ਜਲੰਧਰ ਚ ਪੁਲਿਸ ਤੇ ਪੱਤਰਕਾਰਾਂ ਦਾ ਪਿਆ ਪੇਚਾ-ਨਾਕੇ ਤੇ ਥਾਣੇਦਾਰ ਨੇ ਲੰਬੇ ਪਾਕੇ ਖੜਕਾਇਆ ਪੱਤਰਕਾਰ

ਜਲੰਧਰ ਪੁਲਸ ਦੇ ਬਲਜਿੰਦਰ ਸਿੰਘ ਸਬ ਇੰਸਪੈਕਟਰ ਵੱਲੋਂ ਇੱਕ ਪੱਤਰਕਾਰ ਹਰਪ੍ਰੀਤ ਸਿੰਘ ਨੇ ਡਾਂ-ਗਾਂ ਮਾ-ਰ-ਨ ਕੇਸਾਂ ਤੋਂ ਫੜ ਕੇ ਖਿੱ-ਚ ਧੂ-ਹ ਅਤੇ ਦਸਤਾਰ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ। ਇਸ ਤੋਂ ਬਿਨਾਂ ਰਣਦੀਪ ਸਿੱਧੂ ਨਾਮ ਦੇ ਪੱਤਰਕਾਰ ਨੂੰ ਜਾ-ਤੀ ਸੂਚਕ ਸ਼ਬਦ ਵੀ ਬੋਲੇ ਗਏ। ਪੱਤਰਕਾਰ ਭਾਈਚਾਰੇ ਨੇ ਇਸ ਘ-ਟ-ਨਾ ਦੀ ਨਿ-ਖੇ-ਧੀ ਕੀਤੀ ਹੈ ਅਤੇ ਸਬੰਧਿਤ ਅਧਿਕਾਰੀ ਨੂੰ ਡਿ-ਸ-ਮਿ-ਸ ਕਰਨ ਦੀ ਮੰਗ ਕੀਤੀ ਗਈ ਹੈ। ਜਦ ਕਿ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਉਸ ਨੂੰ ਸ-ਸ-ਪੈਂ-ਡ ਕੀਤਾ ਗਿਆ ਹੈ। ਗੁਰੂ ਰਵਿਦਾਸ ਟਾਈਗਰ ਫੋ-ਰ-ਸ ਪੰਜਾਬ ਦੇ ਪ੍ਰੈੱਸ ਸਕੱਤਰ ਰਣਦੀਪ ਸਿੱਧੂ ਨੇ ਜਾਣਕਾਰੀ ਦਿੱਤੀ ਹੈ ਕਿ

ਉਨ੍ਹਾਂ ਨੂੰ ਪੱਤਰਕਾਰ ਹਰਪ੍ਰੀਤ ਸਿੰਘ ਵੱਲੋਂ ਫੋਨ ਕਰਕੇ ਨਾਕੇ ਤੇ ਬੁਲਾਇਆ ਗਿਆ ਸੀ। ਉੱਥੇ ਉਨ੍ਹਾਂ ਦੀ ਕਿਸੇ ਹੋਰ ਪੱਤਰਕਾਰ ਨਾਲ ਬ-ਹਿ-ਸ ਹੋ ਗਈ। ਜਦੋਂ ਉਹ ਉੱਥੇ ਪਹੁੰਚੇ ਤਾਂ ਪੱਤਰਕਾਰ ਮਹਿਤਾ ਵੀ ਉੱਥੇ ਹਾਜ਼ਰ ਸੀ। ਰਣਦੀਪ ਸਿੱਧੂ ਅਨੁਸਾਰ ਜਿਸ ਪੱਤਰਕਾਰ ਨਾਲ ਹਰਪ੍ਰੀਤ ਸਿੰਘ ਦੀ ਬ-ਹਿ-ਸ ਹੋਈ ਸੀ। ਉਸ ਨੇ ਹਰਪ੍ਰੀਤ ਸਿੰਘ ਅਤੇ ਮਹਿਤਾ ਨੂੰ ਧੱ-ਕੇ ਮਾ-ਰੇ। ਉੱਥੇ ਨਾਕੇ ਤੇ ਮੌਜੂਦ ਸਬ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਉਸ ਪੱਤਰਕਾਰ ਦਾ ਪੱਖ ਲੈਂਦੇ ਹੋਏ ਹਰਪ੍ਰੀਤ ਸਿੰਘ ਦੀ ਦਸਤਾਰ ਉਤਾਰੀ ਗਈ, ਡਾਂ-ਗਾਂ ਮਾ-ਰੀ-ਆਂ ਗਈਆਂ ਅਤੇ ਕੇਸ ਫੜੇ ਗਏ। ਰਣਦੀਪ ਸਿੱਧੂ ਅਨੁਸਾਰ ਉਨ੍ਹਾਂ ਨੂੰ ਵੀ ਜਾ-ਤੀ-ਸੂ-ਚ-ਕ ਗ-ਲ-ਤ ਸ਼ਬਦ ਬੋਲੇ ਗਏ। ਉਨ੍ਹਾਂ ਨੇ ਸਬ ਇੰਸਪੈਕਟਰ ਨੂੰ ਡਿ-ਸ-ਮਿ-ਸ ਕਰਨ ਦੀ ਮੰਗ ਕੀਤੀ ਹੈ।

ਹਰਪ੍ਰੀਤ ਸਿੰਘ ਅਨੁਸਾਰ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਉਨ੍ਹਾਂ ਨੂੰ ਖੁਦ ਹੀ ਫੋਨ ਤੇ ਬੁਲਾਇਆ ਸੀ। ਕਿਸੇ ਮੋਟਰਸਾਈਕਲ ਦਾ ਚਲਾਨ ਕੱ-ਟ-ਣ ਦਾ ਮਾਮਲਾ ਸੀ। ਉੱਥੇ ਪੱਤਰਕਾਰ ਸੂਰੀ ਆ ਗਿਆ। ਜੋ ਭੋਗਪੁਰ ਨਾਲ ਸਬੰਧਿਤ ਹੈ। ਸੂਰੀ ਨਾਲ ਗੱਲਬਾਤ ਹੋ ਗਈ ਅਤੇ ਸਬ ਇੰਸਪੈਕਟਰ ਨੇ ਸੂਰੀ ਦਾ ਪੱਖ ਲਿਆ। ਹਰਪ੍ਰੀਤ ਸਿੰਘ ਅਨੁਸਾਰ ਸਬ ਇੰਸਪੈਕਟਰ ਨੇ ਉਨ੍ਹਾਂ ਦੀ ਦਸਤਾਰ ਉਤਾਰ ਦਿੱਤੀ ਅਤੇ ਬੁ-ਰਾ ਸ-ਲੂ-ਕ ਕੀਤਾ। ਉਨ੍ਹਾਂ ਨੇ ਸਬ ਇੰਸਪੈਕਟਰ ਤੇ ਕਾਰਵਾਈ ਦੀ ਮੰਗ ਕੀਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਸ-ਸ-ਪੈਂ-ਡ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਮਾਮਲਾ ਐਸ ਐਸ ਪੀ ਦੇ ਧਿਆਨ ਵਿੱਚ ਲਿਆਂਦਾ ਹੈ। ਏ ਐੱਸ ਪੀ ਆਦਮਪੁਰ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *