ਘਰ ਦੇ ਬਾਹਰ ਖੜੀ ਨਵੀਂ ਕਰੇਟਾ ਗੱਡੀ- ਅੱਧੀ ਰਾਤ ਨੂੰ ਆਏ ਮੁੰਡੇ ਦੇਖੋ ਕਿਵੇਂ ਲੈ ਗਏ ਚੁੱਕਕੇ

ਗੱਡੀਆਂ ਚੋ-ਰੀ ਹੋਣ ਦਾ ਰੁ-ਝਾ-ਨ ਵੀ ਵਧਦਾ ਜਾ ਰਿਹਾ ਹੈ। ਅਸੀਂ ਹਰ ਰੋਜ਼ ਹੀ ਕਿਤੇ ਨਾ ਕਿਤੇ ਵਾਹਨ ਚੋ-ਰੀ ਹੋਣ ਦੀਆਂ ਖ਼ਬਰਾਂ ਸੁਣਦੇ ਰਹਿੰਦੇ ਹਾਂ। ਇਹ ਲੋਕ ਵਾਹਨ ਮਾਲਕਾਂ ਦੀਆਂ ਕੀਮਤੀ ਗੱਡੀਆਂ ਚੋ-ਰੀ ਕਰਕੇ ਗੱਡੀਆਂ ਕੌ-ਡੀ ਦੇ ਭਾਅ ਵੇਚ ਦਿੰਦੇ ਹਨ। ਲਹਿਰਾ ਦੇ ਘੋਟਾਲੀਆਂ ਮੁਹੱਲੇ ਵਿੱਚੋਂ ਵੀ ਇੱਕ ਕਰੇਟਾ ਕਾਰ ਚੋ-ਰੀ ਹੋ ਗਈ ਸੀ। ਜਿਸ ਦੇ ਦੋ-ਸ਼ੀ ਪੁਲਿਸ ਨੇ ਗੱਡੀ ਸਮੇਤ ਕਾ-ਬੂ ਕਰ ਲਏ ਹਨ। ਇਨ੍ਹਾਂ ਦੇ ਬਾਕੀ 7 ਸਾਥੀਆਂ ਦੀ ਭਾਲ ਜਾਰੀ ਹੈ। ਇਹ ਸਾਰੇ ਹਰਿਆਣਾ ਦੇ ਰਹਿਣ ਵਾਲੇ ਹਨ।

ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 11 ਅਤੇ 12 ਤਰੀਕ ਦੇ ਵਿਚਕਾਰਲੀ ਰਾਤ ਨੂੰ ਲਹਿਰੇ ਤੋਂ ਕਰੇਟਾ ਕਾਰ ਚੋ-ਰੀ ਹੋ ਗਈ ਸੀ। ਐੱਸ.ਐੱਸ.ਪੀ. ਦੇ ਦਿ-ਸ਼ਾ ਨਿ-ਰ-ਦੇ-ਸ਼ਾਂ ਤੇ ਵਿਸ਼ੇਸ਼ ਜਾਂਚ ਟੀਮ ਬਣਾ ਕੇ ਜਾਂਚ ਸ਼ੁਰੂ ਕੀਤੀ ਗਈ। ਅਧਿਕਾਰੀ ਅਨੁਸਾਰ ਪੁਲਿਸ ਨੂੰ ਸੂ-ਹ ਮਿਲੀ ਸੀ ਕਿ ਹਿਸਾਰ ਦੀ ਆਟੋ ਮਾਰਕੀਟ ਵਿੱਚ ਦੋ-ਸ਼ੀ ਹਨ। ਪੁਲਿਸ ਨੇ ਉੱਥੇ ਪਹੁੰਚ ਕੇ ਪਵਨ ਕੁਮਾਰ ਰਾਹੁਲ ਕੁਮਾਰ ਅਤੇ ਨਰੇਸ਼ ਕੁਮਾਰ ਨੂੰ ਕਾ-ਬੂ ਕੀਤਾ।

ਇਹ ਸਫਾਰੀ ਗੱਡੀ ਤੇ ਆਏ ਸਨ। ਇੱਥੇ ਇਹ ਕਰੇਟਾ ਗੱਡੀ ਦੀ ਚਾਬੀ ਬਣਾਉਣ ਦੇ ਚੱਕਰ ਵਿੱਚ ਆਏ ਸਨ। ਜੋ ਖੁੱਲ੍ਹ ਨਹੀਂ ਰਹੀ ਸੀ। ਦੋ-ਸ਼ੀ-ਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਰੇਟਾ ਕਾਰ ਸਿਰਸਾ ਵਿੱਚ ਲੁ-ਕਾ-ਕੇ ਰੱਖੀ ਹੋਈ ਸੀ। ਪੁਲਿਸ ਨੇ ਸਿਰਸਾ ਤੋਂ ਕਰੇਟਾ ਕਾਰ ਬ-ਰਾ-ਮ-ਦ ਕਰ ਲਈ ਹੈ। ਪੁਲਿਸ ਨੇ ਦੋ-ਸ਼ੀ-ਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜਦੋਂ ਰਿ-ਮਾਂ-ਡ ਲਿਆ ਤਾਂ ਰਿ-ਮਾਂ-ਡ ਦੌਰਾਨ ਪਵਨ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਸੋਨਾਲੀਕਾ ਟਰੈਕਟਰ ਸੰਗਰੂਰ ਦੇ ਮਿੱਤਲ ਸੀਮੈਂਟ ਸਟੋਰ ਤੋਂ ਚੋ-ਰੀ ਕਰਕੇ ਡੱਬਵਾਲੀ ਵਿੱਚ ਖ-ੜ੍ਹਾ-ਇ-ਆ ਹੋਇਆ ਹੈ।

ਪੁਲਿਸ ਅਧਿਕਾਰੀ ਅਨੁਸਾਰ ਟਰੈਕਟਰ ਵੀ ਬ-ਰਾ-ਮ-ਦ ਹੋ ਗਿਆ ਹੈ। ਇਹ ਦੋ-ਸ਼ੀ ਹਰਿਆਣਾ ਦੇ ਰਹਿਣ ਵਾਲੇ ਹਨ। ਜੋ ਪੰਜਾਬ ਵਿੱਚ ਕਿਰਾਏ ਤੇ ਰਹਿ ਕੇ ਗੱਡੀਆਂ ਚੋ-ਰੀ ਕਰਦੇ ਹਨ। ਦੋ-ਸ਼ੀ ਗਿਣਤੀ ਵਿੱਚ 10 ਹਨ। ਜਿਨ੍ਹਾਂ ਵਿੱਚੋਂ 3 ਫੜੇ ਗਏ ਹਨ ਅਤੇ 7 ਜਣਿਆਂ ਦੀ ਭਾਲ ਜਾਰੀ ਹੈ। ਇਨ੍ਹਾਂ ਨੂੰ ਫ-ੜੇ ਜਾਣ ਤੇ ਹੋਰ ਵੀ ਮਾਮਲੇ ਸਾਹਮਣੇ ਆ ਸਕਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *