ਜਦੋਂ ਰੇਲ ਗੱਡੀ ਨੇ ਲੰਘਣਾ ਹੁੰਦਾ ਹੈ ਤਾਂ ਰੇਲਵੇ ਫਾਟਕ ਤੇ ਤਾਇਨਾਤ ਰੇਲਵੇ ਮੁ-ਲਾ-ਜ਼-ਮ ਦੁਆਰਾ ਫਾਟਕ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਕਿ ਕੋਈ ਘ-ਟ-ਨਾ ਨਾ ਵਾਪਰ ਸਕੇ। ਕਈ ਲੋਕ ਫਾਟਕ ਬੰਦ ਦੇਖ ਕੇ ਵੀ ਉਸ ਦੇ ਹੇਠਾਂ ਤੋਂ ਆਪਣੇ 2 ਪਹੀਆ ਵਾਹਨ ਕੱਢਦੇ ਰਹਿੰਦੇ ਹਨ। ਅਜਿਹਾ ਕਈ ਲੋਕ ਕਾ-ਹ-ਲੀ ਕਰਕੇ ਕਰਦੇ ਹਨ ਪਰ ਜ਼ਿੰਦਗੀ ਤੋਂ ਕੁਝ ਵੀ ਕੀਮਤੀ ਨਹੀਂ ਹੈ। ਇਸ ਲਈ ਫਾਟਕ ਬੰਦ ਹੋਣ ਸਮੇਂ ਗੱਡੀ ਦੇ ਲੰਘ ਜਾਣ ਦੀ ਉਡੀਕ ਕਰਨੀ ਚਾਹੀਦੀ ਹੈ।
ਜਦ ਕਿ ਲੋਕ ਅਜਿਹਾ ਨਹੀਂ ਕਰਦੇ। ਖੰਨਾ ਦੇ ਪਿੰਡ ਦੌਲਤਪੁਰ ਵਿਖੇ ਰੇਲਵੇ ਫਾਟਕ ਨੇੜੇ ਰੇਲਵੇ ਲਾਈਨਾਂ ਵਿੱਚੋਂ ਲੰਘ ਰਾਹੀਂ ਇਕ ਨੌਜਵਾਨ ਲੜਕੀ ਗੱਡੀ ਦੀ ਲ-ਪੇ-ਟ ਵਿੱਚ ਆ ਗਈ। ਜਿਸ ਕਰਕੇ ਉਸ ਨੇ ਥਾਂ ਤੇ ਹੀ ਦਮ ਤੋ-ੜ ਦਿੱਤਾ। ਰੇਲਵੇ ਪੁਲੀਸ ਵੱਲੋਂ 174 ਦੀ ਕਾਰਵਾਈ ਕਰਕੇ ਲੜਕੀ ਦੀ ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾ ਕੇ ਪਰਿਵਾਰ ਨੂੰ ਸੌਂ-ਪੀ ਗਈ ਹੈ। ਘ-ਟ-ਨਾ ਸਵੇਰੇ ਸਵਾ 9 ਵਜੇ ਦੀ ਦੱਸੀ ਜਾ ਰਹੀ ਹੈ।
ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਿਕ ਮ੍ਰਤਕ ਲੜਕੀ ਦਾ ਨਾਮ ਮਨਜੋਤ ਕੌਰ ਸੀ ਅਤੇ ਉਹ ਸੰਜੀਵਨੀ ਨਰਸਿੰਗ ਕਾਲਜ ਦੀ ਵਿਦਿਆਰਥਣ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਲੜਕੀ ਦੀ ਉਮਰ ਲਗਪਗ 18-19 ਸਾਲ ਸੀ। ਉਹ ਰੇਲਵੇ ਲਾਈਨਾਂ ਪਾਰ ਕਰ ਰਹੀ ਸੀ। ਇੰਨੇ ਵਿੱਚ ਹੀ ਗੱਡੀ ਆ ਗਈ ਅਤੇ ਉਹ ਗੱਡੀ ਦੀ ਲ-ਪੇ-ਟ ਵਿੱਚ ਆ ਗਈ।
ਇਸ ਕਰਕੇ ਉਸ ਦਾ ਦੇ-ਹਾਂ-ਤ ਹੋ ਗਿਆ। ਪੁਲੀਸ ਅਧਿਕਾਰੀ ਅਨੁਸਾਰ ਮਹਿਲਾ ਏ.ਐਸ.ਆਈ. ਨੇ ਇਸ ਮਾਮਲੇ ਵਿਚ 174 ਦੀ ਕਾਰਵਾਈ ਕੀਤੀ ਹੈ। ਲੜਕੀ ਦੀ ਮ੍ਰਤਕ ਦੇਹ ਦਾ ਹਸਪਤਾਲ ਤੋਂ ਪੋ-ਸ-ਟ-ਮਾ-ਰ-ਟ-ਮ ਕਰਵਾ ਕੇ ਮ੍ਰਤਕਾ ਦੇ ਪਰਿਵਾਰ ਨੂੰ ਸੌਂ-ਪੀ ਗਈ ਹੈ। ਇਸ ਘ-ਟ-ਨਾ ਕਾਰਨ ਇਲਾਕੇ ਵਿਚ ਸੋ-ਗ ਦੀ ਲਹਿਰ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ