੌਕਰੀ ਕਰਦਾ ਸੀ ਅਤੇ ਕੋਰੋਨਾ ਦੇ ਸਬੰਧ ਵਿੱਚ ਡਿਊਟੀ ਕਰਕੇ ਵਾਪਿਸ ਆ ਰਿਹਾ ਸੀ। ਹੋਮਗਾਰਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਹੋਰ ਬਣਦੀਆਂ ਸਹੂਲਤਾਂ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ।

ਮਿ੍ਤਕ ਦੇ ਸਬੰਧੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਹੋਮਗਾਰਡ ਵਿਚ ਨੌਕਰੀ ਕਰਦਾ ਸੀ। ਉਸ ਦੀ ਡਿਊਟੀ ਕੋਰੋਨਾ ਦੇ ਸਬੰਧ ਵਿੱਚ ਲੱਗੀ ਹੋਈ ਸੀ। ਜਦੋਂ ਹਨੇਰੇ ਪਏ ਉਹ ਘਰ ਵਾਪਿਸ ਆ ਰਿਹਾ ਸੀ ਤਾਂ ਅੱਗੇ ਕੋਈ ਆ-ਵਾ-ਰਾ ਪਸ਼ੂ ਆ ਜਾਣ ਕਰਕੇ ਉਹ ਖੜ੍ਹੇ ਟਰੈਕਟਰ ਨਾਲ ਜਾ ਟਕਰਾਇਆ। ਜਿਸ ਕਰਕੇ ਉਸ ਦੇ ਸੱ-ਟਾਂ ਲੱਗੀਆਂ। ਉਨ੍ਹਾਂ ਦੇ ਦੱਸਣ ਮੁਤਾਬਿਕ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪਰ ਉਸ ਨੇ ਦਮ ਤੋ-ੜ ਦਿੱਤਾ। ਸਬੰਧੀਆਂ ਦੇ ਦੱਸਣ ਮੁਤਾਬਿਕ ਇੰਦਰਜੀਤ ਸਿੰਘ ਦੀ ਇੱਕ ਛੋਟੀ ਜਿਹੀ ਬੱਚੀ ਹੈ। ਜਿਸ ਦੀ ਉਮਰ ਲਗਭਗ ਇੱਕ ਸਾਲ ਹੈ। ਪਰਿਵਾਰ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈ। ਦੋ ਸਾਲ ਪਹਿਲਾਂ ਮ੍ਰਤਕ ਦੇ ਪਿਤਾ ਦਾ ਦਿ-ਹਾਂ-ਤ ਹੋ ਗਿਆ ਸੀ।

ਉਨ੍ਹਾਂ ਦੀ ਮੰਗ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਘਰ ਵਿੱਚ ਸੱਸ ਨੂੰਹ ਅਤੇ ਇੱਕ ਬੱਚੀ ਸਮੇਤ ਸਿਰਫ ਤਿੰਨ ਹੀ ਮੈਂਬਰ ਰਹਿ ਗਏ ਹਨ। ਇਸ ਲਈ ਪਰਿਵਾਰ ਦੀ ਵੱਧ ਤੋਂ ਵੱਧ ਸ-ਹਾ-ਇ-ਤਾ ਕੀਤੀ ਜਾਵੇ। ਇੰਦਰਜੀਤ ਸਿੰਘ ਦੇ ਸੰ-ਸ-ਕਾ-ਰ ਤੇ ਪਹੁੰਚੇ। ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹ-ਦਾ-ਇ-ਤਾਂ ਅਨੁਸਾਰ ਇੰਦਰਜੀਤ ਸਿੰਘ ਦੇ ਪਰਿਵਾਰ ਨੂੰ ਸ-ਹੂ-ਲ-ਤਾਂ ਦਿੱਤੀਆਂ ਜਾਣਗੀਆਂ। ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁ-ਲਾ-ਜ਼-ਮ ਮਿਲ ਕੇ ਆਪਣੇ ਵੱਲੋਂ ਵੀ ਪਰਿਵਾਰ ਦੀ ਸ-ਹਾ-ਇ-ਤਾ ਕਰਨਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *