ਚੂੜੇ ਵਾਲੀ ਕਰਦੀ ਸੀ ਵੱਡੇ ਵੱਡੇ ਕਾਂਡ

ਜੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਇਹ ਸੁਭਾਅ ਦੇ ਖੁੱ-ਲੇ ਹੁੰਦੇ ਹਨ। ਪੰਜਾਬੀ ਕਿਸੇ ਦੀ ਵੀ ਮ-ਦ-ਦ ਕਰਨ ਤੋਂ ਪਿੱਛੇ ਨਹੀਂ ਹਟਦੇ। ਜਿਵੇਂ ਕਿ ਲਾ-ਕ-ਡਾ-ਊ-ਨ ਦੇ ਸਮੇਂ ਵਿੱਚ ਹੀ ਦੇਖ ਲਓ- ਪੰਜਾਬੀਆਂ ਨੇ ਪੂਰੀ ਵਾਹ ਲਾ ਦਿੱਤੀ ਲੋਕਾਂ ਦੀ ਸੇਵਾ ਕਰਨ ਵਿੱਚ ਪਰ ਕਈ ਵਾਰੀ ਕਿਸੇ ਦੀ ਮ-ਦ-ਦ ਕਰਨਾ ਭਾ-ਰੀ ਪੈ ਸਕਦਾ ਹੈ। ਜਿਵੇਂ ਕਿ ਇਹ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਤਰਨਤਾਰਨ ਦਾ ਹੈ। ਮਿਲੀ ਜਾਣਕਾਰੀ ਮੁਤਾਬਿਕ 2 ਔਰਤਾਂ ਜਿਨ੍ਹਾਂ ਵਿਚ ਇਕ ਨਵ-ਵਿਆਹੀ ਲੜਕੀ ਅਤੇ ਇੱਕ ਔਰਤ ਵੱਲੋਂ ਲੋਕਾਂ ਤੋਂ ਲਿਫਟ ਲਈ ਜਾਂਦੀ ਸੀ।

ਭੋਲੇ ਭਾਲੇ ਲੋਕ ਔਰਤਾਂ ਦੇਖ ਕੇ ਲਿਫਟ ਦੇ ਦਿੰਦੇ ਸਨ ਅਤੇ ਬੜੀ ਹੀ ਚਲਾਕੀ ਨਾਲ ਇਨ੍ਹਾਂ ਔਰਤਾਂ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਲੋਕਾਂ ਦਾ ਸਮਾਨ ਲੁੱ-ਟ ਲਿਆ ਜਾਂਦਾ ਸੀ। ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਕਿ ਤਰਨਤਾਰਨ ਹਾਈਵੇ ਤੇ ਚੱਲ ਰਹੇ ਰਾਹ ਉੱਤੇ ਦਿਨ ਦਿਹਾੜੇ ਲੁੱ-ਟ ਖੋ-ਹ ਕੀਤੀ ਜਾ ਰਹੀ ਹੈ ਤਾਂ ਪੁਲਿਸ ਵੱਲੋ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਫੜ ਲਿਆ ਗਿਆ।

ਇਸ ਦੌਰਾਨ ਪੁਲਿਸ ਨੇ 2 ਔਰਤਾਂ ਨੂੰ ਕਾ-ਬੂ ਕੀਤਾ ਹੈ ਅਤੇ ਇਨ੍ਹਾਂ ਦੇ 4 ਸਾਥੀ ਮੌਕੇ ਤੋਂ ਭੱ-ਜ ਗਏ ਹਨ। ਔਰਤਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨਾਲ ਇਸ ਕੰਮ ਵਿਚ ਹੋਰ ਵੀ ਲੋਕ ਸ਼ਾਮਿਲ ਹਨ, ਜੋ ਕਿ ਛੋਟੀਆਂ ਮੋਟੀਆਂ ਚੋ-ਰੀ-ਆਂ ਕਰਦੇ ਹਨ। ਇਨ੍ਹਾਂ ਔਰਤਾਂ ਉੱਤੇ ਪਰਚਾ ਦਰਜ ਕਰ ਲਿਆ ਗਿਆ ਹੈ। ਮੌਕੇ ਤੋਂ ਭੱ-ਜੇ ਨੌਜਵਾਨਾਂ ਦੀ ਭਾ-ਲ ਜਾਰੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *