ਚੋਟੀ ਦੇ ਨਾਮੀ ਕਬੱਡੀ ਖਿਡਾਰੀ ਪੈਗੇ ਪੁੱਠੇ ਚੱਕਰਾਂ ਚ- ਦੇਖੋ ਕਿਹੜੀਆਂ ਕਰਤੂਤਾਂ ਕਰਦੇ ਰੰਗੇ ਹੱਥੀ ਫੜੇ

ਅਮਲ ਦੀ ਆਦਤ ਇਨਸਾਨ ਨੂੰ ਗ-ਲ-ਤ ਰਸਤੇ ਤੇ ਤੋਰ ਦਿੰਦੀ ਹੈ। ਇਹ ਅਮਲ ਹੀ ਇਨਸਾਨ ਦੀ ਮ-ਜ-ਬੂ-ਰੀ ਬਣ ਜਾਂਦੇ ਹਨ ਅਤੇ ਇਸ ਦੀ ਪੂਰਤੀ ਲਈ ਆਦਮੀ ਆਪਣੀ ਇੱਜ਼ਤ ਅਤੇ ਰੁਤਬੇ ਦੀ ਵੀ ਪ੍ਰਵਾਹ ਨਹੀਂ ਕਰਦਾ। ਇਸ ਤਰ੍ਹਾਂ ਦੀ ਹੀ ਕਹਾਣੀ ਇੱਕ ਚੇਨ ਚੋ-ਰ ਦੀ ਹੈ। ਜਿਨ੍ਹਾਂ ਨੂੰ ਹੁਸ਼ਿਆਰਪੁਰ ਦੀ ਪੁਲਿਸ ਨੇ ਚੇਨ ਚੋ-ਰੀ ਕਰਨ ਦੇ ਦੋ-ਸ਼ ਵਿੱਚ ਕਾ-ਬੂ ਕੀਤਾ ਹੈ। ਇਹ ਨੌਜਵਾਨ ਕਬੱਡੀ ਖੇਡਦੇ ਸਨ ਪਰ ਅਮਲ ਦੀ ਭੈ-ੜੀ ਆਦਤ ਪੈ ਜਾਣ ਕਾਰਨ ਇਸ ਦੀ ਪੂਰਤੀ ਲਈ ਚੇਨ ਅਤੇ ਮੋਬਾਈਲ ਆਦਿ ਖੋ-ਹ-ਣ ਲੱਗ ਪਏ।

ਪੁਲਿਸ ਨੇ 6 ਨੌਜਵਾਨਾਂ ਨੂੰ ਫ-ੜ-ਕੇ ਇਨ੍ਹਾਂ ਤੋਂ ਕੁਝ ਸਾਮਾਨ ਬ-ਰਾ-ਮ-ਦ ਕੀਤਾ ਹੈ ਅਤੇ ਇਸ ਸਮਾਨ ਦੇ ਅਸਲੀ ਮਾਲਕ ਨੂੰ ਵਾਪਸ ਕਰ ਦਿੱਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਲਗਭਗ ਇੱਕ ਮਹੀਨੇ ਦੌਰਾਨ ਸ਼ਹਿਰ ਵਿਚ ਚੇਨੀਆਂ ਖੋ-ਹ-ਣ ਦੇ 8 ਮਾਮਲੇ ਸਾਹਮਣੇ ਆਏ। ਜਿਸ ਕਰਕੇ ਸਾਰੇ ਸ਼ਹਿਰ ਨੂੰ 4 ਹਿੱਸਿਆਂ ਵਿੱਚ ਵੰਡ ਕੇ ਚਾਰ ਡੀ.ਐੱਸ.ਪੀ ਦੀ ਅਗਵਾਹੀ ਵਿੱਚ 4 ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕੀਤੀ ਗਈ। ਸੀਨੀਅਰ ਅਧਿਕਾਰੀ ਅਨੁਸਾਰ ਪੁਲਿਸ ਨੇ 6 ਨੌਜਵਾਨਾਂ ਨੂੰ ਕਾਬੂ ਕੀਤਾ ਹੈ।

ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸੀਨੀਅਰ ਅਧਿਕਾਰੀ ਅਨੁਸਾਰ ਪੁਲੀਸ ਨੇ 6 ਨੌਜਵਾਨਾਂ ਨੂੰ ਕਾ-ਬੂ ਕੀਤਾ ਹੈ। ਜਿਸ ਵਿੱਚ ਜ਼ਿਆਦਾਤਰ ਬੱਲੋਵਾਲ ਹਲਕੇ ਦੇ ਹਨ। ਇਨ੍ਹਾਂ ਦੇ ਫ-ੜੇ ਜਾਣ ਨਾਲ 5 ਮਾਮਲੇ ਹੱ-ਲ ਹੋ ਗਏ ਹਨ। ਪੁਲਿਸ ਨੂੰ ਇਨ੍ਹਾਂ ਤੋਂ 3 ਸੋਨੇ ਦੀਆਂ ਚੇਨੀਆਂ, ਬਾਲੀਆਂ ਇੱਕ ਮੋਬਾਈਲ ਅਤੇ ਇਕ ਮੋਟਰਸਾਈਕਲ ਬ-ਰਾ-ਮ-ਦ ਹੋਏ ਹਨ। ਪੁਲੀਸ ਨੇ ਬ-ਰਾ-ਮ-ਦ ਹੋਇਆ ਸਾਮਾਨ ਇਨ੍ਹਾਂ ਦੀਆਂ ਅਸਲ ਮਾਲਕ ਔਰਤਾਂ ਦੇ ਹ-ਵਾ-ਲੇ ਕਰ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਇਸ ਮਾਮਲੇ ਬਾਰੇ ਹੋਰ ਜਾਂਚ ਕਰ ਰਹੀ ਹੈ। ਇਨ੍ਹਾਂ ਫ-ੜੇ ਗਏ ਨੌਜਵਾਨਾਂ ਨੇ ਦੱਸਿਆ ਹੈ ਕਿ ਇਹ ਸਾਮਾਨ ਉਹ 2 ਸੁਨਿਆਰਿਆਂ ਨੂੰ ਵੇਚਦੇ ਹਨ। ਜਿਨ੍ਹਾਂ ਨੂੰ ਧਾਮੀਆਂ ਵਾਲੇ ਕਹਿੰਦੇ ਹਨ। ਇੱਕ ਨੌਜਵਾਨ ਅਨੁਸਾਰ ਉਹ ਜੰਡੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਲਾ-ਕ-ਡਾ-ਊ-ਨ ਦੌਰਾਨ ਅਮਲ ਦੀ ਆਦਤ ਪੈਣ ਕਾਰਨ ਉਹ ਇਸ ਪਾਸੇ ਲੱਗ ਗਿਆ। ਪਹਿਲਾਂ ਉਹ ਕਬੱਡੀ ਖੇਡਦਾ ਸੀ। ਅਰਸ਼ਪ੍ਰੀਤ ਨਾਮ ਦੇ ਨੌਜਵਾਨ ਦਾ ਕਹਿਣਾ ਹੈ ਕਿ ਉਹ ਵੀ ਪਹਿਲਾਂ ਕਬੱਡੀ ਖੇਡਦਾ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *