ਜਿਸ ਦੇ ਹੱਥ ਜੋ ਵੀ ਆਇਆ ਲੈਕੇ ਭੱਜਿਆ ਖੇਤਾਂ ਵੱਲ,ਇਸ ਮੁਸੀਬਤ ਨੇ ਸਭਨੂੰ ਪਾਇਆ ਵਖਤ

ਫਰੀਦਕੋਟ ਜ਼ਿਲ੍ਹੇ ਦੇ ਕਿਸਾਨਾਂ ਵਿੱਚ ਟਿੱਡੀ ਦਲ ਦੀਆਂ ਖ਼ਬਰਾਂ ਸੁਣ ਸੁਣ ਕੇ ਬੇ-ਚੈ-ਨੀ ਪਾਈ ਜਾ ਰਹੀ ਹੈ। ਜ਼ਿਲ੍ਹਾ ਫ਼ਰੀਦਕੋਟ ਦੀ ਜ਼ਿਲ੍ਹਾ ਫਾਜ਼ਿਲਕਾ ਤੋਂ ਬਹੁਤੀ ਦੂਰੀ ਨਹੀਂ ਹੈ। ਸੁਣਨ ਵਿੱਚ ਆ ਰਿਹਾ ਹੈ ਕਿ ਫਾਜ਼ਿਲਕਾ ਇਲਾਕੇ ਵਿੱਚ ਟਿੱਡੀ ਦਲ ਦੇਖਿਆ ਗਿਆ ਹੈ। ਫਰੀਦਕੋਟ ਦੇ ਕਿਸਾਨ ਸਰਕਾਰ ਤੋਂ ਪੁ-ਖ-ਤਾ ਪ੍ਰਬੰਧਾਂ ਦੀ ਮੰਗ ਕਰ ਰਹੇ ਹਨ ਤਾਂ ਕਿ ਉਨ੍ਹਾਂ ਦਾ ਕੋਈ ਨੁ-ਕ-ਸਾ-ਨ ਨਾ ਹੋਵੇ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ।

ਇਸ ਸਾਲ ਵਿੱਚ ਲੱਗਭੱਗ 6 ਵਾਰ ਫਾਜ਼ਿਲਕਾ ਵਾਲੇ ਪਾਸੇ ਟਿੱਡੀ ਦਲ ਦਾਖਿਲ ਹੋ ਚੁੱਕਾ ਹੈ। ਫ਼ਰੀਦਕੋਟ ਦੇ ਖੇਤੀਬਾੜੀ ਅਧਿਕਾਰੀ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਹਨ। ਫਰੀਦਕੋਟ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਟਿੱਡੀ ਦਲ ਦਾਖਿਲ ਹੋ ਗਿਆ ਹੈ ਤਾਂ ਉਹ ਸੋਚਦੇ ਹਨ ਕਿ ਫਾਜ਼ਿਲਕਾ ਇੱਥੋਂ ਕੋਈ ਬਹੁਤੀ ਦੂਰ ਨਹੀਂ ਹੈ। ਕਿਸਾਨਾਂ ਅਨੁਸਾਰ ਅੱਜ ਕੱਲ ਖੇਤਾਂ ਵਿੱਚ ਹਰੇ ਚਾਰੇ ਅਤੇ ਪਨੀਰੀ ਦੀ ਫ਼ਸਲ ਹੈ।

ਜੇਕਰ ਟਿੱਡੀ ਦਲ ਆਉਂਦਾ ਹੈ ਤਾਂ ਇਨ੍ਹਾਂ ਨੂੰ ਖ-ਤ-ਮ ਕਰ ਦੇਵੇਗਾ। ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਰਾਜਬੀਰ ਸਿੰਘ ਗਿੱਲ ਸੰਧਵਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਖੇਤੀਬਾੜੀ ਵਿਭਾਗ ਸਿਰਫ਼ ਕਿਸਾਨਾਂ ਨੂੰ ਅ-ਲ-ਰ-ਟ ਹੀ ਕਰਦਾ ਹੈ। ਕਿਸੇ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ। ਕਿਸਾਨ ਦੇ ਹੋਏ ਨੁ-ਕ-ਸਾ-ਨ ਦੀ ਕੋਈ ਭ-ਰ-ਪਾ-ਈ ਨਹੀਂ ਹੁੰਦੀ। ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਉਹ ਰਾਜਸਥਾਨ ਦੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਰਹੇ ਹਨ। ਇਸ ਤੋਂ ਬਿਨਾਂ ਉਨ੍ਹਾਂ ਨੇ ਫ਼ਾਜ਼ਿਲਕਾ ਦੇ ਕਿਸਾਨਾਂ ਨਾਲ ਵੀ ਸੰਪਰਕ ਰੱ-ਖਿ-ਆ ਹੋਇਆ ਹੈ।

ਉਹ ਇਸ਼ਤਿਹਾਰਾਂ ਰਾਹੀਂ ਸੋਸ਼ਲ ਮੀਡੀਆ ਰਾਹੀਂ ਅਤੇ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਇਸ ਪ੍ਰਤੀ ਜਾਣਕਾਰੀ ਦੇ ਰਹੇ ਹਨ। ਕਿਸੇ ਵੀ ਸਥਿਤੀ ਦਾ ਟਾ-ਕ-ਰਾ ਕਰਨ ਲਈ ਉਨ੍ਹਾਂ ਨੇ ਬਿਜਲੀ ਵਿਭਾਗ, ਜੰਗਲਾਤ ਵਿਭਾਗ ਅਤੇ ਮਾਲ ਵਿਭਾਗ ਨੂੰ ਤਿਆਰ ਰਹਿਣ ਲਈ ਕਿਹਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਇਸੇ ਸਾਲ 6 ਵਾਰ ਫਾਜ਼ਿਲਕਾ ਜ਼ਿਲ੍ਹੇ ਵਿੱਚ ਟਿੱਡੀ ਦਲ ਦਾਖਿਲ ਹੋਇਆ ਹੈ ਅਤੇ 6 ਵਾਰ ਹੀ ਉਨ੍ਹਾਂ ਨੇ ਜਨਤਾ ਦੀ ਮ-ਦ-ਦ ਨਾਲ ਇਸ ਤੇ ਕਾ-ਬੂ ਪਾ ਲਿਆ। ਅੱਗੋਂ ਵੀ ਉਨ੍ਹਾਂ ਨੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *