ਜਵਾਈ ਨੇ ਭਰੇ ਬਜਾਰ ਵੱਢਿਆ ਸਹੁਰਾ- ਹੁਣ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

ਕਈ ਵਾਰ ਇਨਸਾਨ ਇਨ੍ਹਾਂ ਆਪੇ ਤੋਂ ਬਾਹਰ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਕਾ-ਨੂੰ-ਨ ਤੋਂ ਵੀ ਉੱਪਰ ਸਮਝਣ ਲੱਗ ਪੈਂਦਾ ਹੈ ਅਤੇ ਗ-ਲ-ਤ ਰਸਤੇ ਤੇ ਚੱਲ ਪੈਂਦਾ ਹੈ। ਜਲੰਧਰ ਦਾ ਰਵੀ ਕੁਮਾਰ ਵੀ ਕਿਸੇ ਗ-ਲ-ਤ ਫ-ਹਿ-ਮੀ ਵਿੱਚ ਪੈ ਕੇ ਆਪਣੇ ਸਹੁਰੇ ਦੀ ਜਾਨ ਲੈ ਬੈਠਾ। ਉਸ ਨੇ ਆਪਣੇ ਸਹੁਰੇ ਘਾਰਾ ਰਾਮ ਦੇ ਚਾ-ਕੂ ਮਾ-ਰ-ਕੇ ਉਸ ਦੀ ਜਾਨ ਲੈ ਲਈ। ਮ੍ਰਤਕ ਹੋਮਗਾਰਡ ਵਿਚ ਮੁ-ਲਾ-ਜ਼-ਮ ਸੀ। ਉਸ ਨੇ ਇਸੇ ਸਾਲ ਮਾਰਚ ਮਹੀਨੇ ਵਿੱਚ ਆਪਣੀ ਧੀ ਦਾ ਵਿਆਹ ਰਵੀ ਨਾਲ ਕੀਤਾ ਸੀ।

ਪਤੀ ਪਤਨੀ ਵਿਚਕਾਰ ਅ-ਣ-ਬ-ਣ ਹੋਣ ਕਾਰਨ ਮਾਮਲਾ ਅਦਾਲਤ ਵਿੱਚ ਸੀ। ਜਿਸ ਤੋਂ ਖ਼-ਫ਼ਾ ਹੋ ਕੇ ਰਵੀ ਕੁਮਾਰ ਨੇ ਆਪਣੇ ਸਹੁਰੇ ਦੀ ਜਾਨ ਲੈ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋ-ਸ਼ੀ ਨੂੰ ਫ-ੜ੍ਹ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਬੀਤੇ ਦਿਨ ਉਨ੍ਹਾਂ ਨੂੰ ਕੰ-ਟ-ਰੋ-ਲ ਰੂਮ ਤੋਂ ਜਾਣਕਾਰੀ ਮਿਲੀ ਸੀ ਕਿ ਘਾਰਾ ਰਾਮ ਨਾਮ ਦੇ ਵਿਅਕਤੀ ਦੇ ਚਾ-ਕੂ ਮਾ-ਰ ਦਿੱਤਾ ਗਿਆ ਹੈ। ਪੁਲਿਸ ਮੌਕੇ ਤੇ ਪਹੁੰਚੀ ਤਾਂ ਦੇਖਿਆ ਕਿ ਚਾ-ਕੂ ਲੱਗਣ ਕਾਰਨ ਘਾਰਾ ਰਾਮ ਦੀ ਜਾਨ ਜਾ ਚੁੱਕੀ ਸੀ।

ਪਰਿਵਾਰ ਨੇ ਦੱਸਿਆ ਸੀ ਕਿ ਦੋ-ਸ਼ੀ ਮ੍ਰਤਕ ਦਾ ਜਵਾਈ ਹੈ। ਜੋ ਕਿ ਮੌਕੇ ਤੋਂ ਭੱਜ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ। ਮ੍ਰਤਕ ਹੋ-ਮ-ਗਾ-ਰ-ਡ ਦਾ ਮੁ-ਲਾ-ਜ਼-ਮ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂ-ਹ ਮਿਲੀ ਸੀ ਕਿ ਰਵੀ ਕੁਮਾਰ ਇੱਥੇ ਘੁੰਮ ਰਿਹਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ-ਸ਼ੀ ਨੂੰ ਕਾ-ਬੂ ਕਰ ਲਿਆ ਹੈ। ਅਦਾਲਤ ਤੋਂ ਉਸ ਦਾ ਰਿ-ਮਾਂ-ਡ ਹਾਸਲ ਕੀਤਾ ਜਾਵੇਗਾ।

ਉਨ੍ਹਾਂ ਦੇ ਦੱਸਣ ਮੁਤਾਬਿਕ ਰਵੀ ਦਾ ਇਸੇ ਸਾਲ ਮਾਰਚ ਮਹੀਨੇ ਵਿੱਚ ਵਿਆਹ ਹੋਇਆ ਸੀ। ਹੁਣ ਰਵੀ ਦੀ ਪਤਨੀ ਆਪਣੇ ਪੇਕੇ ਘਰ ਰਹਿ ਰਹੀ ਹੈ। ਉਸ ਨੇ ਰਵੀ ਤੇ ਖਿੱ-ਚ-ਧੂ-ਹ ਕਰਨ ਦੇ ਦੋ-ਸ਼ ਲਗਾਏ ਸਨ। ਜਿਸ ਕਰਕੇ ਇਨ੍ਹਾਂ ਦਾ ਮਾਮਲਾ ਵੂਮੈਨ ਸੈੱਲ ਵਿੱਚ ਵੀ ਗਿਆ ਸੀ। ਹੁਣ ਅਦਾਲਤ ਵਿੱਚ ਕੇ-ਸ ਚੱਲਦਾ ਹੈ ਅਤੇ ਰਵੀ ਨੂੰ ਜ਼-ਮਾ-ਨ-ਤ ਨਹੀਂ ਮਿਲ ਰਹੀ ਸੀ। ਜਿਸ ਕਰਕੇ ਰਵੀ ਨੇ ਆਪਣੇ ਸਹੁਰੇ ਦੀ ਜਾਨ ਲੈ ਲਈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *