ਇਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ। ਜੋ ਕਿ ਜੰਮੂ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਕਿਸੇ ਤਰ੍ਹਾਂ ਜੰਮੂ ਦੀ ਗਾਂਧੀ ਨਗਰ ਦੀ ਗਰੀਨ ਬੈਲਟ ਪਾਰਕ ਵਿਚ ਕਿਸੇ ਪਾਸੇ ਤੋਂ ਇੱਕ ਚੀਤਾ ਆ ਗਿਆ। ਜਿਸ ਕਰਕੇ ਸਥਾਨਕ ਲੋਕਾਂ ਵਿਚ ਭਾ-ਜ-ੜ ਪੈ ਗਈ। ਇਸ ਚੀਤੇ ਨੇ 5 ਵਿਅਕਤੀਆਂ ਦੀ ਜਾਨ ਲੈਣ ਦੀ ਕੋ-ਸ਼ਿ-ਸ਼ ਕੀਤੀ। ਇਨ੍ਹਾਂ ਦੇ ਸੱ-ਟਾਂ ਲੱਗੀਆਂ ਹਨ। ਇਸ ਨੂੰ ਕਾ-ਬੂ ਕਰਨ ਲਈ 4 ਘੰਟੇ ਦਾ ਸਮਾਂ ਲੱਗਾ ਹੈ ਤਾਂ ਕਿਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਇਹ ਚੀਤਾ ਕਿਸੇ ਵਿਅਕਤੀ ਨੂੰ ਨੁ-ਕ-ਸਾ-ਨ ਪਹੁੰਚਾਉਣ ਦੇ ਇਰਾਦੇ ਨਾਲ ਉ-ਛ-ਲ-ਦਾ ਹੈ ਅਤੇ ਉਸ ਨੂੰ ਆਪਣੀ ਪ-ਕ-ੜ ਵਿੱਚ ਲੈ ਲੈਂਦਾ ਹੈ। ਇਕ ਹੋਰ ਵਿਅਕਤੀ ਡਾਂ-ਗ ਦੀ ਮ-ਦ-ਦ ਨਾਲ ਉਸ ਨੂੰ ਛੁਡਾਉਣ ਦੀ ਕੋ-ਸ਼ਿ-ਸ਼ ਕਰਦਾ ਹੈ। ਇਸ ਦੌਰਾਨ ਉਸ ਬੰਦੇ ਦੀ ਹਾਲਤ ਖ਼-ਰਾ-ਬ ਹੋ ਜਾਂਦੀ ਹੈ ਅਤੇ ਲੋਕ ਉਸ ਦੀ ਵੀਡੀਓ ਬਣਾਉਣ ਲੱਗਦੇ ਹਨ।
ਇੰਨੇ ਵਿੱਚ ਹੀ 2 ਸਰਦਾਰ ਨੌਜਵਾਨ ਆਉਂਦੇ ਹਨ। ਉਹ ਤੁ-ਰੰ-ਤ ਇਸ ਵਿਅਕਤੀ ਨੂੰ ਮੋਟਰ ਸਾਈਕਲ ਉਤੇ ਬਿਠਾ ਕੇ ਹਸਪਤਾਲ ਨੂੰ ਲੈ ਜਾਂਦੇ ਹਨ। ਹਰ ਕੋਈ ਇਨ੍ਹਾਂ ਸਰਦਾਰ ਨੌਜਵਾਨਾਂ ਦੀ ਵੀਡੀਓ ਦੇਖਣ ਵਾਲਾ ਹਰ ਇਨਸਾਨ ਤਾਰੀਫ ਕਰ ਰਿਹਾ ਹੈ। ਲੋਕ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਰਹੇ ਹਨ। ਇਸ ਵੀਡੀਓ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਿਸੇ ਦੀ ਔ-ਖੇ ਸਮੇਂ ਮ-ਦ-ਦ ਜ਼ਰੂਰ ਕਰਨੀ ਚਾਹੀਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ