ਖੇਤ ਚ ਪਾਣੀ ਲਾਉਂਦੇ ਸੀ ਪਿਓ ਪੁੱਤ-10 ਫੁੱਟ ਲੰਬਾ ਨਾਗ ਲੜ੍ਹ ਗਿਆ ਨਿੱਕੇ ਬੱਚੇ ਦੇ-ਦੇਖੋ ਵੀਡੀਓ

ਫ਼ਾਜ਼ਿਲਕਾ ਦੇ ਇੱਕ ਪਿੰਡ ਵਿੱਚ ਸਵੇਰੇ ਸਵੇਰੇ ਵਾਪਰੀ ਘ-ਟ-ਨਾ ਵਿੱਚ 10-11 ਸਾਲ ਦੇ ਇੱਕ ਬੱਚੇ ਦੀ ਜਾਨ ਚਲੀ ਗਈ ਹੈ। ਬੱਚਾ ਆਪਣੇ ਪਿਤਾ ਨਾਲ ਖੇਤਾਂ ਵਿੱਚ ਚਲਾ ਗਿਆ। ਪਿਤਾ ਖੇਤਾਂ ਨੂੰ ਪਾਣੀ ਲਾ ਰਿਹਾ ਸੀ। ਇੱਕ ਥਾਂ ਤੋਂ ਪਾਣੀ ਲੀ-ਕ ਹੁੰਦਾ ਵੇਖ ਬੱਚਾ ਮੁਨੀਸ਼ ਸਿੰਘ ਹੱਥ ਨਾਲ ਪਾਣੀ ਰੋ-ਕ-ਣ ਲੱਗਾ ਤਾਂ ਉੱਥੇ ਲੇ-ਟੇ ਸੱ-ਪ ਨੇ ਮੁਨੀਸ਼ ਦੀ ਖੱਬੀ ਅੱਖ ਤੋਂ ਥੋੜ੍ਹਾ ਉੱਤੇ ਡੰ-ਗ ਮਾ-ਰ ਦਿੱਤਾ। ਬੱਚੇ ਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸ ਦੀ ਜਾਨ ਚਲੀ ਗਈ। ਪਿੰਡ ਦੇ ਸਰਪੰਚ ਵੱਲੋਂ ਸਰਕਾਰ ਤੋਂ ਪਰਿਵਾਰ ਲਈ ਮਾ-ਲੀ ਮ-ਦ-ਦ ਦੀ ਮੰਗ ਕੀਤੀ ਗਈ ਹੈ। ਬੱਚੇ ਮੁਨੀਸ਼ ਸਿੰਘ ਦੇ ਪਿਤਾ ਪ੍ਰੇਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ

ਉਹ ਸਵੇਰੇ ਲੱਗਭੱਗ 5 ਵਜੇ ਖੇਤਾਂ ਵਿੱਚ ਪਾਣੀ ਲਾਉਣ ਆਏ ਸਨ। ਉਨ੍ਹਾਂ ਦਾ 10-11 ਸਾਲ ਦਾ ਪੁੱਤਰ ਵੀ ਉਨ੍ਹਾਂ ਦੇ ਪਿੱਛੇ ਆ ਗਿਆ। ਉਨ੍ਹਾਂ ਦਾ ਪੁੱਤਰ ਇੱਕ ਥਾਂ ਤੋਂ ਚੋ-ਅ ਰਹੇ ਪਾਣੀ ਨੂੰ ਰੋ-ਕ-ਣ ਲਈ ਹੱਥਾਂ ਨਾਲ ਜਦੋਂ ਮਿੱਟੀ ਲਾਉਣ ਲੱਗਾ ਤਾਂ ਉੱਥੇ ਲੇ-ਟੇ ਹੋਏ ਸੱ-ਪ ਨੇ ਉਸ ਦੀ ਖੱਬੀ ਅੱਖ ਦੇ ਉੱਪਰ ਵਾਲੇ ਪਾਸੇ ਡੰ-ਗ ਮਾ-ਰ ਦਿੱਤਾ। ਜਿਸ ਕਰਕੇ 15-20 ਮਿੰਟ ਵਿੱਚ ਉਨ੍ਹਾਂ ਦੇ ਪੁੱਤਰ ਦਾ ਦੇ-ਹਾਂ-ਤ ਹੋ ਗਿਆ। ਹਰਭਜਨ ਸਿੰਘ ਨਾਮ ਦੇ ਵਿਅਕਤੀ ਦੇ ਦੱਸਣ ਅਨੁਸਾਰ ਬੱਚੇ ਨੂੰ ਚੁੱਕਕੇ ਜਦੋਂ ਉਹ ਗੱਡੀ ਵਿੱਚ ਫ਼ਾਜ਼ਿਲਕਾ ਹਸਪਤਾਲ ਲਿਜਾ ਰਹੇ ਸਨ ਤਾਂ ਬੱਚੇ ਨੇ ਰਸਤੇ ਵਿੱਚ ਹੀ ਦ-ਮ ਤੋ-ੜ ਦਿੱਤਾ।

ਹਰਭਜਨ ਸਿੰਘ ਦਾ ਕਹਿਣਾ ਹੈ ਕਿ ਮ੍ਰਤਕ ਬੱਚੇ ਮੁਨੀਸ਼ ਸਿੰਘ ਦਾ ਛੋਟਾ ਭਰਾ ਵੀ ਬਿ-ਮਾ-ਰ ਹੀ ਰਹਿੰਦਾ ਹੈ। ਇਸ ਤੋਂ ਬਿਨਾਂ ਮੁਨੀਸ਼ ਦੇ ਪਿਤਾ ਪ੍ਰੇਮ ਸਿੰਘ ਦੀ ਵੀ ਦ-ਵਾ-ਈ ਚੱਲਦੀ ਹੈ। ਇਸ ਲਈ ਸਰਕਾਰ ਨੂੰ ਇਸ ਪਰਿਵਾਰ ਦੀ ਮ-ਦ-ਦ ਕਰਨੀ ਚਾਹੀਦੀ ਹੈ। ਪਿੰਡ ਦੇ ਸਰਪੰਚ ਰਮੇਸ਼ ਨੇ ਦੱਸਿਆ ਹੈ ਕਿ ਇਹ ਇੱਕ ਗ਼-ਰੀ-ਬ ਪਰਿਵਾਰ ਹੈ। ਖੇਤਾਂ ਵਿੱਚ ਹੱਥ ਨਾਲ ਪਾਣੀ ਰੋ-ਕ-ਣ ਲਈ ਮਿੱਟੀ ਲਾਉਂਦੇ ਸਮੇਂ ਇਸ ਪਰਿਵਾਰ ਦੇ ਬੱਚੇ ਦੀ ਖੱਬੀ ਅੱਖ ਦੇ ਉਪਰਲੇ ਪਾਸੇ ਸੱਪ ਨੇ ਡੰ-ਗ ਮਾ-ਰ ਦਿੱਤਾ। ਜਿਸ ਨਾਲ ਬੱਚੇ ਦੀ ਜੀਵਨ ਲੀ-ਲਾ ਸ-ਮਾ-ਪ-ਤ ਹੋ ਗਈ। ਸਰਪੰਚ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗ਼-ਰੀ-ਬ ਪਰਿਵਾਰ ਦੀ ਆ-ਰ-ਥਿ-ਕ ਮ-ਦ-ਦ ਕੀਤੀ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *