ਗੁਰੂਘਰ ਮੱਥਾ ਟੇਕਣ ਆਏ ਬੱਚਿਆਂ ਨਾਲ ਹੋਈ ਬਹੁਤ ਮਾੜੀ-ਦੇਖੋ ਕਿਉਂ ਝਾੜੂਆਂ ਨਾਲ ਕੁੱਟੇ ਬੱਚੇ

ਮੋਗਾ ਦੇ ਪਿੰਡ ਨੰਗਲ ਦੇ ਗੁਰਦੁਆਰਾ ਸਾਹਿਬ ਵਿੱਚ ਕੁਝ ਬੱਚਿਆਂ ਅਤੇ ਪਿੰਡ ਦੇ 2 ਵਿਅਕਤੀਆਂ ਅਮਰਜੀਤ ਸਿੰਘ ਪੁੱਤਰ ਭਜਨ ਸਿੰਘ ਅਤੇ ਕਰਨੈਲ ਸਿੰਘ ਵਿਚਕਾਰ ਮਾਮਲਾ ਉ-ਲ-ਝ ਗਿਆ ਅਤੇ ਥਾਣੇ ਤੱਕ ਪਹੁੰਚ ਗਿਆ ਹੈ। ਪੁਲਿਸ ਨੇ ਅਮਰਜੀਤ ਸਿੰਘ ਅਤੇ ਕਰਨੈਲ ਸਿੰਘ ਤੇ ਮਾਮਲਾ ਦਰਜ ਕਰ ਦਿੱਤਾ ਹੈ। ਪਿੰਡ ਦੀ ਪੰਚਾਇਤ ਮੈਂਬਰ ਹਰਭਜਨ ਕੌਰ ਨੇ ਦੋ-ਸ਼ੀ ਵਿਅਕਤੀ ਤੇ ਗੁਰਸਿੱਖ ਬੱਚਿਆਂ ਦੇ ਦੁਮਾਲੇ ਉਤਾਰਨ ਅਤੇ ਕੇ-ਸਾਂ ਦੀ ਬੇ-ਅ-ਦ-ਬੀ ਕਰਨ ਦੇ ਦੋ-ਸ਼ ਲਗਾਏ ਹਨ।

ਜਦ ਕਿ ਦੂਜੀ ਧਿਰ ਨੇ ਆਪਣੇ ਤੇ ਲੱਗੇ ਦੋ-ਸ਼ਾਂ ਤੋਂ ਇ-ਨ-ਕਾ-ਰ ਕੀਤਾ ਹੈ। ਪੰਚਾਇਤ ਮੈਂਬਰ ਹਰਭਜਨ ਕੌਰ ਦੇ ਦੱਸਣ ਮੁਤਾਬਿਕ ਬੱਚੇ ਹਰ ਰੋਜ਼ ਗੁਰੂ ਘਰ ਵਿੱਚ ਮੱਥਾ ਟੇਕਣ ਜਾਂਦੇ ਹਨ। ਜਦ ਕਿ ਬੋਹੜ ਥੱਲੇ ਬੈਠ ਕੇ ਤਾਸ਼ ਖੇਡਣ ਵਾਲੇ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਝਾ-ੜੂ ਮਾ-ਰੇ। ਉਨ੍ਹਾਂ ਦੇ ਦੁਮਾਲੇ ਉਤਾਰ ਦਿੱਤੇ ਅਤੇ ਕੇਸਾਂ ਦੀ ਬੇ-ਅ-ਦ-ਬੀ ਵੀ ਕੀਤੀ। ਪੰਚਾਇਤ ਮੈਂਬਰ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇ-ਨ-ਸਾ-ਫ ਨਾ ਮਿਲਿਆ ਤਾਂ ਉਹ ਕੇਸ ਕ-ਤ-ਲ ਕਰਨਗੇ। ਦੂਜੇ ਵਿਅਕਤੀ ਨੇ ਸਫਾਈ ਦਿੱਤੀ ਹੈ ਕਿ

ਇਹ ਬੱਚੇ ਖੁਦ ਹੀ ਚੁੱਕ ਕੇ ਗੁਰੂ ਘਰ ਵਿੱਚੋਂ ਪਤਾਸਿਆਂ ਦਾ ਪ੍ਰਸਾਦ ਖਾ ਜਾਂਦੇ ਸਨ। ਉਸ ਨੇ ਉਨ੍ਹਾਂ ਬੱਚਿਆਂ ਨੂੰ ਇੰਨਾ ਹੀ ਕਿਹਾ ਕਿ ਗ੍ਰੰਥੀ ਸਿੰਘ ਤੋਂ ਪ੍ਰਸ਼ਾਦ ਲੈ ਲਿਆ ਕਰੋ। ਵਿਅਕਤੀ ਅਨੁਸਾਰ ਇਹ ਕਈ ਬੱਚੇ ਇਕੱਠੇ ਹੋ ਕੇ ਉਨ੍ਹਾਂ ਦੇ ਨਾਲ ਉ-ਲ-ਝ ਗਏ ਅਤੇ ਕੁਝ ਲੋਕ ਉਨ੍ਹਾਂ ਨੂੰ ਹ-ਟਾ-ਉ-ਣ ਲੱਗ ਗਏ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਮਾਮਲਾ ਖ-ਤ-ਮ ਕਰਨ ਦੇ ਇਰਾਦੇ ਨਾਲ ਗੁਰਦੁਆਰਾ ਸਾਹਿਬ ਦੀ ਕਮੇਟੀ ਸਾਹਮਣੇ ਆਪਣੀ ਗ-ਲ-ਤੀ ਮੰਨਦੇ ਹੋਏ ਮੁ-ਆ-ਫੀ ਮੰਗ ਲਈ ਸੀ।

ਪਰ ਫੇਰ ਵੀ ਅਕਾਲੀ ਪਾਰਟੀ ਵਾਲਿਆਂ ਨੇ ਜਾਣ ਬੁੱਝ ਕੇ ਇਹ ਮਾਮਲਾ ਉਛਾਲਿਆ ਹੈ ਅਤੇ ਉਨ੍ਹਾਂ ਦੇ ਮੁ-ਆ-ਫੀ ਮੰਗਣ ਦੇ ਬਾਵਜੂਦ ਵੀ ਥਾਣੇ ਚਲੇ ਗਏ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਨੰਗਲ ਤੋਂ ਨਰਾਇਣ ਸਿੰਘ ਪੁੱਤਰ ਮੁਕੰਦ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉਨ੍ਹਾਂ ਨੇ ਦੋ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਦੋ-ਸ਼ੀ ਵਿਅਕਤੀਆਂ ਦੇ ਨਾਮ ਅਮਰਜੀਤ ਸਿੰਘ ਪੁੱਤਰ ਭਜਨ ਸਿੰਘ ਅਤੇ ਕਰਨੈਲ ਸਿੰਘ ਹਨ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *