ਬੱਚਾ ਚੁੱਕਣ ਦੇ ਮਾਮਲੇ ਚ ਵੱਡਾ ਖੁਲਾਸਾ-ਦੇਖੋ ਕੌਣ ਨਿਕਲਿਆ ਇਹ ਕਾਰਾ ਕਰਨ ਵਾਲਾ

ਕਈ ਇਨਸਾਨਾਂ ਦਾ ਮੁੱਖ ਉਦੇਸ਼ ਪੈਸਾ ਕਮਾਉਣਾ ਹੀ ਰਹਿ ਗਿਆ ਹੈ। ਭਾਵੇਂ ਇਸ ਲਈ ਕੋਈ ਵੀ ਰਾਹ ਅ-ਖ-ਤਿ-ਆ-ਰ ਕਰਨਾ ਪਵੇ। ਉਹ ਇਹ ਬਿਲਕੁਲ ਭੁੱਲ ਜਾਂਦੇ ਹਨ ਕਿ ਪੁਲੀਸ ਤੋਂ ਬ-ਚ-ਣਾ ਸੌ-ਖਾ ਨਹੀਂ ਹੈ। ਮੋਗਾ ਵਿਖੇ ਇੱਕ ਦਿਨ ਪਹਿਲਾਂ ਮਾਰੂਤੀ ਕਾਰ ਸਵਾਰ 2 ਜਣੇ 10 ਸਾਲ ਦੇ ਲੜਕੇ ਅਮਨਦੀਪ ਸਿੰਘ ਨੂੰ ਚੁੱਕ ਕੇ ਲੈ ਗਏ ਸਨ। ਕੁਝ ਲੋਕਾਂ ਨੇ ਇਨ੍ਹਾਂ ਦਾ ਪਿੱਛਾ ਵੀ ਕੀਤਾ ਸੀ ਪਰ ਇਹ ਹੱਥ ਨਹੀਂ ਆਏ। ਹੁਣ ਪੁਲਿਸ ਨੇ ਦੋ-ਸ਼ੀ-ਆਂ ਦਾ ਪਤਾ ਲਗਾ ਲਿਆ ਹੈ।

ਚੁੱਕੇ ਗਏ ਲੜਕੇ ਨੂੰ ਬ-ਰਾ-ਮ-ਦ ਕਰਕੇ ਉਸ ਦੇ ਮਾਤਾ ਪਿਤਾ ਨੂੰ ਸੌਂ-ਪ ਦਿੱਤਾ ਗਿਆ ਹੈ। ਇੱਕ ਦੋ-ਸ਼ੀ ਫ-ੜ ਲਿਆ ਹੈ। ਜਦ ਕਿ 2 ਦੀ ਭਾਲ ਜਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਪਰੋਕਤ ਮਾਮਲੇ ਦੇ ਸਬੰਧ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਬੱਚਾ ਚੁੱਕੇ ਜਾਣ ਉਪਰੰਤ ਜ਼ਿਲ੍ਹਾ ਪੁਲਿਸ ਮੁਖੀ ਦੇ ਦਿ-ਸ਼ਾ ਨਿ-ਰ-ਦੇ-ਸ਼ਾਂ ਹੇਠ ਇਕ ਜਾਂਚ ਟੀਮ ਬਣਾਈ ਗਈ।

ਜਿਸ ਨੇ ਸੀਸੀਟੀਵੀ ਦੀ ਫੁਟੇਜ ਦੇ ਆਧਾਰ ਤੇ ਅਤੇ ਟੈਕਨੀਕਲ ਤਰੀਕੇ ਨਾਲ ਜਾਂਚ ਕਰਦੇ ਹੋਏ ਦੋ-ਸ਼ੀ-ਆਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਸਿਰਫ 7 ਘੰਟੇ ਵਿੱਚ ਹੀ ਬੱਚਾ ਬ-ਰਾ-ਮ-ਦ ਕਰ ਲਿਆ। ਅਧਿਕਾਰੀ ਦੇ ਦੱਸਣ ਮੁਤਾਬਿਕ ਬਸੰਤ ਉਰਫ਼ ਮਿੰਟੂ ਅਤੇ ਨਿਰਮਲ ਨਿੰਮਾ ਨਾਮ ਦੇ 2 ਵਿਅਕਤੀ ਚਿੱ-ਟੇ ਰੰਗ ਦੀ ਮਾਰੂਤੀ ਵਿੱਚ ਦੁਕਾਨ ਤੇ ਆਏ। ਇਹ 10 ਸਾਲਾ ਅਮਨਦੀਪ ਨੂੰ ਚੁੱਕ ਕੇ ਕਾਰ ਭਜਾ ਕੇ ਲੈ ਗਏ। ਇਨ੍ਹਾਂ ਦਾ ਤੀਸਰਾ ਸਾਥੀ ਪਿੰਡ ਪੰਜ ਗ-ਰਾ-ਈਂ ਦਾ ਰਹਿਣ ਵਾਲਾ ਹੈ। ਜੋ ਕਿ ਦੁਕਾਨ ਤੇ ਵਰਕਰ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ ਦੋ-ਸ਼ੀ-ਆਂ ਨੇ ਫਿ-ਰੌ-ਤੀ ਮੰਗਣ ਦੇ ਉਦੇਸ਼ ਨਾਲ ਬੱਚੇ ਨੂੰ ਚੁੱਕਿਆ ਸੀ। ਬੱਚਾ ਮਿਲ ਗਿਆ ਹੈ ਅਤੇ ਦੋ-ਸ਼ੀ ਕਾਰ ਛੱ-ਡ-ਕੇ ਹੋਰ ਵਾਹਨ ਤੇ ਦੌ-ੜ ਗਏ। ਦੋਵੇਂ ਦੋ-ਸ਼ੀ-ਆਂ ਦੀ ਭਾਲ ਕੀਤੀ ਜਾ ਰਹੀ ਹੈ। ਜਦ ਕਿ ਤੀਸਰਾ ਦੋ-ਸ਼ੀ ਜੋ ਕੇ ਦੁਕਾਨ ਤੇ ਵਰਕਰ ਹੈ। ਉਸ ਨੂੰ ਵੀ ਫ-ੜ ਲਿਆ ਗਿਆ ਹੈ। ਤਿੰਨੇ ਦੋ-ਸ਼ੀ ਆਪਸ ਵਿਚ ਦੋਸਤ ਹਨ। ਬੱਚਾ ਮਾਤਾ ਪਿਤਾ ਨੂੰ ਸੌਂ-ਪ ਦਿੱਤਾ ਗਿਆ ਹੈ। ਬਾਕੀ ਦੋ-ਸ਼ੀ-ਆਂ ਦੀ ਭਾਲ ਜਾਰੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *