ਗੱਡੀਆਂ ਦੀ ਹੋਈ ਪੂਰੀ ਜਬਰਦਸਤ ਟੱਕਰ-ਦੇਖਣ ਵਾਲਿਆਂ ਨੂੰ ਯਾਦ ਆਇਆ ਰੱਬ-ਉੱਡੇ ਪਰਖੱਚੇ

ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ 2 ਕਾਰਾਂ ਦੇ ਟ-ਕ-ਰਾ-ਉ-ਣ ਨਾਲ ਵੱਡਾ ਭਾਣਾ ਵਾਪਰ ਗਿਆ। ਇਸ ਵਿੱਚ ਦੋਵੇਂ ਕਾਰਾਂ ਵਿੱਚ ਸਵਾਰ ਵਿਅਕਤੀਆਂ ਦੇ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਇੱਕ ਕਾਰ ਅੰਮ੍ਰਿਤਸਰ ਤੋਂ ਮਜੀਠੇ ਵੱਲ ਜਾ ਰਹੀ ਸੀ। ਜਦ ਕਿ ਦੂਜੀ ਮਜੀਠੇ ਤੋਂ ਅੰਮ੍ਰਿਤਸਰ ਵੱਲ ਆ ਰਹੀ ਸੀ। ਕਾਰਾਂ ਬੁ-ਰੀ ਤਰ੍ਹਾਂ ਖ-ਤ-ਮ ਹੋ ਗਈਆਂ। ਹਾਲਾਂ ਕਿ ਕਿਸੇ ਦੀ ਜਾਨ ਨਹੀਂ ਗਈ। ਇੱਕ ਕਾਰ ਡਿਵਾਈਡਰ ਨਾਲ ਟ-ਕ-ਰਾ ਕੇ ਬੇ-ਕਾ-ਬੂ ਹੋ ਗਈ ਅਤੇ ਸੜਕ ਦੇ ਦੂਜੇ ਪਾਸੇ ਜਾ ਕੇ ਦੂਸਰੀ ਕਾਰ ਨਾਲ ਟ-ਕ-ਰਾ ਗਈ। ਖ਼ਬਰ ਮਿਲਣ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਪੁਲਿਸ ਦੁਆਰਾ ਹਾਲਾਤ ਦਾ ਜਾਇਜ਼ਾ ਲਿਆ ਗਿਆ।

ਸੜਕੀ ਆਵਾਜਾਈ ਵਧ ਜਾਣ ਕਾਰਨ ਹਾ-ਦ-ਸੇ ਵੀ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। ਜ਼ਿਆਦਾਤਰ ਹਾ-ਦ-ਸੇ ਚਾਲਕਾਂ ਦੀ ਲਾ-ਪ੍ਰ-ਵਾ-ਹੀ ਕਰਕੇ ਵਾਪਰਦੇ ਹਨ। ਜੇਕਰ ਆਵਾਜਾਈ ਦੇ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਕੀਤੀ ਜਾਵੇ ਤਾਂ ਇਸ ਨੂੰ ਕਾਫੀ ਹੱਦ ਤੱਕ ਰੋ-ਕਿ-ਆ ਜਾ ਸਕਦਾ ਹੈ। ਟ੍ਰੈਫ਼ਿਕ ਪੁਲਿਸ ਦੁਆਰਾ ਲੋਕਾਂ ਨੂੰ ਸਮੇਂ ਸਮੇਂ ਤੇ ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਜਿਹੜੇ ਲੋਕ ਨਿਯਮਾਂ ਦੀ ਉ-ਲੰ-ਘ-ਣਾ ਕਰਦੇ ਹਨ। ਉਨ੍ਹਾਂ ਦੇ ਚਲਾਨ ਵੀ ਕੀਤੇ ਜਾਂਦੇ ਹਨ ਤਾਂ ਜੋ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਇਨ੍ਹਾਂ ਤੋਂ ਬ-ਚਿ-ਆ ਜਾ ਸਕੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ

ਇੱਕ ਸਵਿਫਟ ਡਿਜ਼ਾਇਰ ਕਾਰ ਅੰਮ੍ਰਿਤਸਰ ਤੋਂ ਮਜੀਠਾ ਵੱਲ ਜਾ ਰਹੀ ਸੀ। ਜਦਕਿ ਇੱਕ ਸਵਿਫਟ ਕਾਰ ਮਜੀਠੇ ਵਾਲੇ ਪਾਸੇ ਤੋਂ ਅੰਮ੍ਰਿਤਸਰ ਨੂੰ ਆ ਰਹੀ ਸੀ। ਅਧਿਕਾਰੀ ਦਾ ਕਹਿਣਾ ਹੈ ਕਿ ਲੋਕਾਂ ਦੇ ਦੱਸਣ ਮੁਤਾਬਿਕ ਸਵਿਫਟ ਕਾਰ ਡਿਵਾਈਡਰ ਨਾਲ ਟ-ਕ-ਰਾ ਕੇ ਬੇ-ਕਾ-ਬੂ ਹੋ ਗਈ ਅਤੇ ਸੜਕ ਦੇ ਦੂਜੇ ਪਾਸੇ ਚਲੀ ਗਈ। ਇਹ ਕਾਰ ਦੂਜੇ ਪਾਸੇ ਤੋਂ ਆ ਰਹੀ ਸਵਿਫਟ ਕਾਰ ਨਾਲ ਟ-ਕ-ਰਾ ਗਈ। ਇਸ ਤਰ੍ਹਾਂ ਦੋਵੇਂ ਹੀ ਕਾਰਾਂ ਖ-ਤ-ਮ ਹੋ ਗਈਆਂ ਅਤੇ ਦੋਵੇਂ ਕਾਰਾਂ ਵਿੱਚ ਸਵਾਰ ਵਿਅਕਤੀਆਂ ਦੇ ਸੱ-ਟਾਂ ਲੱਗੀਆਂ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਕਾਰ ਵਿੱਚ ਚਾਰ ਜਣੇ ਸਵਾਰ ਸਨ ਅਤੇ ਦੂਜੀ ਕਾਰ ਵਿੱਚ 2 ਜਣੇ ਸਵਾਰ ਸਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *