ਗੁਰਦਵਾਰਾ ਸਾਹਿਬ ਚ ਮਨੇਜਰ ਨੇ ਕਿਉਂ ਕੀਤਾ ਇਹ ਕੰਮ ਕਮੇਟੀ ਪ੍ਰਧਾਨ ਨੂੰ ਲਿਖੀ ਚਿੱਠੀ

ਇਹ ਖਬਰ ਲੁਧਿਆਣਾ ਦੇ ਪਾਇਲ ਹਲਕੇ ਦੇ ਪਿੰਡ ਘੁਡਾਣੀ ਤੋਂ ਆਈ ਹੈ। ਜਿੱਥੇ ਕਿ ਘੁਡਾਣੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਨਿੰਮਸਰ ਚੌਲਾ ਸਾਹਿਬ ਦੇ ਮੈਨੇਜਰ ਜਗਤਾਰ ਸਿੰਘ ਦੁਆਰਾ ਪੱਖੇ ਨਾਲ ਲ-ਟ-ਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਉਹ 52 ਵਰ੍ਹਿਆਂ ਦੇ ਸਨ ਅਤੇ ਜੰਡਾਲੀ ਦੇ ਰਹਿਣ ਵਾਲੇ ਸਨ। ਪਰ ਇਸ ਸਮੇਂ ਉਹ ਗੁਰਦੁਆਰਾ ਸਾਹਿਬ ਵਿੱਚ ਹੀ ਬਣੇ ਹੋਏ ਕਮਰਿਆਂ ਵਿੱਚ ਰਹਿ ਰਹੇ ਸਨ। ਘਟਨਾ ਸਥਾਨ ਤੋਂ ਪੁਲੀਸ ਨੂੰ ਇੱਕ ਨੋ-ਟ ਵੀ ਮਿਲਿਆ ਹੈ।

ਜਿਸ ਵਿਚ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪਣੇ ਪਰਿਵਾਰ ਦਾ ਖਿਆਲ ਰੱਖਣ ਦੀ ਬੇਨਤੀ ਕੀਤੀ ਹੈ। ਪੁਲਿਸ ਨੇ 174 ਦੀ ਕਾਰਵਾਈ ਕਰਕੇ ਦੇਹ ਹਸਪਤਾਲ ਭੇਜ ਦਿੱਤੀ ਹੈ। ਘੁਡਾਣੀ ਦੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਗਤਾਰ ਸਿੰਘ ਨਾਲ ਸਬੰਧਿਤ ਘ-ਟ-ਨਾ ਨੇ ਸਾਰੇ ਪਿੰਡ ਵਾਸੀਆਂ ਨੂੰ ਹੈ-ਰਾ-ਨ ਕਰ ਦਿੱਤਾ ਹੈ। ਜਦੋਂ ਸੋਮਵਾਰ ਸਵੇਰੇ ਸੇਵਾਦਾਰ ਗੁਰਦੁਆਰਾ ਸਾਹਿਬ ਵਿੱਚ ਹੀ ਬਣੇ ਕਮਰਿਆਂ ਵਿੱਚ ਰਹਿ ਰਹੇ ਮਨੇਜਰ ਦੇ ਕਮਰੇ ਵਿੱਚ ਗਿਆ ਤਾਂ ਦੇਖਿਆ ਕਿ ਮੈਨੇਜਰ ਦੀ ਦੇ-ਹ ਪੱਖੇ ਨਾਲ ਲ-ਟ-ਕ ਰਹੀ ਸੀ।

ਸੇਵਾਦਾਰ ਦੁਆਰਾ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਨੂੰ ਦਿੱਤੀ ਗਈ। ਥਾਣਾ ਪਾਇਲ ਦੀ ਪੁਲੀਸ ਨੇ ਦੇ-ਹ ਨੂੰ ਪੋ-ਸ-ਟ-ਮਾ-ਰ-ਟ-ਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੂੰ ਘਟਨਾ ਸਥਾਨ ਤੋਂ ਇਕ ਨੋ-ਟ ਵੀ ਮਿਲਿਆ ਹੈ। ਜਿਸ ਵਿਚ ਮੈਨੇਜਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੇ ਹੁਣ ਤੱਕ ਇ-ਮਾ-ਨ-ਦਾ-ਰੀ ਨਾਲ ਡਿ-ਊ-ਟੀ ਕੀਤੀ ਹੈ।

ਉਨ੍ਹਾਂ ਤੋਂ ਪਿੱਛੋਂ ਉਨ੍ਹਾਂ ਦੇ ਪਰਿਵਾਰ ਦਾ ਖਿਆਲ ਰੱਖਿਆ ਜਾਵੇ। ਇਸ ਮੌਕੇ ਹਲਕਾ ਪਾਇਲ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਲਾਪਰਾਂ ਨੇ ਵੀ ਇਸ ਮਾਮਲੇ ਤੇ ਦੁੱ-ਖ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿੰਦਗੀ ਸੰ-ਘ-ਰ-ਸ਼ ਦਾ ਘਰ ਹੈ ਤੇ ਆਪਣੀ ਜਾਨ ਦੇ ਦੇਣਾ, ਕਿਸੇ ਮ-ਸ-ਲੇ ਦਾ ਹੱਲ ਨਹੀਂ ਹੈ। ਇਸ ਔ-ਖੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ।

Leave a Reply

Your email address will not be published. Required fields are marked *